Department of Clinical Haematology, CMC Ludhiana

Department of Clinical Haematology, CMC Ludhiana The goal of our team is ‘’Quality, Competency and Research’’. We treat both children and adu

The department has completed more than 100 successful stem cell transplants and has an active ongoing matched unrelated donor (MUD) transplantation and haploidentical stem cell transplantation programme. It is an added seal of recognition that the institute is a member of National Marrow Donor Programme, USA (NMDP) in good standing since 2015.

ਬਲੱਡ ਮੈਟਰਜ਼ (ਖੂਨ ਦੀ ਗੱਲ)ਨਿਊਟ੍ਰੋਪੀਨਿਕ ਮਰੀਜ਼ਾਂ ਲਈ ਖੁਰਾਕਕੀ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ?* ਕੀਮੋਥੈਰੇਪੀ...
01/06/2026

ਬਲੱਡ ਮੈਟਰਜ਼ (ਖੂਨ ਦੀ ਗੱਲ)

ਨਿਊਟ੍ਰੋਪੀਨਿਕ ਮਰੀਜ਼ਾਂ ਲਈ ਖੁਰਾਕ

ਕੀ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ?

* ਕੀਮੋਥੈਰੇਪੀ ਜਾਂ ਸਟੈਮ ਸੈੱਲ ਟ੍ਰਾਂਸਪਲਾਂਟ ਤੋਂ ਬਾਅਦ ਘੱਟ ਰੋਗ-ਪ੍ਰਤੀਰੋਧਕ ਸਮਰੱਥਾ
* ਵਾਰ-ਵਾਰ ਇਨਫੈਕਸ਼ਨ ਜਾਂ ਬੁਖਾਰ
* ਇਲਾਜ ਦੌਰਾਨ ਭੁੱਖ ਘੱਟ ਲੱਗਣਾ
* ਵਜ਼ਨ ਘਟਣਾ ਜਾਂ ਪੋਸ਼ਣ ਦੀ ਕਮੀ
* ਇਹ ਸਮਝਣ ਵਿੱਚ ਉਲਝਣ ਕਿ ਕਿਹੜੇ ਭੋਜਨ ਸੁਰੱਖਿਅਤ ਹਨ

ਸਹੀ ਖੁਰਾਕ ਇਨਫੈਕਸ਼ਨ ਦੇ ਖਤਰੇ ਨੂੰ ਘਟਾਉਣ ਅਤੇ ਤੁਹਾਡੀ ਸਿਹਤਯਾਬੀ ਵਿੱਚ ਮਦਦ ਕਰ ਸਕਦੀ ਹੈ।

ਸਾਡੇ ਵਿਸ਼ੇਸ਼ਗਿਆ ਸੈਸ਼ਨ ਵਿੱਚ ਸ਼ਾਮਲ ਹੋਵੋ ਅਤੇ ਜਾਣੋ:

* ਨਿਊਟ੍ਰੋਪੀਨੀਆ ਕੀ ਹੈ ਅਤੇ ਇਹ ਕਿਉਂ ਹੁੰਦਾ ਹੈ?
* ਇਲਾਜ ਦੌਰਾਨ ਭੋਜਨ ਦੀ ਸੁਰੱਖਿਆ ਕਿਉਂ ਮਹੱਤਵਪੂਰਨ ਹੈ?
* ਨਿਊਟ੍ਰੋਪੀਨੀਆ ਦੌਰਾਨ ਕਿਹੜੇ ਭੋਜਨ ਸੁਰੱਖਿਅਤ ਹਨ?
* ਜਦੋਂ ਰੋਗ-ਪ੍ਰਤੀਰੋਧਕ ਸਮਰੱਥਾ ਘੱਟ ਹੋਵੇ ਤਾਂ ਕਿਹੜੇ ਭੋਜਨਾਂ ਤੋਂ ਬਚਣਾ ਚਾਹੀਦਾ ਹੈ?
* ਭੋਜਨ ਨੂੰ ਸੁਰੱਖਿਅਤ ਢੰਗ ਨਾਲ ਸੰਭਾਲਣ, ਸਟੋਰ ਕਰਨ ਅਤੇ ਸਫ਼ਾਈ ਬਰਕਰਾਰ ਰੱਖਣ ਦੇ ਤਰੀਕੇ
* ਪੂਰੀ ਤਰ੍ਹਾਂ ਹਾਈਡ੍ਰੇਟ ਰਹਿਣ ਅਤੇ ਸੰਤੁਲਿਤ ਪੋਸ਼ਣ ਦਾ ਮਹੱਤਵ
* ਭੁੱਖ ਘੱਟ ਲੱਗਣੀ, ਮਤਲੀ ਅਤੇ ਸਵਾਦ ਵਿੱਚ ਬਦਲਾਅ ਵਰਗੀਆਂ ਸਮੱਸਿਆਵਾਂ ਦਾ ਪ੍ਰਬੰਧਨ

