Sidhu Electrohmeopathic & Physiotherapy Centre Doda

Sidhu Electrohmeopathic & Physiotherapy Centre Doda Cervical , sciatica ,Migraine , Headache, 96468-58052 ,

ਸਾਡੇ ਬਹੁਤ ਹੀ ਸਤਿਕਾਰਯੋਗ ਤੇ ਮਿਹਨਤੀ ਡਾ ਪਰਮਜੀਤ ਸਿੰਘ ਨੰਗਲ ਅਤੇ ਓਹਨਾਂ ਦੇ ਪਰਿਵਾਰ ਨੂੰ ਆਪਣੇ ਨਵੇਂ ਇਲੈਕਟ੍ਰੋ ਹੋਮਿਓਪੈਥਿਕ ਸੈਂਟਰ ਲਈ ਬਹੁਤ...
28/04/2026

ਸਾਡੇ ਬਹੁਤ ਹੀ ਸਤਿਕਾਰਯੋਗ ਤੇ ਮਿਹਨਤੀ ਡਾ ਪਰਮਜੀਤ ਸਿੰਘ ਨੰਗਲ ਅਤੇ ਓਹਨਾਂ ਦੇ ਪਰਿਵਾਰ ਨੂੰ ਆਪਣੇ ਨਵੇਂ ਇਲੈਕਟ੍ਰੋ ਹੋਮਿਓਪੈਥਿਕ ਸੈਂਟਰ ਲਈ ਬਹੁਤ ਬਹੁਤ ਮੁਬਾਰਕਬਾਦ।

ਮੁਬਾਰਕਬਾਦ ਈ.ਡੀ.ਐਮ.ਏ. , ਰੈਬੀਸਨ ਇੰਡੀਆ ਪਰਿਵਾਰ ਅਤੇ ਸਮਸਥ ਇਲੈਕਟਰੋਹੋਮਿਓਪੈਥਿਕ ਸੰਸਾਰ।

14/04/2026
30/03/2026

ਵਾਲਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਂਦਾ ਹੈ ਜਿਵੇਂ ਪਤਲੇ ਵਾਲ ਵਾਲ ਝੜਦੇ ਹੋਣ, ਗੰਜਾਪਣ, ਉਮਰ ਤੋਂ ਪਹਿਲਾਂ ਚਿੱਟੇ ਵਾਲ ਹੋਣ, ਦਿਨ ਬ ਦਿਨ ਗੰਜਾਪਨ ਹੋ ਰਿਹਾ ਹੈ ਇਹ ਦਵਾਈ ਦੇਸੀ ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਗਈ ਹੈ। ਇਸ ਦਾ ਬਹੁਤ ਵਧੀਆ ਰਿਜਲਟ ਹੈ ਕਿਸੇ ਵੀ ਭੈਣ ਭਰਾ ਨੇ ਇਸ ਦਵਾਈ ਨੂੰ ਮੰਗਵਾਉਣਾ ਹੋਵੇ ਤਾਂ ਸੰਪਰਕ ਕਰ ਸਕਦਾ।

27/03/2026

ਇਹ ਭੈਣ ਲੰਮੇ ਸਮੇਂ ਤੋ ਲੱਤਾਂ (ਸਿਆਟਿਕਾ) ਦੇ ਦਰਦ ਤੋ ਪਰੇਸਾਨ ਸਨ। 24 ਘੰਟੇ ਇਹਨਾਂ ਜ਼ਿਆਦਾ ਤੇਜ਼ ਦਰਦ ਹੁੰਦਾ ਰਹਿੰਦਾ ਸੀ । ਉਠਣਾ ,ਬੈਠਣਾ, ਤੁਰਨਾ ਬਹੁਤ ਜ਼ਿਆਦਾ ਮੁਸ਼ਕਲ ਸੀ। ਦਰਦ ਕਾਰਨ ਵੇਟ ਘੱਟ ਰਿਹਾ ਸੀ ਬਿਲਕੁਲ ਕਮਜ਼ੋਰ ਹੋ ਚੁੱਕੇ ਸਨ । ਇਹਨਾ ਨੂੰ ਇਲੈਕਟ੍ਰੋਹੋਮਿਓਪੈਥਿਕ ਦਵਾਈਆਂ ਦਿੱਤੀਆਂ ਜਿਸ ਨਾਲ ਲੱਤ ਦਾ ਦਰਦ ਤਾਂ ਠੀਕ ਹੋਇਆ ਹੀ ਨਾਲ ਨਾਲ ਹੋਰ ਰੋਗ ਜਿਵੇਂ ਧੜਕਣ ਦਾ ਵਧਣਾ, ਕਮਜ਼ੋਰੀ, ਪੇਟ ਦੇ ਰੋਗ, ਭੁੱਖ ਨਾ ਲੱਗਣਾ ਆਦਿ ਸਾਰੇ ਰੋਗ ਠੀਕ ਹੋ ਰਹੇ ਨੇ। ਹੁਣ ਭੈਣ ਜੀ ਠੀਕ ਨੇ ਵਾਹਿਗੁਰੂ ਚੜਦੀ ਕਲਾ ਬਖਸ਼ਣ।

Adresse

Sotha Road ( Doda )
Democratic Republic Of The

Téléphone

+919646858052

Site Web

Notifications

Soyez le premier à savoir et laissez-nous vous envoyer un courriel lorsque Sidhu Electrohmeopathic & Physiotherapy Centre Doda publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Partager

Type