Khandani Vaid Dharminder Singh Talanian

Khandani Vaid Dharminder Singh Talanian ਖਾਨਦਾਨੀ ਵੈਦ ਧਰਮਿੰਦਰ ਸਿੰਘ ਪਿੰਡ ਤਲਾਣੀਆਂ ਵਾਲੇ

ਮੇਰੇ ਪੜਦਾਦਾ ਜੀ ਸਵ: ਸ: ਨਿਰੰਜਨ ਸਿੰਘ ਵੈਦ ਸਨ, ਉਨ੍ਹਾਂ ਤੋਂ ਚੱਲੀ ਹੋਈ ਇਹ ਵੈਦਗਿਰੀ ਮੇਰੀ ਝੋਲੀ ਪਈ। ਅੱਜ ਸਾਡੇ ਕੋਲ ਮੇਰੇ ਪੜਦਾਦਾ ਜੀ ਦੀਆਂ ਪੁਰਾਤਨ ਕਿਤਾਬਾਂ ਹਨ ਜਿਨ੍ਹਾਂ ਨੂੰ ਅਸੀਂ ਸਤਿਕਾਰ ਵਜੋਂ ਆਯੂਰਵੈਦਿਕ ਗਰੰਥ ਵੀ ਕਹਿ ਦਿੰਦੇ ਹਾ। ਬਾਪੂ ਜੀ ਦੇ ਇਨ੍ਹਾਂ ਗ੍ਰੰਥ ਵਿਚ ,ਬਹੁਤ ਕਮਾਲ ਦੇ ਨੁਸਖੇ ਅਤੇ ਜਾਣਕਾਰੀਆਂ ਹਨ। ਇਕ ਉਧਾਰਣ ਵਜੋਂ ਤੁਹਾਨੂੰ ਦੱਸਾਂ ਤਾ ਬਵਾਸੀਰ ਪੰਜ ਤਰਾਂ ਦੀ ਲਿਖੀ ਹੋਈ ਹੈ ਅਤੇ ਦੌਰਿਆਂ ਦਾ ਬਹੁਤ ਵਧੀਆ ਤਰੀਕੇ ਨਾਲ ਇਲਾਜ ਦੱਸਿਆ ਗਿਆ ਹੈ। ਦੌਰਿਆਂ ਵਾਲੇ ਪੁਰਾਣ

ੇ ਤੋਂ ਪੁਰਾਣੇ ਮਰੀਜ ਨੂੰ ਪੂਰੀ ਤਰਾਂ ਅਰਾਮ ਆ ਜਾਂਦਾ ਹੈ ਇਹਨਾਂ ਨੁਸਖਿਆਂ ਨਾਲ। ਜੇਕਰ ਤੁਸੀਂ ਵੀ ਕੋਈ ਜਾਣਕਾਰੀ ਲੈਣੀ ਹੈ ਤੇ ਸਾਨੂੰ ਆਕੇ ਮਿਲ ਸਕਦੇ ਹੋ।

09/06/2026

PCOD, PCOS, ਅਤੇ Fibroids ਦੇ ਓਪਰੇਸ਼ਨ ਤੋਂ ਇਵੇਂ ਬਚਿਆ ਜਾ ਸਕਦਾ ||

08/06/2026

ਬੱਚੇਦਾਨੀ ਦੀ ਰਸੌਲੀ ਦਾ ਓਪਰੇਸ਼ਨ ਕਰਵਾਉਣ ਜਾ ਰਹੇ ਹੋ? ਓਪਰੇਸ਼ਨ ਤੋਂ ਪਹਿਲਾਂ ਇਕ ਵਾਰ ਸਾਨੂੰ ਮਿਲੋ |

07/06/2026

ਆਓ ਜਾਣੀਏ ਭੁੰਨੀ ਹੋਈ ਛੱਲੀ ਖਾਣ ਦੇ ਫਾਇਦੇ || Health Benefits of Roasted Corn ||

06/06/2026

ਬਾਂਸ ਦਾ ਦਰਖਤ |
#ਬਾਂਸ

05/06/2026

ਪੁਰਾਣੇ ਸਮੇਂ 'ਚ ਬਜ਼ੁਰਗ ਗਰਮੀ ਭਜਾਉਣ ਲਈ ਪੀਂਦੇ ਸੀ ਇਹ ਚੀਜ਼।
#ਸਿਹਤ #ਪੰਜਾਬੀ

04/06/2026

ਇਸ ਪੌਦੇ ਦਾ ਜੂਸ ਲਿਕੋਰੀਆ (ਸਫੈਦ ਪਾਣੀ) ਦੀ ਸਮੱਸਿਆ ਲਈ ਹੈ ਬੇਹੱਦ ਅਸਰਦਾਰ |
#ਸਫੈਦਪਾਣੀ #ਲਿਕੋਰੀਆ

02/06/2026

ਥਾਇਰਾਇਡ ਨੂੰ ਕੰਟਰੋਲ ਕਰਨ ਲਈ ਘਰੇਲੂ ਅਤੇ ਅਸਰਦਾਰ ਇਲਾਜ |
#ਥਾਇਰਾਇਡ

01/06/2026

ਗਰਮੀਆਂ ਵਿੱਚ ਲੀਵਰ ਨੂੰ ਤੰਦਰੁਸਤ ਰੱਖਣ ਲਈ ਕਮਾਲ ਦੀ ਡਰਿੰਕ |

31/05/2026

ਚਮੜੀ ਦੇ ਹਰ ਰੋਗ ਦਾ ਘਰੇਲੂ ਇਲਾਜ || ਸੋਰਿਆਸਿਸ (Psoriasis) ਤੋਂ ਪਾਓ ਛੁਟਕਾਰਾ ||
#ਚਮੜੀਦੇਰੋਗ #ਘਰੇਲੂਇਲਾਜ

29/05/2026

ਜੇਕਰ ਤੁਹਾਨੂੰ ਪ੍ਰੈਗਨੈਂਸੀ ਤੋਂ ਬਾਅਦ ਬਵਾਸੀਰ ਹੋ ਗਈ ਹੈ ਤਾ ਇਹ ਘਰੇਲੂ ਨੁਸਖਾ ਵਰਤੋਂ |
#ਬਵਾਸੀਰ #ਘਰੇਲੂਇਲਾਜ

Address

Sirhind

Opening Hours

Monday 9am - 5pm
Tuesday 9am - 5pm
Wednesday 9am - 5pm
Friday 9am - 5pm
Saturday 9am - 5pm
Sunday 9am - 1pm

Telephone

+919855659090

Alerts

Be the first to know and let us send you an email when Khandani Vaid Dharminder Singh Talanian posts news and promotions. Your email address will not be used for any other purpose, and you can unsubscribe at any time.

Contact The Business

Send a message to Khandani Vaid Dharminder Singh Talanian:

Share