ਕੀਮੋਥੈਰੇਪੀ ਅਤੇ ਟ੍ਰਾਂਸਪਲਾਂਟ ਤੋਂ ਬਾਅਦ ਸਿਹਤਮੰਦ ਖੁਰਾਕ ਲਈ ਸੁਝਾਅ।

ਸਥਾਨ: ਜ਼ੂਮ ਪਲੇਟਫਾਰਮ ਤੇ ਵਰਚੁਅਲ ਸੈਸ਼ਨ
02 ਜੂਨ, 2026
ਦੁਪਹਿਰ 3:00 ਤੋਂ 3:30 ਵਜੇ ਤੱਕ

ਮੀਟਿੰਗ ਲਿੰਕ:https://us06web.zoom.us/meeting/register/XVhcUzFORF2KgmjFFtMr8Q?_x_zm_rtaid=z14aWxG5TuaYYeH8HECOMw.1777966309927.927931b7f67edd9b8d2792f1a99f7630&_x_zm_rhtaid=941 #/registrati

Zoom ਲਿੰਕ ਐਕਸੈੱਸ ਕਰਨ ਲਈ ਸਾਡੀ ਪ੍ਰੋਫਾਈਲ 'ਤੇ ਟੈਪ ਕਰੋ।

ब्लड मैटर्स (खून की बात)न्यूट्रोपेनिक मरीजों के लिए आहारक्या आप इनमें से किसी समस्या का सामना कर रहे हैं?* कीमोथेरेपी या...
01/06/2026

ब्लड मैटर्स (खून की बात)

न्यूट्रोपेनिक मरीजों के लिए आहार

क्या आप इनमें से किसी समस्या का सामना कर रहे हैं?

* कीमोथेरेपी या स्टेम सेल ट्रांसप्लांट के बाद कमज़ोर प्रतिरक्षा (Low Immunity)
* बार-बार संक्रमण या बुखार
* उपचार के दौरान भूख कम लगना
* वजन कम होना या पर्याप्त पोषण न मिलना
* यह समझ न आना कि कौन-से खाद्य पदार्थ सुरक्षित हैं

सही आहार संक्रमण के जोखिम को कम करने और आपकी रिकवरी में मदद कर सकता है।

हमारे विशेषज्ञ-नेतृत्व वाले सत्र में जानें:

* न्यूट्रोपेनिया क्या है और यह क्यों होता है?
* उपचार के दौरान खाद्य सुरक्षा क्यों महत्वपूर्ण है?
* न्यूट्रोपेनिया के दौरान कौन-से खाद्य पदार्थ सुरक्षित हैं?
* प्रतिरक्षा कम होने पर किन खाद्य पदार्थों से बचना चाहिए?
* भोजन को सुरक्षित तरीके से संभालने, संग्रहित करने और स्वच्छता बनाए रखने के तरीके
* पर्याप्त पानी पीने और संतुलित पोषण का महत्व
* भूख कम लगना, मतली और स्वाद में बदलाव जैसी समस्याओं का प्रबंधन

कीमोथेरेपी और ट्रांसप्लांट रिकवरी के दौरान स्वस्थ भोजन संबंधी सुझाव

स्थान: ज़ूम प्लेटफ़ॉर्म पर वर्चुअल सत्र
02 जून, 2026
दोपहर 3:00 बजे से 3:30 बजे तक

मीटिंग लिंक:
https://us06web.zoom.us/meeting/register/XVhcUzFORF2KgmjFFtMr8Q?_x_zm_rtaid=z14aWxG5TuaYYeH8HECOMw.1777966309927.927931b7f67edd9b8d2792f1a99f7630&_x_zm_rhtaid=941 #/registration

Zoom लिंक एक्सेस करने के लिए हमारी प्रोफ़ाइल पर टैप करें।

Blood MattersDiet in Neutropenic PatientsAre you experiencing?* Low immunity after chemotherapy or stem cell transplant*...
01/06/2026

Blood Matters

Diet in Neutropenic Patients

Are you experiencing?

