25/05/2026
ਗੋਡਿਆਂ ਦਾ ਦਰਦ ਅਕਸਰ
🟣ਵਧਦੀ ਉਮਰ (Ostoearthritis),
🔴ਕੈਲਸ਼ੀਅਮ ਦੀ ਕਮੀ,
🟢ਸੱਟ ਲੱਗਣ,
🟤ਮੋਟਾਪੇ ਜਾਂ
🔴ਗੋਡਿਆਂ ਦੀ 'ਗਰੀਸ' ਘਟਣ ਕਾਰਨ ਹੁੰਦਾ ਹੈ।
ਇਸ ਨਾਲ ਤੁਰਨ, ਬੈਠਣ ਵਿੱਚ ਮੁਸ਼ਕਲ ਅਤੇ ਸੋਜ ਦੀ ਸਮੱਸਿਆ ਆ ਸਕਦੀ ਹੈ
▶️ਗੋਡਿਆਂ ਦੇ ਦਰਦ ਤੋਂ ਰਾਹਤ ਲਈ ਸੁਝਾਅ:
☀️ਸਹੀ ਭਾਰ: ਆਪਣੇ ਸਰੀਰ ਦਾ ਭਾਰ ਕਾਬੂ ਵਿੱਚ ਰੱਖੋ, ਤਾਂ ਜੋ ਗੋਡਿਆਂ 'ਤੇ ਜ਼ਿਆਦਾ ਜ਼ੋਰ ਨਾ ਪਵੇ।
☀️ਕਸਰਤ: ਹਲਕੀ ਕਸਰਤ ਅਤੇ ਸੈਰ ਜਾਰੀ ਰੱਖੋ, ਪਰ ਜ਼ਿਆਦਾ ਭਾਰ ਚੁੱਕਣ ਤੋਂ ਪਰਹੇਜ਼ ਕਰੋ।
☀️ਗਰਮ/ਠੰਡੀ ਸੇਕ: ਦਰਦ ਜਾਂ ਸੋਜ ਵਾਲੀ ਜਗ੍ਹਾ 'ਤੇ ਬਰਫ਼ ਜਾਂ ਗਰਮੀ ਦੀ ਸੇਕ ਕਰਨ ਨਾਲ ਫ਼ਰਕ ਪੈਂਦਾ ਹੈ।
☀️ਭੋਜਨ: ਖੁਰਾਕ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਮਾਤਰਾ ਵਧਾਓ (ਦੁੱਧ, ਪਨੀਰ, ਅਤੇ ਹਰੀਆਂ ਸਬਜ਼ੀਆਂ ਖਾਓ)।
👉🏿👉🏿ਡਾਕਟਰੀ ਸਲਾਹ:ਜੇਕਰ ਦਰਦ ਬਹੁਤ ਜ਼ਿਆਦਾ ਹੈ, ਗੋਡਿਆਂ ਵਿੱਚੋਂ ਆਵਾਜ਼ਾਂ ਆਉਂਦੀਆਂ ਹਨ, ਜਾਂ ਤੁਰਨ-ਫਿਰਨ ਵਿੱਚ ਅਸਮਰੱਥਾ ਹੈ
ਤਾਂ ਘਰੇਲੂ ਇਲਾਜ ਦੀ ਬਜਾਏ ਤੁਰੰਤ ਆਪਣੇ ਨੇੜਲੇ ਹੱਡੀਆਂ ਦੇ ਮਾਹਿਰ ਨਾਲ ਸੰਪਰਕ ਕਰੋ।
🕹Jointcare Physiotherapy and Neuro rehabilitation center, Opp mini sectoret, Chandigarh road, Hoshiarpur, Punjab
☎️ 01882-503555
99157-19555