Golu longowalia singing

Golu longowalia singing MUSIC SINGING LYRICS

ਸਾਉਣ ਦੇ ਮਹੀਨੇ ਵਿੱਚ ਮਾਤਾ ਦੇ ਨਰਾਤਿਆਂ ਦੇ ਦਰਸ਼ਨ ਕਰ ਲਓ #ਮਾਤਾ  #ਨਰਾਤੇ
19/08/2026

ਸਾਉਣ ਦੇ ਮਹੀਨੇ ਵਿੱਚ ਮਾਤਾ ਦੇ ਨਰਾਤਿਆਂ ਦੇ ਦਰਸ਼ਨ ਕਰ ਲਓ
#ਮਾਤਾ #ਨਰਾਤੇ

20/07/2026
ਇਸ ਅਫਸਰ ਨੂੰ ਤੁਸੀਂ ਕਿਸ ਤਰ੍ਹਾਂ ਦਾ ਇਨਾਮ ਦੇਣਾ ਚਾਹੁੰਦੇ ਹੋ ਤੇ ਕਿਸ ਨਾਲ ਮਿਲਾਉਣਾ ਚਾਹੁੰਦੇ ਹੋ ਬੇਅੰਤ ਸਿੰਘ ਬੁਚੜ ਨਾਲ ਜੋ ਪੁਲਿਸ ਦੀ ਵਰਦੀ ...
07/06/2026

ਇਸ ਅਫਸਰ ਨੂੰ ਤੁਸੀਂ ਕਿਸ ਤਰ੍ਹਾਂ ਦਾ ਇਨਾਮ ਦੇਣਾ ਚਾਹੁੰਦੇ ਹੋ ਤੇ ਕਿਸ ਨਾਲ ਮਿਲਾਉਣਾ ਚਾਹੁੰਦੇ ਹੋ ਬੇਅੰਤ ਸਿੰਘ ਬੁਚੜ ਨਾਲ ਜੋ ਪੁਲਿਸ ਦੀ ਵਰਦੀ ਵਿੱਚ ਦਰਿੰਦਾ ਸੀ ਜਾਂ ਜਾ ਆਹ ਔਰੰਗਜ਼ੇਬ ਨਾਲ ਜਾਂ ਫਿਰ ਹਿਟਲਰ ਨਾਲ ਮੈਂ ਤਾਂ ਇਸ ਨੂੰ ਵਜ਼ੀਰ ਖਾਨ ਦਾ ਨਾਮ ਦੇਣਾ ਚਾਹੁੰਦਾ ਹਾਂ ਜਿਸ ਨੇ ਮਾਸੂਮ ਬੱਚਿਆਂ ਨੂੰ ਜਾ ਨਿਹੱਥੇ ਲੋਕਾਂ ਉੱਤੇ ਅੰਨੇ ਜਾਂ ਵਾਰ ਕੀਤੇ
#ਪੰਜਾਬ

ਵਰਦੀ ਵਿੱਚ ਤਾਂ ਆਹ ਮੈਨੂੰ ਇੱਕ ਪੁਲਿਸ ਵਾਲਾ ਲੱਗਦਾ ਪਰ ਜੋ ਇਹਨੇ ਕੰਮ ਕੀਤਾ ਉਹ ਪੁਲਿਸ ਵਾਲਾ ਤਾ ਨੀ ਕਰਦਾ ਉਹ ਤਾਂ ਕੋਈ ਚੋਰੀ ਕਰਦਾ ਹੁੰਦਾ ਇਹਦੇ...
06/06/2026

