Jiwanjot Ayurvedic

Jiwanjot Ayurvedic पहले दिन से सभी प्रकार की बीमारियों का इलाज होने की गारंटी है।परिणाम 100%. है

03/06/2026
03/06/2026

03/06/2026

29/05/2026

29 ਮਈ - ਇਨਸਾਫ ਦੀ ਉਡੀਕ
(ਸਿੱਧੂ ਮੂਸੇਵਾਲਾ ਨੂੰ ਸਮਰਪਿਤ) ਸ਼ਰਧਾਜ਼ਲੀ ਭੇਟ

ਮੁੱਖੜਾ
29 ਮਈ ਦਾ ਦਿਨ ਸੀ ਕਾਲਾ,
ਪੰਜਾਬ ਦਾ ਹੀਰਾ ਖੋਹ ਲਿਆ ਸਾਲਾ।
ਸਰਕਾਰਾਂ ਨੇ ਸਕਿਊਰਟੀ ਲਾ ਕੇ ਹਟਾਈ,
ਗੋਲੀਆਂ ਦੀ ਗੂੰਜ ਨੇ ਮਾਂ ਦੀ ਕੁੱਖ ਰੁਲਾਈ।
ਅੱਜ ਵੀ ਘਰ 'ਚ ਸੁੰਨਾਪਨ ਛਾਇਆ,
ਬਾਪੂ ਬਲਕੌਰ ਦਾ ਦਿਲ ਨਾ ਲੱਗਿਆ ਲਾਇਆ।

ਅੰਤਰਾ 1
ਜਵਾਕ ਜਿਹਾ ਸੀ ਜਦੋਂ ਗੀਤ ਲਿਖਦਾ ਸੀ,
295 ਦੇ ਤਰਕ 'ਚ ਸੱਚ ਦਿਖਦਾ ਸੀ।
ਗੈਂਗਾਂ ਦੀ ਲੜਾਈ 'ਚ ਪਿੰਡ ਦਾ ਮੁੰਡਾ ਮਾਰਿਆ,
ਸਿਸਟਮ ਸੁੱਤਾ ਰਿਹਾ, ਕਾਤਲਾਂ ਨੂੰ ਤਾਰਿਆ।
ਵਾਅਦੇ ਵੱਡੇ ਸੀ, ਫਾਇਲਾਂ ਧੂੜ ਚੱਟਦੀਆਂ,
ਤਾਰੀਖਾਂ ਪੈਂਦੀਆਂ ਨੇ, ਮਾਂ ਦੀਆਂ ਅੱਖਾਂ ਰੱਟਦੀਆਂ।

ਮੁੱਖੜਾ
29 ਮਈ ਦਾ ਦਿਨ ਸੀ ਕਾਲਾ,
ਪੰਜਾਬ ਦਾ ਹੀਰਾ ਖੋਹ ਲਿਆ ਸਾਲਾ।
ਇਨਸਾਫ ਦੀ ਲੋਅ 'ਚ ਅੱਜ ਵੀ ਹਨੇਰਾ,
ਕਦੋਂ ਮਿਲੂ ਨਿਆਂ, ਪੁੱਛਦਾ ਸਵੇਰਾ।

ਅੰਤਰਾ 2
ਚੋਣਾਂ ਵੇਲੇ ਨਾਂ ਲੈ-ਲੈ ਵੋਟਾਂ ਮੰਗਦੇ,
ਫੇਰ ਭੁੱਲ ਜਾਂਦੇ ਨੇ ਦਰਦ ਜੋ ਪਿੰਡ ਸਹਿੰਦੇ।
ਬਾਪੂ ਕਹਿੰਦਾ "ਪੁੱਤ ਦੇ ਕਾਤਲ ਫੜਾਓ",
ਕਚਹਿਰੀਆਂ ਦੇ ਚੱਕਰ 'ਚ ਉਮਰ ਲੰਘਾਓ।
ਜਵਾਨੀ ਰੁਲ ਗਈ, ਗੀਤ ਅਧੂਰੇ ਰਹਿ ਗਏ,
Legend ਜਿਉਂਦਾ ਹੈ, ਪਰ ਸਵਾਲ ਖੜੇ ਰਹਿ ਗਏ।

ਅੰਤਰਾ 3
ਮਾਨਸਾ ਤੋਂ ਮਲੋਟ ਤੱਕ ਹਾਅਕੇ ਪੈਂਦੇ,
ਜੀਵਨ ਮੰਡੇਰ ਹਰ ਘਰ 'ਚ ਉਸ ਦ�

25/05/2026

ਗੀਤ: "ਕਲਾਲ ਮਾਜਰਾ ਚ ਆਮ ਆਦਮੀ ਸਰਕਾਰ ਦੇ ਲਾਰੇ"

(ਮੁੱਖੜਾ)
ਚਾਰ ਸਾਲ ਬੀਤ ਗਏ ਨੀ ਸਰਕਾਰੇ,
ਕਲਾਲ ਮਾਜਰਾ ਨੂੰ ਦਿੱਤੇ ਸਿਰਫ ਲਾਰੇ।
ਵੋਟਾਂ ਵੇਲੇ ਵਾਅਦੇ ਵੱਡੇ ਕੀਤੇ ਸੀ,
ਹੁਣ ਮੁੱਕਰ ਗਈ ਆਮ ਆਦਮੀ ਪਾਰਟੀ ਸੀ।

