23/08/2026
Stress can BP ਨੂੰ temporarily ਵਧਾ ਸਕਦਾ ਹੈ — ਪਰ ਹਰ high BP ਦਾ ਕਾਰਨ stress ਨਹੀਂ ਹੁੰਦਾ।
ਜੇ BP ਵਾਰ-ਵਾਰ ਵੱਧ ਆ ਰਿਹਾ ਹੈ, ਇਸਨੂੰ ਸਿਰਫ਼ stress ਸਮਝ ਕੇ ignore ਨਾ ਕਰੋ. Regular BP monitoring ਅਤੇ medical assessment ਜ਼ਰੂਰੀ ਹੈ।
📍 Ajooni Medicare
Opposite Rajindra Petrol Pump, Garhshankar Road, Balachaur
📞 93154 89911
🕐 Mon–Fri: 9:00 AM–1:00 PM | 4:00 PM–7:00 PM
🕐 Sat–Sun: 10:00 AM–1:00 PM
Dr Rajiv Kler, MD Medicine
“Healing begins with listening.”