03/06/2026
ਕੀ ਤੁਸੀਂ ਪਿੱਤੇ ਜਾਂ ਗੁਰਦੇ ਦੀ ਪੱਥਰੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ?
ਹੁਣ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ Nu Life Hospital ਵਿਖੇ ਪਿੱਤੇ ਦੀ ਪੱਥਰੀ ਅਤੇ ਗੁਰਦੇ ਦੀ ਪੱਥਰੀ ਦਾ ਮੁਫ਼ਤ ਇਲਾਜ਼ ਕਰਵਾਓ।*
✔ ਤਜਰਬੇਕਾਰ ਡਾਕਟਰਾਂ ਦੀ ਟੀਮ
✔ ਦੂਰਬੀਨ ਰਾਹੀਂ ਆਧੁਨਿਕ ਇਲਾਜ਼
✔ ਸੁਰੱਖਿਅਤ ਅਤੇ ਭਰੋਸੇਯੋਗ ਸੇਵਾਵਾਂ
✔ ਹਰ ਵੀਰਵਾਰ ਮੁਫ਼ਤ OPD
ਅੱਜ ਹੀ ਸਲਾਹ ਲਈ ਸੰਪਰਕ ਕਰੋ।
📍 Nu Life Hospital, Nai Abadi, Near Rattan Singh Chowk, Amritsar
📞 98147-17309, 84371-08108
*T&C Apply