(ਅੰਤਰਾ 1)
ਕਿਹਾ ਸੀ ਖਿਡਾਰੀਆਂ ਨੂੰ ਸਟੇਡੀਅਮ ਦਿਆਂਗੇ,
ਜਵਾਨੀ ਨਸ਼ਿਆਂ ਤੋਂ ਬਚਾ ਲਿਆਂਗੇ।
ਨਾ ਗਰਾਊਂਡ ਬਣਿਆ, ਨਾ ਟਰੈਕ ਦਿਸਦਾ,
ਮੁੰਡਾ ਖੇਡਣ ਲਈ ਸੜਕਾਂ ਤੇ ਰੁਲਦਾ।
ਚਾਰ ਸਾਲ ਬੀਤ ਗਏ ਨੀ ਸਰਕਾਰੇ...
ਕਲਾਲ ਮਾਜਰਾ ਚ ਆਮ ਆਦਮੀ ਸਰਕਾਰ ਦੇ ਲਾਰੇ"

(ਅੰਤਰਾ 2)
ਕਿਸਾਨਾਂ ਨੂੰ ਕਿਹਾ ਨਹਿਰੀ ਪਾਣੀ ਆਊ,
ਟੇਲਾਂ ਤੱਕ ਹਰ ਖੇਤ ਨਹਿਰ ਨਾਲ ਨ੍ਹਾਊ।
ਨਾ ਨਹਿਰ ਆਈ, ਨਾ ਪਾਣੀ ਵਗਿਆ,
ਮੰਡੀਆਂ ਚ ਅੰਨਦਾਤਾ ਅੱਜ ਵੀ ਰੁਲਿਆ।
MSP ਦਾ ਵਾਅਦਾ ਕਿੱਥੇ ਗਿਆ ਯਾਰੋ,
ਚਾਰ ਸਾਲ ਬੀਤ ਗਏ ਨੀ ਸਰਕਾਰੇ... ਕਲਾਲ ਮਾਜਰਾ ਚ ਆਮ ਆਦਮੀ ਸਰਕਾਰ ਦੇ ਲਾਰੇ"

(ਅੰਤਰਾ 3)
ਕਿਹਾ ਸੀ ਪਸ਼ੂਆਂ ਦਾ ਹਸਪਤਾਲ ਬਣੂ,
ਦੁੱਧ ਵਾਲੇ ਡੰਗਰ ਦਾ ਇਲਾਜ ਮੁਫ਼ਤ ਹੋਊ।
ਨਾ ਡਾਕਟਰ ਆਇਆ, ਨਾ ਦਵਾਈ ਮਿਲੀ,
ਮਰਦੇ ਪਸ਼ੂਆਂ ਦੀ ਕਿਸੇ ਨਾ ਸੁਣੀ।
ਚਾਰ ਸਾਲ ਬੀਤ ਗਏ ਨੀ ਸਰਕਾਰੇ...
ਕਲਾਲ ਮਾਜਰਾ ਚ ਆਮ ਆਦਮੀ ਸਰਕਾਰ ਦੇ ਲਾਰੇ"

(ਅੰਤਰਾ 4)
ਵਾਟਰ ਵਰਕਸ ਦਾ ਪਾਣੀ ਮਿਕਸਡ ਹੋ ਰਿਹਾ,
ਨਾਲੇ ਦਾ ਗੰਦ ਨਾਲੀਆਂ ਚ ਰਿਸ ਰਿਹਾ।
ਫ੍ਰੀ ਚ ਮਿਲ ਰਿਹਾ ਕਾਲਾ ਪੀਲੀਆ,
ਕੈਂਸਰ ਦੀ ਬਿਮਾਰੀ ਘਰ-ਘਰ ਪੀੜਾ।
ਸਾਫ਼ ਪਾਣੀ ਦਾ ਵਾਅਦਾ ਸੀ ਤਾਂ ਦਿੱਤਾ,
ਚਾਰ ਸਾਲ ਬੀਤ ਗਏ ਨੀ ਸਰਕਾਰੇ...
ਕਲਾਲ ਮਾਜਰਾ ਚ ਆਮ ਆਦਮੀ ਸਰਕਾਰ ਦੇ ਲਾਰੇ"

(ਟੇਕ)
ਲੋਲੀਪੋਪ ਫੜਾ ਤੇ ਤੁਰ ਗਏ ਵਜ਼ੀਰਾ,
ਕਲਾਲ ਮਾਜਰਾ ਅੱਜ ਵੀ ਮਜਬੂਰਾ।
ਵੋਟਾਂ ਵੇਲੇ ਆਇਓ ਫਿਰ ਮੰਗਣ ਖੈਰਾਂ,
ਇਸ ਵਾਰ ਪਿੰਡ ਪੁੱਛੂ ਸਵਾਲ ਪੁਰਾਣੇ।
ਕਲਾਲ ਮਾਜਰਾ ਚ ਆਮ ਆਦਮੀ ਸਰਕਾਰ ਦੇ ਲਾਰੇ"

✍️ ਡਾ ਜਗਜੀਵਨ ਸਿੰਘ ਮੰਡੇਰ ਕਲਾਲ ਮਾਜਰਾ 9914092435

23/05/2026

Forever jot singh Mander kalal majra

23/05/2026

23/05/2026

Pocd Pcos tube block infertility leukorrhea guaranteed treatment results 7days Ayurvedic #9914092435

Address

Jiwanjotayurveda Physiotherapy Kalalmajra
Barnala
148104

Telephone

+919914092435

Website

Alerts

Be the first to know and let us send you an email when Jiwanjot Ayurvedic posts news and promotions. Your email address will not be used for any other purpose, and you can unsubscribe at any time.

Contact The Business

Send a message to Jiwanjot Ayurvedic:

Share