* Low immunity after chemotherapy or stem cell transplant
* Frequent infections or fever
* Loss of appetite during treatment
* Weight loss or poor nutrition
* Confusion about which foods are safe to eat

The right diet can help reduce the risk of infections and support your recovery.

Join our expert-led session to learn:

* What is neutropenia and why does it occur?
* Why food safety is important during treatment
* Foods that are safe to eat during neutropenia
* Foods to avoid when immunity is low
* Proper food handling, storage, and hygiene practices
* Importance of hydration and balanced nutrition
* Managing poor appetite, nausea, and taste changes

Healthy eating tips during chemotherapy and transplant recovery

Venue: Virtual Session on Zoom Platform

02 Jun, 2026
3:00 PM to 3:30 PM
Join the free session -
https://us06web.zoom.us/meeting/register/XVhcUzFORF2KgmjFFtMr8Q?_x_zm_rtaid=z14aWxG5TuaYYeH8HECOMw.1777966309927.927931b7f67edd9b8d2792f1a99f7630&_x_zm_rhtaid=941 #/registration

Tap our profile to access the Zoom link.

01/06/2026

🩸 Hidden No More | World Thalassaemia Day 2026

Every child deserves a future free from the burden of thalassaemia.

This World Thalassaemia Day, the Department of Clinical Haematology, Haemato-Oncology & Bone Marrow Transplantation, CMC Ludhiana, joined hands with patients, families, donors, and volunteers across Punjab to spread awareness, support care, and promote hope.

Through awareness activities, blood donation support, and free HLA typing camps, we reaffirmed our commitment to improving access to care and moving closer to a thalassaemia-free future.

Together, every conversation, every donor, and every act of support makes a difference.

A journey of confidence, growth & clinical excellence.Choosing Haematology at CMC Ludhiana was both a challenging and re...
30/05/2026

A journey of confidence, growth & clinical excellence.

Choosing Haematology at CMC Ludhiana was both a challenging and rewarding journey for me. The balance of clinical independence, strong mentorship, and extensive hands-on exposure helped me grow into a confident and compassionate clinician.

Dr. Vijay Kumar Chaudhary
DM (Clinical Haematology)

Want to read the full journey?

Visit Our Official Website: https://www.cmcludhiana.in/alumni-haematology/dr-vijay-kumar-chaudhary/

Department Official Website: https://www.bmtcmcludhiana.in/

A journey of confidence, growth & clinical excellence.Choosing Haematology at CMC Ludhiana was both a challenging and re...
30/05/2026

A journey of confidence, growth & clinical excellence.

Choosing Haematology at CMC Ludhiana was both a challenging and rewarding journey for me. The balance of clinical independence, strong mentorship, and extensive hands-on exposure helped me grow into a confident and compassionate clinician.

Dr. Vijay Kumar Chaudhary
DM (Clinical Haematology)

Want to read the full journey?

Visit Our Official Website: https://www.cmcludhiana.in/alumni-haematology/Dr. Vijay Chaudhary/

Department Official Website: https://www.bmtcmcludhiana.in/

doctorjourney residentlife medicalmentorship clinicalexposure medicaltraining healthcareeducation medicalcareer doctorstories hematologycare

ਸਟੇਮ ਸੈੱਲਕੀ ਸਟੇਮ ਸੈੱਲ ਡੋਨੇਸ਼ਨ ਸੁਰੱਖਿਅਤ ਹੈ?ਹਾਂ, ਸਟੇਮ ਸੈੱਲ ਡੋਨੇਸ਼ਨ ਆਮ ਤੌਰ ਤੇ ਸੁਰੱਖਿਅਤ ਹੁੰਦੀ ਹੈ ਅਤੇ ਇਹ ਪ੍ਰਸ਼ਿਖਤ ਸਿਹਤ ਮਾਹਿਰਾ...
29/05/2026

ਸਟੇਮ ਸੈੱਲ

ਕੀ ਸਟੇਮ ਸੈੱਲ ਡੋਨੇਸ਼ਨ ਸੁਰੱਖਿਅਤ ਹੈ?

