12/11/2025
ਮਾਨਯੋਗ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਅੱਜ ਡੀ ਐਸ ਪੀ ਸਾਹਿਬ ਯਾਦਵਿੰਦਰ ਸਿੰਘ ਜੀ ਨੇ ਹਲਕਾ ਅਟਾਰੀ ਦੇ ਯੁੱਧ ਨਸ਼ਿਆਂ ਵਿਰੁੱਧ ਦੇ ਕੋਆਰਡੀਨੇਟਰ ਗੱਜਣ ਸਿੰਘ ਗਿੱਲ ਵਰਪਾਲ ਤੇ ਬਲਾਕ ਕੋਆਰਡੀਨੇਟਰ ਸੁਰਿੰਦਰ ਸਿੰਘ ਵਿਰਕ, ਅਤੇ ਰਣਜੀਤ ਰਾਣਾ ਮਾਨਾਵਾਲ ਆਦਿ ਨਾਲ ਨਸ਼ਿਆਂ ਦੇ ਮੁੱਦੇ ਤੇ ਅਹਿਮ ਮੀਟਿੰਗ ਕੀਤੀ
#ਪੰਜਾਬਦੀਸ਼ਾਨ #ਸਾਡਾਮਾਨ #ਭਗਵੰਤਮਾਨ #ਅਟਾਰੀਦੀਸ਼ਾਨ