24/08/2026
ਕੀ ਬੱਚੇਦਾਨੀ ਦੀਆਂ ਰਸੌਲੀਆਂ (Fibroids) ਅਤੇ ਓਵਰੀ ਸਿਸਟ ਵਿੱਚ ਆਪ੍ਰੇਸ਼ਨ ਹੀ ਇੱਕੋ ਹੱਲ ਹੈ? 🩺⚡
ਬੱਚੇਦਾਨੀ ਕਢਵਾਉਣ ਤੋਂ ਪਹਿਲਾਂ ਹੋਮਿਓਪੈਥੀ ਦਾ ਕੁਦਰਤੀ ਤੇ ਵਿਗਿਆਨਕ ਹੱਲ ਜਾਣੋ!
ਓਵਰੀ ਸਿਸਟ (PCOD/Cysts), ਬੱਚੇਦਾਨੀ ਦੀਆਂ ਰਸੌਲੀਆਂ ਅਤੇ ਪੁਰਾਣਾ ਲਕੋਰੀਆ (White Discharge) ਹਾਰਮੋਨਲ ਅਸੰਤੁਲਨ ਕਾਰਨ ਹੁੰਦੇ ਹਨ। i-wey Homeo Care ਵਿਖੇ 45 ਮਿੰਟ ਤੋਂ 3 ਘੰਟੇ ਦੀ ਡੂੰਘੀ Constitutional Case-Taking ਰਾਹੀਂ ਬਿਨਾਂ ਸਰਜਰੀ ਰਸੌਲੀਆਂ ਨੂੰ ਅੰਦਰੋਂ ਖ਼ਤਮ ਕਰਕੇ ਹਾਰਮੋਨਜ਼ ਨੂੰ ਸੰਤੁਲਿਤ ਕੀਤਾ ਜਾਂਦਾ ਹੈ।
⚠️ ਕਲੀਨਿਕ ਨਿਯਮ:
ਸਹੀ ਰੋਗ ਨਿਦਾਨ ਲਈ ਮਰੀਜ਼ ਦਾ ‘ਪਹਿਲੀ ਵਾਰ 1 ਵਾਰ ਬਟਾਲਾ ਕਲੀਨਿਕ ਆਉਣਾ ਲਾਜ਼ਮੀ ਹੈ’। ਅਗਲੇ ਮਹੀਨਿਆਂ ਦੀ ਦਵਾਈ ਸਪੀਡ ਪੋਸਟ ਰਾਹੀਂ ਘਰ ਬੈਠੇ ਮਿਲ ਜਾਂਦੀ ਹੈ।
📲 ਅਪਾਇੰਟਮੈਂਟ ਅਤੇ ਕੰਸਲਟੇਸ਼ਨ ਲਈ:
📞 WhatsApp: 87250-05013
📍 ਪਤਾ: i-wey Homeo Care, Opposite Park Avenue, Kahnuwan Road, Batala (Punjab).
DrInderbir iweyHomeoCare BatalaClinic PunjabHealth NaturalHealing