ਹਾਂ, ਸਟੇਮ ਸੈੱਲ ਡੋਨੇਸ਼ਨ ਆਮ ਤੌਰ ਤੇ ਸੁਰੱਖਿਅਤ ਹੁੰਦੀ ਹੈ ਅਤੇ ਇਹ ਪ੍ਰਸ਼ਿਖਤ ਸਿਹਤ ਮਾਹਿਰਾਂ ਦੀ ਦੇਖ-ਰੇਖ ਹੇਠ ਕੀਤੀ ਜਾਂਦੀ ਹੈ।

ਸਟੇਮ ਸੈੱਲ ਡੋਨੇਸ਼ਨ ਦੀ ਸੁਰੱਖਿਆ ਨੂੰ ਸਮਝੋ

⦁ ਡੋਨਰ ਦੀ ਪੂਰੀ ਮੈਡੀਕਲ ਜਾਂਚ ਅਤੇ ਅਨੁਕੂਲਤਾ ਟੈਸਟਿੰਗ ਕੀਤੇ ਜਾਂਦੇ ਹਨ।
⦁ ਡੋਨੇਸ਼ਨ ਦੀ ਪ੍ਰਕਿਰਿਆ ਪ੍ਰਸ਼ਿਖਤ ਹਿਮੈਟੋਲੋਜੀ ਅਤੇ ਟ੍ਰਾਂਸਪਲਾਂਟ ਵਿਸ਼ੇਸ਼ਗਿਆਨਾਂ ਦੁਆਰਾ ਕੀਤੀ ਜਾਂਦੀ ਹੈ।
⦁ ਪਰਿਫਿਰਲ ਬਲੱਡ ਸਟੇਮ ਸੈਲ (PBSC) ਡੋਨੇਸ਼ਨ ਸਭ ਤੋਂ ਵੱਧ ਵਰਤੀ ਜਾਣ ਵਾਲੀ ਵਿਧੀ ਹੈ।
⦁ ਕੁਝ ਡੋਨਰਾਂ ਨੂੰ ਡੋਨੇਸ਼ਨ ਤੋਂ ਬਾਅਦ ਥਕਾਵਟ, ਸਰੀਰ ਦਰਦ ਜਾਂ ਹਲਕੀ ਅਸੁਵਿਧਾ ਮਹਿਸੂਸ ਹੋ ਸਕਦੀ ਹੈ।
⦁ ਸਟੇਮ ਸੈੱਲ ਕੁਝ ਹਫ਼ਤਿਆਂ ਵਿੱਚ ਕੁਦਰਤੀ ਤੌਰ ‘ਤੇ ਦੁਬਾਰਾ ਬਣ ਜਾਂਦੇ ਹਨ।

ਇੱਕ ਡੋਨੇਸ਼ਨ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ।

स्टेम सेलक्या स्टेम सेल डोनेशन सुरक्षित है?हाँ, स्टेम सेल डोनेशन सुरक्षित माना जाता है और यह प्रशिक्षित स्वास्थ्य विशेषज...
29/05/2026

स्टेम सेल

क्या स्टेम सेल डोनेशन सुरक्षित है?

हाँ, स्टेम सेल डोनेशन सुरक्षित माना जाता है और यह प्रशिक्षित स्वास्थ्य विशेषज्ञों की निगरानी में किया जाता है।

स्टेम सेल डोनेशन की सुरक्षा को समझें

⦁ डोनर की पूरी मेडिकल जांच और अनुकूलता परीक्षण किए जाते हैं।
⦁ डोनेशन प्रक्रिया प्रशिक्षित हेमेटोलॉजी और ट्रांसप्लांट विशेषज्ञों द्वारा की जाती है।
⦁ परिधीय रक्त स्टेम सेल (PBSC) डोनेशन सबसे अधिक उपयोग की जाने वाली विधि है।
⦁ कुछ डोनर्स को डोनेशन के बाद थोड़ी थकान, शरीर में दर्द या हल्की असुविधा हो सकती है।
⦁ स्टेम सेल्स कुछ हफ्तों के भीतर प्राकृतिक रूप से दोबारा बन जाते हैं

एक डोनेशन किसी की जिंदगी बचाने की क्षमता रखता है।

Stem CellIs Stem Cell Donation Safe?Yes, Stem Cell donation is generally safe and is performed under medical supervision...
29/05/2026

Stem Cell

Is Stem Cell Donation Safe?

Yes, Stem Cell donation is generally safe and is performed under medical supervision by trained healthcare professionals.