ਵਰਦੀ ਵਿੱਚ ਤਾਂ ਆਹ ਮੈਨੂੰ ਇੱਕ ਪੁਲਿਸ ਵਾਲਾ ਲੱਗਦਾ ਪਰ ਜੋ ਇਹਨੇ ਕੰਮ ਕੀਤਾ ਉਹ ਪੁਲਿਸ ਵਾਲਾ ਤਾ ਨੀ ਕਰਦਾ ਉਹ ਤਾਂ ਕੋਈ ਚੋਰੀ ਕਰਦਾ ਹੁੰਦਾ ਇਹਦੇ ਸਾਹਮਣੇ ਜੋ ਮੁੰਡਾ ਖੜਾ ਨੀਲੇ ਕੁੜਤੇ ਪਜਾਮੇ ਵਿੱਚ ਇਹ ਇੱਕ ਸਟੂਡੈਂਟ ਆ ਇਹਦੇ ਕੋਲ ਫੋਨ ਸੀ ਆਪਣਾ ਜੋ ਇਹਦਾ ਫੋਨ ਆ ਆ ਆ ਪੁਲਿਸ ਵਾਲੇ ਨੇ ਚੋਰੀ ਕਰ ਲਿਆ ਹੁਣ ਪੁਲਿਸ ਵਾਲੇ ਤੋਂ ਉਹ ਆਪਣਾ ਫੋਨ ਮੰਗ ਰਿਹਾ ਹੈ ਉਹ ਦੇ ਨਹੀਂ ਰਿਹਾ ਉਹ ਵਰਦੀ ਵਿੱਚ ਇੱਕ ਚੋਰ ਆ ਹੁਣ ਦੱਸੋ ਪੁਲਿਸ ਦੀ ਕੰਪਲੇਂਟ ਬੰਦਾ ਕਿਸ ਪੁਲਸ ਵਾਲੇ ਨੂੰ ਕਰੂਗਾ ਕਿਉਂਕਿ ਪੁਲਿਸ ਤਾਂ ਖੁਦ ਹੀ ਚੋਰ ਆ ਹੁਣ ਪੁਲਿਸ ਥਾਣੇ ਵਿੱਚ ਜਾ ਕੇ ਜੇ ਉਹ ਰਿਪੋਰਟ ਲਿਖਾਉਣ ਦਾ ਮੋਬਾਇਲ ਦੀ ਤਾਂ ਕੀ ਲਿਖਿਆ ਹੋਊਗਾ ਵੀ ਮੇਰਾ ਫੋਨ ਇੱਕ ਪੁਲਿਸ ਵਾਲੇ ਚੋਰ ਨੇ ਚੋਰੀ ਕੀਤਾ ਪੰਜਾਬ ਪੁਲਿਸ ਤਾਂ ਹੁਣ ਚੋਰਾਂ ਨੂੰ ਵੀ ਭਰਤੀ ਕਰਨ ਲੱਗ ਗਈ ਚੰਗੇ ਬੰਦਿਆਂ ਨੂੰ ਕੁੱਟਣ ਲਈ ਲੱਗ ਰਹੀ ਆ ਜਿਨਾਂ ਨੇ ਪੜ੍ਹਾਈਆਂ ਕਰੀਆਂ ਨੇ ਡਿਗਰੀਆਂ ਕਰੀਆਂ ਨੇ ਉਹਨਾਂ ਨੂੰ ਪੁਲਿਸ ਕੁੱਟ ਰਹੀ ਆ ਤੇ ਆਹ ਪੁਲਿਸ ਚੋਰਾਂ ਨੂੰ ਭਰਤੀ ਕਰੀ ਜਾਂਦੀ ਆ #ਪੰਜਾਬ

