ਕਰੋਨਾ ਵਲੰਟੀਅਰ ਯੂਨੀਅਨ ਪੰਜਾਬ

  • Home
  • India
  • Bathinda
  • ਕਰੋਨਾ ਵਲੰਟੀਅਰ ਯੂਨੀਅਨ ਪੰਜਾਬ

ਕਰੋਨਾ ਵਲੰਟੀਅਰ ਯੂਨੀਅਨ ਪੰਜਾਬ ਬੇਰੁਜ਼ਗਾਰ ਅਤੇ ਸੰਘਰਸ਼ੀ ਕਰੋਨਾ ਵਲੰਟੀਅਰ

01/07/2026
08/06/2026
08/06/2026
ਭਿਆਨਕ  ਸੜਕ ਹਾਦਸੇ ਵਿੱਚ ਪੰਜਾਬੀ ਲੋਕ ਗਾਇਕ ਰਾਜਵੀਰ ਜਵੰਧਾ ਬੁਰੀ ਤਰ੍ਹਾਂ ਫੱਟੜ । ਸੱਚੇ ਮਨ ਨਾਲ ਸਾਰੇ ਰਾਜਵੀਰ  ਬਾਈ ਜੀ ਦੀ  ਚੰਗੀ ਸਿਹਤ ਲਈ ਅ...
27/09/2025

ਭਿਆਨਕ ਸੜਕ ਹਾਦਸੇ ਵਿੱਚ ਪੰਜਾਬੀ ਲੋਕ ਗਾਇਕ ਰਾਜਵੀਰ ਜਵੰਧਾ ਬੁਰੀ ਤਰ੍ਹਾਂ ਫੱਟੜ । ਸੱਚੇ ਮਨ ਨਾਲ ਸਾਰੇ ਰਾਜਵੀਰ ਬਾਈ ਜੀ ਦੀ ਚੰਗੀ ਸਿਹਤ ਲਈ ਅਰਦਾਸ ਕਰੋ । ਵਾਹਿਗੁਰੂ ਮੇਹਰ ਕਰੇ

25/09/2025

ਕਰੋਨਾ ਵਲੰਟੀਅਰ ਬਹਾਲ ਕਰੋ।ਕਰੋਨਾ ਵਲੰਟੀਅਰ ਜਿੰਦਾਬਾਦ ✊✊✊

ਕੱਲ ਮਿਤੀ 23/09/2025 ਨੂੰ ਮੁੱਖ ਮੰਤਰੀ ਜੀ ਦੀ ਰਿਹਾਇਸ਼ ਤੇ ਦੁਪਹਿਰ ਵੇਲੇ ਉਹਨਾਂ ਦੇ ਮੁੱਖ ਸਕੱਤਰ ਸਰਦਾਰ ਨਵਰਾਜ ਸਿੰਘ ਬਰਾੜ ਜੀ ਨਾਲ ਮੀਟਿੰਗ ...
24/09/2025

ਕੱਲ ਮਿਤੀ 23/09/2025 ਨੂੰ ਮੁੱਖ ਮੰਤਰੀ ਜੀ ਦੀ ਰਿਹਾਇਸ਼ ਤੇ ਦੁਪਹਿਰ ਵੇਲੇ ਉਹਨਾਂ ਦੇ ਮੁੱਖ ਸਕੱਤਰ ਸਰਦਾਰ ਨਵਰਾਜ ਸਿੰਘ ਬਰਾੜ ਜੀ ਨਾਲ ਮੀਟਿੰਗ ਕੀਤੀ ਗਈ ।ਇਸ ਮੀਟਿੰਗ ਦੌਰਾਨ ਉਨ੍ਹਾਂ ਨਾਲ ਕਰੋਨਾ ਵਲੰਟੀਅਰ ਦੀ ਬਹਾਲੀ ਸਬੰਧੀ ਗੱਲਬਾਤ ਕੀਤੀ ਗਈ ਅਤੇ ਬਹਾਲੀ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ।ਉਨ੍ਹਾ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੀਆਂ ਸਮੱਸਿਆਵਾਂ ਦਾ ਜਲਦੀ ਹੱਲ ਕੀਤਾ ਜਾਵੇਗਾ ਅਤੇ ਯਕੀਨ ਦਿਵਾਇਆ ਕਿ ਤੁਹਾਡੀ ਮੀਟਿੰਗ ਜਲਦੀ ਤੋਂ ਜਲਦੀ ਮੁੱਖ ਮੰਤਰੀ ਜੀ ਨਾਲ ਕਰਵਾਈ ਜਾਵੇਗੀ ।ਇਸ ਮੌਕੇ ਕਰੋਨਾ ਵਲੰਟੀਅਰ ਦੇ ਚੇਅਰਮੈਨ ਸਤਨਾਮ ਸਿੰਘ ਜੀ ਨੇ ਉਹਨਾ ਦਾ ਧੰਨਵਾਦ ਕੀਤਾ।ਇਸ ਮੌਕੇ ਸ਼ੁਭਮ ਗਰੋਵਰ,ਜਗਮੇਲ ਸਿੰਘ ਅਤੇ ਭੁਪਿੰਦਰ ਸਿੰਘ ਮੌਜੂਦ ਸਨ ।

Address

Adarsh Nagar Bathinda
Bathinda
151003

Alerts

Be the first to know and let us send you an email when ਕਰੋਨਾ ਵਲੰਟੀਅਰ ਯੂਨੀਅਨ ਪੰਜਾਬ posts news and promotions. Your email address will not be used for any other purpose, and you can unsubscribe at any time.

Shortcuts

Share