Understanding Stem Cell Donation Safety

⦁ Donors undergo detailed medical screening and compatibility testing
⦁ The donation procedure is conducted by trained hematology and transplant specialists
⦁ Peripheral Blood Stem Cell (PBSC) donation is the most commonly used method
⦁ Some donors may experience temporary fatigue, body ache, or mild discomfort after donation
⦁ Stem Cells naturally regenerate within a few weeks

A single donation has the potential to save a life.

ਐਪਲਾਸਟਿਕ ਐਨੀਮੀਆ ਦੇ ਇਲਾਜ ਤੋਂ ਬਾਅਦ ਦੇਖਭਾਲ ਲਈ ਸੁਝਾਅ⦁ ਦਵਾਈਆਂ ਡਾਕਟਰ ਦੀ ਸਲਾਹ ਅਨੁਸਾਰ ਸਮੇਂ ਤੇ ਅਤੇ ਠੀਕ ਮਾਤਰਾ ਵਿੱਚ ਲਓ।⦁ ਹੱਥਾਂ ਅਤੇ ...
28/05/2026

ਐਪਲਾਸਟਿਕ ਐਨੀਮੀਆ ਦੇ ਇਲਾਜ ਤੋਂ ਬਾਅਦ ਦੇਖਭਾਲ ਲਈ ਸੁਝਾਅ

⦁ ਦਵਾਈਆਂ ਡਾਕਟਰ ਦੀ ਸਲਾਹ ਅਨੁਸਾਰ ਸਮੇਂ ਤੇ ਅਤੇ ਠੀਕ ਮਾਤਰਾ ਵਿੱਚ ਲਓ।
⦁ ਹੱਥਾਂ ਅਤੇ ਮੂੰਹ ਦੀ ਸਫ਼ਾਈ ਦਾ ਖਾਸ ਧਿਆਨ ਰੱਖੋ।
⦁ ਇਨਫੈਕਸ਼ਨ ਵਾਲੇ ਲੋਕਾਂ ਦੇ ਸੰਪਰਕ ਤੋਂ ਬਚੋ।
⦁ ਜੇ ਬੁਖਾਰ (≥38°C/100.4°F), ਖੰਘ, ਗਲੇ ਵਿੱਚ ਦਰਦ ਜਾਂ ਇਨਫੈਕਸ਼ਨ ਦੇ ਹੋਰ ਲੱਛਣ ਹੋਣ, ਤਾਂ ਤੁਰੰਤ ਡਾਕਟਰ ਨੂੰ ਜਾਣਕਾਰੀ ਦਿਓ।
⦁ ਖਾਣ-ਪੀਣ ਦੀ ਸੁਰੱਖਿਆ ਨਾਲ ਸੰਬੰਧਿਤ ਸਾਵਧਾਨੀਆਂ ਅਪਣਾਓ; ਡਾਕਟਰ ਦੀ ਸਲਾਹ ਅਨੁਸਾਰ ਕੱਚੇ ਜਾਂ ਅਧਪੱਕੇ ਭੋਜਨ ਤੋਂ ਬਚੋ।
⦁ ਚੋਟ ਅਤੇ ਖੂਨ ਵਹਿਣ ਤੋਂ ਬਚਾਅ ਕਰੋ, ਖਾਸ ਕਰਕੇ ਜਦੋਂ ਪਲੇਟਲੈਟ ਦੀ ਗਿਣਤੀ ਘੱਟ ਹੋਵੇ।
⦁ ਨਰਮ ਟੂਥਬ੍ਰਸ਼ ਅਤੇ ਇਲੈਕਟ੍ਰਿਕ ਰੇਜ਼ਰ ਦੀ ਵਰਤੋਂ ਕਰੋ।
⦁ ਟੀਕਾਕਰਨ ਅਤੇ ਲੰਬੇ ਸਮੇਂ ਦੀ ਨਿਗਰਾਨੀ ਲਈ ਆਪਣੇ ਹੀਮੈਟੋਲੋਜਿਸਟ ਦੀ ਸਲਾਹ ਦੀ ਪਾਲਣਾ ਕਰੋ।

Address

Christian Medical College, Brown Road
Ludhiana

Website

Alerts

Be the first to know and let us send you an email when Department of Clinical Haematology, CMC Ludhiana posts news and promotions. Your email address will not be used for any other purpose, and you can unsubscribe at any time.

Share