ਰੰਗਰੇਟੇ ਗੁਰੂ ਕੇ ਬੇਟੇ

Directions Website

ਰੰਗਰੇਟੇ ਗੁਰੂ ਕੇ ਬੇਟੇ 🪯 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🪯

ਪੰਜਾਬ ਦੀ ਰਾਜਨੀਤੀ ਦਾ ਸਭ ਤੋਂ ਲੋਕਪ੍ਰਿਯ ਨੇਤਾ ਜਿਸ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਪੰਜਾਬ ਵਿੱਚ ਸ੍ਰ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ...
02/09/2026

ਪੰਜਾਬ ਦੀ ਰਾਜਨੀਤੀ ਦਾ ਸਭ ਤੋਂ ਲੋਕਪ੍ਰਿਯ ਨੇਤਾ ਜਿਸ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਪੰਜਾਬ ਵਿੱਚ ਸ੍ਰ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ #ਮੇਰਾ_ਹਲਕਾ_ਮੇਰਾ_ਪਰਿਵਾਰ

31/08/2026

ਸਰਦਾਰ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਸਾਰਿਆਂ ਨਾਲੋਂ ਵੱਧ ਹਰਮਨ ਪਿਆਰੇ ਮੁੱਖ ਮੰਤਰੀ ਹੋਏ #ਮੇਰਾ_ਹਲਕਾ_ਮੇਰਾ_ਪਰਿਵਾਰ

ਇਸ ਵਾਰ ਚੰਨੀ ਸਰਕਾਰ ਹਲਕੇ ਦਾ ਨਾਇਕ ਸਰਦਾਰ ਗੁਰਪ੍ਰੀਤ ਸਿੰਘ ਜੀ ਕਾਂਗੜ ਜਿੰਦਾਬਾਦ                     #ਮੇਰਾ_ਹਲਕਾ_ਮੇਰਾ_ਪਰਿਵਾਰ
31/08/2026

ਇਸ ਵਾਰ ਚੰਨੀ ਸਰਕਾਰ ਹਲਕੇ ਦਾ ਨਾਇਕ ਸਰਦਾਰ ਗੁਰਪ੍ਰੀਤ ਸਿੰਘ ਜੀ ਕਾਂਗੜ ਜਿੰਦਾਬਾਦ #ਮੇਰਾ_ਹਲਕਾ_ਮੇਰਾ_ਪਰਿਵਾਰ

ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਹਲਕਾ ਰਾਮਪੁਰਾ ਫੂਲ ਦਾ ਨਾਇਕ ਸਰਦਾਰ ਗੁਰਪ੍ਰੀਤ ਸਿੰਘ ਜੀ ਕਾਂਗੜ ਜਿੰਦਾਬਾਦ               ਰ...
30/08/2026

ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਹਲਕਾ ਰਾਮਪੁਰਾ ਫੂਲ ਦਾ ਨਾਇਕ ਸਰਦਾਰ ਗੁਰਪ੍ਰੀਤ ਸਿੰਘ ਜੀ ਕਾਂਗੜ ਜਿੰਦਾਬਾਦ ਰੰਗਰੇਟੇ ਗੁਰੂ ਕੇ ਬੇਟੇ

28/08/2026
26/08/2026

ਜੇ ਤੁਸੀਂ ਆਪਣੀ ਤਾਕਤ ਨੂੰ ਪਛਾਣੋਗੇ, ਤਾਂ ਹੀ ਇੱਕ ਦਿਨ ਦੁਨੀਆ ਤੁਹਾਨੂੰ ਪਛਾਣੇਗੀ। #ਮੇਰਾ_ਹਲਕਾ_ਮੇਰਾ_ਪਰਿਵਾਰ

ਅੱਜ ਪਿੰਡ ਮਲੂਕਾ ਵਿਖੇ ਸਾਡੇ ਬਹੁਤ ਹੀ ਕਰੀਬੀ ਸਵਰਗੀ ਮਿੱਠੂ ਸਿੰਘ ਮਾਨ ਜੀ ਦੇ ਅੰਤਿਮ ਅਰਦਾਸ ਅਤੇ ਭੋਗ ਸਮਾਗਮ ਵਿੱਚ ਸ਼ਾਮਿਲ ਹੋਏ ਅਤੇ ਵਿਛੜੀ ਰੂ...
19/08/2026

ਅੱਜ ਪਿੰਡ ਮਲੂਕਾ ਵਿਖੇ ਸਾਡੇ ਬਹੁਤ ਹੀ ਕਰੀਬੀ ਸਵਰਗੀ ਮਿੱਠੂ ਸਿੰਘ ਮਾਨ ਜੀ ਦੇ ਅੰਤਿਮ ਅਰਦਾਸ ਅਤੇ ਭੋਗ ਸਮਾਗਮ ਵਿੱਚ ਸ਼ਾਮਿਲ ਹੋਏ ਅਤੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਇਹ ਅਸਹਿ ਘਾਟਾ ਸਹਿਣ ਦਾ ਬਲ ਬਖਸ਼ਣ। ਇਸ ਦੁੱਖ ਦੀ ਘੜੀ ਵਿੱਚ ਮਾਨ ਪਰਿਵਾਰ ਨਾਲ ਦਿਲੀ ਹਮਦਰਦੀ ਅਤੇ ਸੰਵੇਦਨਾ ਪ੍ਰਗਟ ਕਰਦੇ ਹਾਂ।🙏 ੰਗਰੇਟੇ ਗੁਰੂ ਕੇ ਬੇਟੇ

19/08/2026

Address

VPO MALUKA
Bathinda
151206

Alerts

Be the first to know and let us send you an email when ਰੰਗਰੇਟੇ ਗੁਰੂ ਕੇ ਬੇਟੇ posts news and promotions. Your email address will not be used for any other purpose, and you can unsubscribe at any time.

Shortcuts

Share