06/06/2026

ਇਹ ਪੰਜਾਬ ਦੀ ਗੱਲ ਆ ਇੱਥੇ ਪੰਜਾਬੀਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਹੈ। ਇਹ ਮੇਰੇ ਪੰਜਾਬ ਵਿੱਚ ਕੁਝ ਗੈਰ ਪੰਜਾਬੀ ਲੋਕ ਵੀ ਰਹਿੰਦੇ ਹਨ ਜਿਨਾਂ ਨੂੰ ਸਿਰਫ ਪੰਜਾਬ ਵੀ ਲੋਕਾਂ ਵਾਂਗੂ ਹੀ ਦੇਖ ਸਕਦੇ ਹਾਂ ਇਹਨਾਂ ਦੀਆਂ ਸ਼ਕਲਾਂ ਵੀ ਪੰਜਾਬੀਆਂ ਵਰਗੀਆਂ ਨੇ ਪੰਜਾਬ ਦੇ ਲੋਕਾਂ ਵਰਗੀਆਂ ਨੇ ਪਰ ਇਹ ਸ਼ਕਲਾਂ ਸ਼ੂਰਤਾਂ ਤੋਂ ਪੰਜਾਬ ਵਰਗੇ ਨੇ ਪਰ ਇਹਨਾਂ ਦੇ ਦਿਲ ਪੰਜਾਬ ਵਾਲਿਆਂ ਵਰਗੇ ਨਹੀਂ ਇਹਨਾਂ ਵਿੱਚ ਕੁਝ ਲੋਕ ਤਾਂ ਵਰਦੀਆਂ ਵਿੱਚ ਰਹਿੰਦੇ ਹਨ ਜਿਵੇਂ ਕਿ ਅੱਜ ਤੁਸੀਂ ਇਹ ਚਿਹਰਾ ਪੰਜਾਬ ਪੁਲਿਸ ਦੀ ਵਰਦੀ ਵਿੱਚ ਦੇਖ ਸਕਦੇ ਹੋ ਤੇ ਉਹ ਦਿੰਦੇ ਹਨ ਜੋ ਪੰਜਾਬ ਨੂੰ ਪੰਜਾਬ ਨਹੀਂ ਪੰਜਾਬ ਦੇ ਲੋਕਾਂ ਨੂੰ ਪੰਜਾਬੀ ਨਹੀਂ ਗੈਂਗਸਟਰ ਬਣਾਉਣਾ ਚਾਹੁੰਦੇ ਹਨ ਤੇ ਬਾਅਦ ਵਿੱਚ ਇਹਨਾਂ ਨੂੰ ਅੱਤਵਾਦੀ ਕਹਿ ਕੇ ਆਪਣੇ ਮੋਢਿਆਂ ਤੇ ਉੱਤੇ ਸਟਾਰ ਲਵਾ ਲੈਂਦੇ ਹਨ ਇਹ ਪੰਜਾਬ ਪੁਲਿਸ ਹੈ ਜਿਹੜੀ ਆਮ ਪੰਜਾਬੀ ਬੰਦਿਆਂ ਨੂੰ ਹੀ ਕੁੱਟ ਰਹੀ ਆ ਜੋ ਆਪਣੇ ਪੜੇ ਲਿਖੇ ਹੋਣ ਤੇ ਮਹੀਆਂ ਪੜਾਈਆਂ ਕਰਨ ਤੇ ਮਹਿੰਗੇ ਕੋਰਸ ਕਰਨਾ ਤੇ ਆਪਣੇ ਰੁਜ਼ਗਾਰ ਲਈ ਵੀ ਸਾਨੂੰ ਨੌਕਰੀਆਂ ਮਿਲਣ ਸਾਡੇ ਪੜੇ ਲਿਖੇ ਦਾ ਮੁੱਲ ਮਿਲੇ ਇਸੇ ਲਈ ਇਹ ਧਰਨਾ ਲਾਈ ਸ਼ਾਂਤਮਈ ਢੰਗ ਨਾਲ ਬੈਠੇ ਸੀ ਇਹ ਪੰਜਾਬ ਪੁਲਿਸ ਨੇ ਆਪਣੇ ਹੀ ਭਾਈਆਂ ਤੇ ਬੁਜਦਲਾਂ ਵਾਂਗ ਡਾਂਗਾਂ ਛੋਟੀਆਂ ਦੀ ਬਾਰਿਸ਼ ਕੀਤੀ ਆ ਕੀ ਇਹ ਸਾਡੇ ਪੰਜਾਬ ਦੀ ਸਰਕਾਰ ਦੀ ਦੇਣ ਜੋ ਆਪਣੇ ਇੱਕ ਹੁਕਮ ਤੇ ਆਪਣਾ ਹੱਕ ਮੰਗਣ ਵਾਲੇ ਲੋਕਾਂ ਨੂੰ ਇਦਾਂ ਕੁੱਤਿਆਂ ਵਾਂਗੂੰ ਕੁੱਟਿਆ ਤੇ ਘੜੀਸਿਆ ਜਾ ਰਿਹਾ ਹੈ ਕੀ ਫਾਇਦਾ ਉਹਨਾਂ ਲੋਕਾਂ ਦਾ ਜਿਨਾਂ ਨੇ ਲੋਕਾਂ ਦੀਆਂ ਮਿਹਨਤਾਂ ਕਰ ਕਰਕੇ ਇਹਨਾਂ ਲੋਕਾਂ ਨੂੰ ਵੋਟਾਂ ਪਵਾ ਕੇ ਸੱਤਾ ਵਿੱਚ ਲਿਆਂਦਾ ਇਸ ਕਰਕੇ ਲਿਆਂਦਾ ਸੀ ਵੀ ਉਹ ਸਾਡੇ ਤੇ ਹੀ ਲਾਠੀ ਚਾਰਜ ਕਰਨ ਤਾਂ ਇਹ ਵਰਦੀ ਵਾਲੇ ਨਾਂ ਤਾਂ ਆਪਣੇ ਘਰਦਿਆਂ ਦੇ ਨਾ ਹੀ ਪੰਜਾਬ ਦੇ ਹੋ ਸਕੇ ਨੇ ਇਹ ਸਿਰਫ ਇੱਕੋ ਹੁਕਮ ਦੇ ਗੁਲਾਮ ਨੇ ਜਿੱਧਰ ਲਿਆ ਹੁਕਮ ਇਹਨਾਂ ਨੂੰ ਰੋਟੀ ਪਾਣੀ ਲਈ ਦੇ ਦਿੰਦਾ ਕਿ ਉਧਰ ਹੀ ਹੋ ਜਾਂਦੇ ਨੇ ਇਹਨਾਂ ਨੂੰ ਪੰਜਾਬ ਨਾ ਕੋਈ ਲਿੰਕ ਨਹੀਂ ਇਹਨਾਂ ਨੂੰ ਡਾਂਗਾਂ ਚ ਲਾਉਣ ਦੇ ਵਿੱਚ ਤੇ ਸਰਕਾਰ ਦੇ ਕੁਝ ਵੱਡੇ ਅਹੁਦਿਆਂ ਦੇ ਹੁਕਮ ਨੂੰ ਪੂਰਾ ਕਰਨ ਲਈ ਆਮ ਲੋਕਾਂ ਉੱਤੇ ਅੱਤਿਆਚਾਰ ਕਰਨ ਵਿੱਚ ਇਹ ਕੋਈ ਕਸਰ ਨਹੀਂ ਛੱਡਦੇ ਆਹ ਆਮ ਲੋਕਾਂ ਦੀ ਆਮ ਪਾਰਟੀ ਦੀ ਸਰਕਾਰ ਦੀ ਕਰਤੂਤ ਦੇਖ ਲਓ ਜੋ ਡਾਂਗਾਂ ਛੋਟੀਆਂ ਮਾਰਨ ਲੱਗ ਗਏ ਕਿਸੇ ਤੇ ਤਰਸ ਵੀ ਨਹੀਂ ਕਰ ਰਹੇ ਕਿਸੇ ਦਾ ਫੋਨ ਖੋਲ ਲੈਂਦੇ ਨੇ ਕਿਸੇ ਦਾ ਬਟੂਆ ਖੋ ਲੈਂਦੇ ਨੇ ਇਹ ਕੰਮ ਹੋ ਰਿਹਾ ਸਰਕਾਰ ਦਾ ਇਹ ਵੋਟਾਂ ਤੋਂ ਬਾਅਦ ਹੀ ਹੋਇਆ ਇਹ ਵੋਟਾਂ ਤੋਂ ਪਹਿਲਾਂ ਨਹੀਂ ਹੋਇਆ ਸੀ ਵੋਟਾਂ ਤੋਂ ਪਹਿਲਾਂ ਤਾਂ ਇਹ ਇਹਨਾਂ ਸਾਰਿਆਂ ਨੂੰ ਨੌਕਰੀ ਦੇਣ ਦਾ ਬਹਾਨਾ ਦੇ ਕੇ ਵੋਟਾਂ ਲੈ ਲੈਂਦੇ ਨੇ ਬਾਅਦ ਵਿੱਚ ਇਹਨਾਂ ਉੱਤੇ ਡਾਂਗਾਂ ਛੋਟੀਆਂ ਦੀ ਬਾਰਿਸ਼ ਕਰ ਦਿੰਦੇ ਨੇ #ਪੰਜਾਬ

06/06/2026

2600 ਵਰਕਰਾਂ ਤੇ ਲਾਠੀ ਚਾਰਜ ਪੁਲਿਸ ਦਾ ਗੁੰਡਾ ਰਾਜ ਆਮ ਪਾਰਟੀ ਦਾ ਗੁੰਡਾ ਰਾਜ

Address

Longowal

Telephone

+919041296095

Website

Alerts

Be the first to know and let us send you an email when Golu longowalia singing posts news and promotions. Your email address will not be used for any other purpose, and you can unsubscribe at any time.

Contact The Business

Send a message to Golu longowalia singing:

Shortcuts

Share