Guru Nanak dev free Dialysis unit Bholath

Guru Nanak dev free Dialysis unit Bholath ਮਨੁੱਖਤਾ ਦੀ ਸੇਵਾ ਲਈ ਤੱਤਪਰ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਸੇਵਾ ਸੁਸਾਇਟੀ (ਰਜਿ.) ਭੁਲੱਥ

31/03/2026
11/03/2026

ਮਨੁੱਖਤਾ ਦੀ ਸੇਵਾ ਲਈ ਭੁਲੱਥ ਵਿਖੇ ਚੱਲ ਰਹੇ ਸ੍ਰੀ ਗੁਰੂ ਨਾਨਕ ਦੇਵ ਫ੍ਰੀ ਡਾਇਲਸੈਸ ਸੈਂਟਰ ਲਈ ਅੱਜ ਸ ਬਲਜੀਤ ਸਿੰਘ ਮਹਿਮਦਪੁਰ ( UK) ਜੀ ਵੱਲੋ ਸ ਸੁਖਜਿੰਦਰ ਸਿੰਘ ਮਹਿਮਦਪੁਰ ਰਾਹੀ ਆਪਣੀ ਸਪੁੱਤਰੀ ਬੇਅੰਤ ਕੌਰ ਦੇ ਜਨਮ ਦਿਨ ਮੌਕੇ 5100 ਰੁਪਏ ਦੀ ਰਾਸ਼ੀ ਭੇਜੀ ਗਈ , ਸੁਸਾਇਟੀ ਬੇਟੀ ਲਈ ਸ਼ੁੱਭਕਾਮਾਨਾਵਾ ਅਤੇ ਪਰਿਵਾਰ ਦੀ ਚੜਦੀ ਕਲਾ ਦੀ ਅਰਦਾਸ ਤੇ ਧੰਨਵਾਦ ਕਰਦੀ ਹੈ . ਇਸ ਮੌਕੇ ਸਾਜਨ ਬੇਗੋਵਾਲ ਵੀ ਮੌਜੂਦ ਸਨ

ਗੁਰੂ ਨਾਨਕ ਦੇਵ ਫ੍ਰੀ ਡਾਇਲਸਿਸ ਯੂਨਿਟ ਭੁਲੱਥ ਵਿੱਚ ਮਰੀਜ਼ਾਂ ਦੀ ਸਿਹਤਯਾਬੀ ਲਈ ਮਿਤੀ 3 ਮਾਰਚ,2026 ਨੂੰ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵ...
01/03/2026

ਗੁਰੂ ਨਾਨਕ ਦੇਵ ਫ੍ਰੀ ਡਾਇਲਸਿਸ ਯੂਨਿਟ ਭੁਲੱਥ ਵਿੱਚ ਮਰੀਜ਼ਾਂ ਦੀ ਸਿਹਤਯਾਬੀ ਲਈ ਮਿਤੀ 3 ਮਾਰਚ,2026 ਨੂੰ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਜਾ ਰਹੇ ਹਨ। ਆਪ ਸਭ ਨੂੰ ਹਾਰਦਿਕ ਸੱਦਾ ਪੱਤਰ ਦਿੱਤਾ ਜਾ ਰਿਹਾ ਹੈ ਜੀ।

ਪਿੰਡ ਹੈਬਤਪੁਰ ਤੋਂ ਸ਼੍ਰੀ ਰੁਪਿੰਦਰ ਸਿੰਘ ਭੁੱਲਰ ਜੀ ਵਲੋਂ ਗੁਰੂ ਨਾਨਕ ਦੇਵ ਫ੍ਰੀ ਡਾਇਲਸਿਸ ਯੂਨਿਟ ਭੁਲੱਥ ਲਈ 11,000 ਰੁਪਏ ਦੀ ਸੇਵਾ ਭੇਜੀ ਗਈ ...
03/02/2026

ਪਿੰਡ ਹੈਬਤਪੁਰ ਤੋਂ ਸ਼੍ਰੀ ਰੁਪਿੰਦਰ ਸਿੰਘ ਭੁੱਲਰ ਜੀ ਵਲੋਂ ਗੁਰੂ ਨਾਨਕ ਦੇਵ ਫ੍ਰੀ ਡਾਇਲਸਿਸ ਯੂਨਿਟ ਭੁਲੱਥ ਲਈ 11,000 ਰੁਪਏ ਦੀ ਸੇਵਾ ਭੇਜੀ ਗਈ ਹੈ ਜੀ। ਸੁਸਾਇਟੀ ਮੈਂਬਰ ਦਾਨੀ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ।

31/01/2026

ਗੁਰੂ ਨਾਨਕ ਦੇਵ ਫ੍ਰੀ ਡਾਇਲਸਿਸ ਯੂਨਿਟ ਭੁਲੱਥ ਵਿੱਚ ਇਸ ਮਹੀਨੇ 522 ਅਤੇ ਹੁਣ ਤੱਕ 19942 ਕਿਡਨੀ ਮਰੀਜ਼ਾਂ ਦੀ ਫ੍ਰੀ ਡਾਇਲਿਸਿਸ ਕੀਤੀ ਗਈ। ਧੰਨਵਾਦ ