Desi Dwa Ayurvedic Clinic

Desi Dwa Ayurvedic Clinic Ayurvedic Doctor

ਪੰਜਾਬੀ+हिन्दी ਅੱਜ ਮੈਂ ਆਪਣੇ ਸਭ ਦੋਸਤਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ ਸਾਲ ਮੈਂ ਜਾਮਣ ਦੇ ਫਲ ਤੋਂ ਖ਼ੁਦ ਜਾਮਣ ਦਾ ਸਿਰਕਾ ਤਿਆਰ ਕੀਤਾ ...
03/04/2026

ਪੰਜਾਬੀ+हिन्दी
ਅੱਜ ਮੈਂ ਆਪਣੇ ਸਭ ਦੋਸਤਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ ਸਾਲ ਮੈਂ ਜਾਮਣ ਦੇ ਫਲ ਤੋਂ ਖ਼ੁਦ ਜਾਮਣ ਦਾ ਸਿਰਕਾ ਤਿਆਰ ਕੀਤਾ ਸੀ ਜੋ ਹੁਣ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੈ। ਇਹ ਸਿਰਕਾ ਪਾਚਣ ਕਿਰਿਆ ਨੂੰ ਤਾਂ ਠੀਕ ਕਰਕੇ ਵਧੀਆ ਕਰਦਾ ਹੀ ਹੈ ਬਲਕਿ ਹੋਰ ਵੀ ਬਹੁਤ ਸਾਰੀਆਂ ਸਰੀਰਕ ਬਿਮਾਰੀਆਂ ਨੂੰ ਵੀ ਠੀਕ ਕਰਦਾ ਹੈ, ਜਿਵੇਂ ਕਿ ਜਿਗਰ ਨੂੰ ਤੰਦਰੁਸਤ ਬਣਾਉਣਾ, ਲੀਵਰ ਵਿੱਚੋਂ ਵਾਧੂ ਜੰਮੀ ਫੈਟ ਨੂੰ ਕੱਢ ਕੇ ਲੀਵਰ ਨੂੰ ਤੰਦਰੁਸਤ ਬਣਾਉਣਾ, ਇਸ ਦੇ ਨਾਲ ਹੀ ਸ਼ੂਗਰ ਦੇ ਮਰੀਜ਼ਾਂ ਲਈ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਣ ਲਈ ਸਹਾਈ ਸਾਬਤ ਹੁੰਦਾ ਹੈ। ਜੇ ਕੋਈ ਇਸ ਦਾ ਚਾਹਵਾਨ ਹੋਵੇ ਤਾਂ ਉਹ ਸਾਡੇ ਕੋਲ਼ੋਂ ਮੰਗਵਾ ਸਕਦਾ ਹੈ ਇਸ ਦੀ 750ml ਬੋਤਲ ਦੀ ਕੀਮਤ 350 ਰੁਪਏ ਹੈ, ਡਾਕ ਖਰਚ ਵੱਖਰਾ ਹੋਵੇਗਾ।
ਧੰਨਵਾਦ
ਡਾ.ਦੀਪਕ ਸਿੰਗਲਾ ਅਯੁਰਵੇਦਾਚਾਰੀਆ

आज मैं अपने सभी दोस्तों को बताना चाहता हूं कि मैंने पिछले साल जामुन के रस से ख़ुद जामुन का सिरका बनाया था जो अब बन कर तैयार हो चुका है। यह सिरका पाचन क्रिया को तो ठीक करता ही है इसके इलावा यह जिगर को ठीक कर लीवर में जमीं हुई फैट को बाहर निकाल कर लीवर तंदरुस्त बनाने में सहायता करता है। यह सूगर के मरीजों के लिए सूगर को कंट्रोल करने में भी सहाई है। इशुक लोग हम से मंगवा सकते हैं 750ml की बोतल की कीमत 350 रुपए है डाक खर्च अलग होगा।
धन्यवाद
डॉ दीपक सिंगला आयुर्वेदाचार्य

Address

Barnala

Opening Hours

Monday 10am - 4pm
Tuesday 10am - 4am
Wednesday 10am - 4pm
Thursday 10am - 4pm
Friday 10am - 4pm
Saturday 10am - 4pm

Telephone

+919872101632

Website

Alerts

Be the first to know and let us send you an email when Desi Dwa Ayurvedic Clinic posts news and promotions. Your email address will not be used for any other purpose, and you can unsubscribe at any time.

Contact The Business

Send a message to Desi Dwa Ayurvedic Clinic:

Shortcuts

Share