01/03/2022
ਸਤਿ ਸ਼੍ਰੀ ਆਕਾਲ ਜੀ ਸਾਰੇ ਭਰਾਵਾਂ ਨੂੰ
ਅੱਜ ਮਿਤੀ 03/01/2022 ਨੂੰ ਸਾਡੇ ਬਹੁਤ ਹੀ ਸਤਿਕਾਰ ਯੋਗ ਸਾਬਕਾ ਸਰਪੰਚ ਜਗਜੀਤ ਸਿੰਘ ਜੱਗੂ ਟਿਵਾਣਾ ਲਸੋਈ ਜੋ ਕਿ ਕੈਨੇਡਾ ਨਿਵਾਸੀ ਹਨ ਉਹਨਾਂ ਵੱਲੋਂ ਸ.ਸ.ਸ.ਸਕੂਲ ਲਸੋਈ ਦੇ ਵਿੱਚ ਪੜ ਰਹੇ ਲੋੜਵੰਦ ਬੱਚਿਆਂ ਨੂੰ ਬੂਟ ਅਤੇ ਜਰਾਬਾਂ ਵੰਡੇ ਗਏ ਹਨ ਅਤੇ ਉਹਨਾਂ ਵੱਲੋਂ ਲੋੜਵੰਦ ਬੱਚਿਆਂ ਦੀਆਂ ਫੀਸਾਂ ਵੀ ਭਰੀਆਂ ਜਾ ਰਹੀਆਂ ਹਨ , ਅਸੀਂ ਜੱਗੂ ਟਿਵਾਣਾ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਦਸਾਂ ਨੌਹਾ ਦੀ ਕਿਰਤ ਕਮਾਈ ਵਿੱਚੋਂ ਹਮੇਸ਼ਾ ਹੀ ਸੇਵਾ ਕਰਦੇ ਰਹਿੰਦੇ ਹਨ ਸੋ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਗਜੀਤ ਸਿੰਘ ਜੱਗੂ ਟਿਵਾਣਾ ਜੀ ਦਾ ਵਾਹਿਗੁਰੂ ਕਿਰਪਾ ਕਰਨ ਇਹਨਾਂ ਦੀ ਹਰ ਮਨੋ ਕਾਮਨਾ ਪੂਰੀ ਕਰਨ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਤੰਦਰੁਸਤੀ ਬਖਸ਼ਿਸ਼ ਕਰਨ ਸਾਰੇ ਪਰਿਵਾਰ ਨੂੰ ਅਤੇ ਏਸੇ ਤਰ੍ਹਾਂ ਸੇਵਾ ਕਰਨ ਦਾ ਬੱਲ ਬਖਸ਼ਿਸ਼ ਕਰਨ ,ਸਾਰੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ 🙏🙏👍