Dard Punjab Da

Dard Punjab Da ਪੰਜਾਬੀ ਮੇਰੀ ਮਾਂ ਬੋਲੀ
ੳ ਅ ੲ ਸ ਹ
ਕ ਖ ਗ ਘ ਙ
ਚ ਛ ਜ ਝ ਞ
ਟ ਠ ਡ ਢ ਣ
ਤ ਥ ਦ ਧ ਨ
ਪ ਫ ਬ ਭ ਮ
ਯ ਰ ਲ ਵ ੜ
ਸ਼ ਖ਼ ਗ਼ ਜ਼ ਫ਼ ਲ਼

ਤੂਫਾਨਾਂ ਦੇ ਸਾਹ ਅਸਵਾਰ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਹਾੜੇ ਤੇ ਸ਼ਰਧਾਂਜਲੀ।
24/05/2026

ਤੂਫਾਨਾਂ ਦੇ ਸਾਹ ਅਸਵਾਰ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਹਾੜੇ ਤੇ ਸ਼ਰਧਾਂਜਲੀ।

ਜਦ ਇਨ.ਸਾਫ ਲੈਣ ਲਈ ਵਿਦਿ.ਆ.ਰ.ਥੀਆਂ ਨੇ ਕੋ.ਟ ਦਾ ਰੁਖ ਕੀਤਾ ਤਾ ਇਨਸਾਫ ਦੇਣ ਵਾਲੇ ਜੱ.ਜ ਨੇ ਉਹਨਾਂ ਨੂੰ ਕਾਕ ਰੋਜ ਕਹਿ ਕੇ ਸੰਬੋਧਨ ਕੀਤਾ ਗਿਆ। ਤ...
21/05/2026

ਜਦ ਇਨ.ਸਾਫ ਲੈਣ ਲਈ ਵਿਦਿ.ਆ.ਰ.ਥੀਆਂ ਨੇ ਕੋ.ਟ ਦਾ ਰੁਖ ਕੀਤਾ ਤਾ ਇਨਸਾਫ ਦੇਣ ਵਾਲੇ ਜੱ.ਜ ਨੇ ਉਹਨਾਂ ਨੂੰ ਕਾਕ ਰੋਜ ਕਹਿ ਕੇ ਸੰਬੋਧਨ ਕੀਤਾ ਗਿਆ। ਤਾਂ ਉਹਨਾਂ ਨੇ ਇੱਕ ਪਾਰਟੀ ਦਾ ਗਠਨ ਕੀਤਾ ਜਿਸਦਾ ਨਾਂ KJP ਰੱਖਿਆ ਗਿਆ ਕਾਕਰੋਚ ਜਨਤਾ ਪਾਰਟੀ। ਇਸ ਪਾਰਟੀ ਨੇ ਚਾਰ ਦਿਨਾਂ ਵਿੱਚ 40 ਲੱਖ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੋੜਿਆ ਤੇ ਲੋਕਾਂ ਦਾ ਪਿਆਰ ਇਸ ਪਾਰਟੀ ਨਾਲ ਵਧ ਰਿਹਾ ਹੈ । ਕੀ ਤੁਸੀਂ ਇਸ ਪਾਰਟੀ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਕਮੈਂਟ ਜਰੂਰ ਕਰੋ ਜੀ।

1947 ਵਾਲਾ ਪੰਜਾਬ , ਇਕ ਗੱਲ ਜ਼ਰੂਰ ਇਹ ਹੈ ਕਿ ਸ਼ਰੂ ਤੋਂ ਪੰਜਾਬ ਨੂੰ ਕਮ.ਜ਼ੋਰ ਕਰਨ ਲਈ ਚਾ.ਲਾ ਚੱਲਿਆ ਗਈਆ, ਪੰਜਾਬ  ਉਜਾ.ੜ.ਨ ਵਾਲੇ ਖੁਦ ਹੀ ਉਜ...
18/05/2026

1947 ਵਾਲਾ ਪੰਜਾਬ , ਇਕ ਗੱਲ ਜ਼ਰੂਰ ਇਹ ਹੈ ਕਿ ਸ਼ਰੂ ਤੋਂ ਪੰਜਾਬ ਨੂੰ ਕਮ.ਜ਼ੋਰ ਕਰਨ ਲਈ ਚਾ.ਲਾ ਚੱਲਿਆ ਗਈਆ, ਪੰਜਾਬ ਉਜਾ.ੜ.ਨ ਵਾਲੇ ਖੁਦ ਹੀ ਉਜ.ੜ ਗਏ, ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ 🙏🙏🙏🙏🙏🙏

21/04/2026

ਪੰ.ਜਾਬ ਨੂੰ ਪਤਾ ਨਹੀਂ ਕਿਸ ਚੰਦਰੇ ਦੀ ਨਜ਼ਰ ਲੱਗ ਗਈ ਦਿਨੋ ਦਿਨ ਹਾਲਾਤ ਬਹੁਤ ਮਾ.ੜੇ ਹੋ ਰਹੇ ਨੇ। ਅੱਜ ਹੁਣੇ ਹੁਣੇ ਖਬਰ ਆ ਰਹੀ ਹ ਕਿ ਬਠਿੰਡਾ ਦੇ ਡੀ ਏ ਵੀ ਸ.ਕੂ.ਲ ਵਿੱਚੋਂ ਚਾਰ ਬੱ.ਚਿ.ਆਂ ਨੂੰ ਪੁ.ਲਿ.ਸ ਵੱਲੋਂ ਹਿ.ਰਾ.ਸ.ਤ ਚ ਲਿਆ ਗਿਆ ਕਿਉਂਕਿ ਉਹਨਾਂ ਤੇ ਨ.ਸ਼ਾ ਕਰਨ ਅਤੇ ਨ.ਸ਼ਾ ਵੇਚਣ ਦੇ ਇਲਜ਼ਾਮ ਲੱਗੇ ਹਨ ਨ.ਸ਼ੇ ਨੇ ਪੰ.ਜਾਬ ਦੀ ਜਵਾਨੀ ਨੂੰ ਖਾ ਖਾਦਾ ਹੀ ਸੀ ਹੁਣ ਪੰ.ਜਾਬ ਦੇ ਬ.ਚ.ਪ.ਨ ਨੂੰ ਵੀ ਖਾਣ ਲੱਗ ਗਈ ਬਹੁਤ ਦੁੱਖ ਦੀ ਗੱਲ ਹੈ ਕਿ ਸਕੂਲਾਂ ਚ ਇਹ ਕੁਝ ਹੋਣ ਲੱਗ ਗਿਆ ਲੋਕੀ ਜਾਨ ਤਾਂ ਕਿੱਥੇ ਜਾਣ।😌😌😌😌😌😌😌😌😌😌😥😥😥

ਲਓ ਵੀ ਦੋਸਤੋ ਅੱਜ ਫਿਰ ਪੰਜਾਬ ਵਾਲੇ ਮੁੰਡਿਆਂ ਨੇ ਕਮਾਲ ਕਰ ਦਿੱਤੀ ਕਿੰਗਜ 11 ਪੰਜਾਬ ਨੇ ਲਖਨਊ ਨੂੰ ਫਿਰ ਹਰਾ ਦਿੱਤਾ ਚੰਗੇ ਲੈਵਲ ਆਈਪੀਐਲ ਦੀ ਪਹਿ...
20/04/2026

ਲਓ ਵੀ ਦੋਸਤੋ ਅੱਜ ਫਿਰ ਪੰਜਾਬ ਵਾਲੇ ਮੁੰਡਿਆਂ ਨੇ ਕਮਾਲ ਕਰ ਦਿੱਤੀ ਕਿੰਗਜ 11 ਪੰਜਾਬ ਨੇ ਲਖਨਊ ਨੂੰ ਫਿਰ ਹਰਾ ਦਿੱਤਾ ਚੰਗੇ ਲੈਵਲ ਆਈਪੀਐਲ ਦੀ ਪਹਿਲੀ ਟੀਮ ਬਣੀ ਜਿਸਨੇ ਹਾਲੇ ਤੱਕ ਛੇ ਮੈਚ ਖੇਡੇ ਤੇ ਛੇ ਦੇ ਛੇ ਜਿੱਤੇ ਪੰਜਾਬ ਦੀਆਂ ਤੇ ਸਾਰੇ ਭਾਰਤ ਦੀਆਂ ਦੁਆਵਾਂ ਨੇ ਕਰੋ ਜੀ ਸਪੋਰਟ ਮੁੰਡਿਆਂ ਨੂੰ ਵਾਹਿਗੁਰੂ ਭਲੀ ਕਰੇ।

ਬੰਬੇ ਤੱਕ ਹਿਲਾ ਦਿਆਂਗੇ ਹੱਥ ਤਾਂ ਪੈਣ ਦੇ ਕੇਰਾ ਕੁੜੇ। ਗੱਲ ਸੱਚੀ ਕਰ ਦਿੱਤੀ ਪੰਜਾਬ ਕਿੰਗਸ ਦੇ ਸ਼ੇਰਾਂ ਨੇ ਆਈ ਪੀ ਏਲ ਵਿੱਚ ਲਗਾਤਾਰ ਤਿੰਨ ਵਾਰ ...
17/04/2026

ਬੰਬੇ ਤੱਕ ਹਿਲਾ ਦਿਆਂਗੇ ਹੱਥ ਤਾਂ ਪੈਣ ਦੇ ਕੇਰਾ ਕੁੜੇ। ਗੱਲ ਸੱਚੀ ਕਰ ਦਿੱਤੀ ਪੰਜਾਬ ਕਿੰਗਸ ਦੇ ਸ਼ੇਰਾਂ ਨੇ ਆਈ ਪੀ ਏਲ ਵਿੱਚ ਲਗਾਤਾਰ ਤਿੰਨ ਵਾਰ ਮੁੰਬਈ ਇੰਡੀਅਨ ਨੂੰ ਹਰਾ ਕੇ ਮਿਸਾਲ ਕਾਇਮ ਕਰ ਦਿੱਤੀ। ਪਰਮਾਤਮਾ ਸੁਖ ਰੱਖੇ ਪੰਜਾਬ ਇਸ ਵਾਰ ਟਰਾਫੀ ਜਿੱਤ ਕੇ ਆਵੇ ਦੋਸਤੋ ਸਾਰੇ ਜਣੇ ਸਪੋਰਟ ਕਰੋ ਪੰਜਾਬ ਕਿੰਗਸ ਦੀ ਪੂਰੀ ਟੀਮ ਨੂੰ ਅਤੇ ਪੰਜਾਬ ਕਿੰਗਸ ਟੀਮ ਦੀ ਮਾਲਕ ਪ੍ਰੀਤੀ ਜ਼ਿੰਟਾ ਨੂੰ 💪💪💪💪💪💪

14/04/2026

ਆਉਣ ਨੇਰੀਆ ਜਾਨ ਨੇਰਿਆ .....

14/04/2026

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

13/04/2026

ਰੱਬਾ ਮੇਰਾ ਵੱਸਦਾ ਰਹੇ ਪੰਜਾਬ ❤️ ਸਾਰਾ ਦਰਦ ਇਕ ਗਾਣੇ ਵਿਚ ਪਰੋ ਦਿੱਤਾ।
ਖਾਣਾ ਵੀ ਪੰਜਾਬ ਦਾ....
ਤੇ ਖਾਣਾ ਵੀ ਪੰਜਾਬ ਨੂੰ...
ਜਿਉਂਦਾ ਰਹਿ ਵੀਰ

ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏
23/03/2026

ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏

Address

Sema
Bathinda
151101

Website

Alerts

Be the first to know and let us send you an email when Dard Punjab Da posts news and promotions. Your email address will not be used for any other purpose, and you can unsubscribe at any time.

Share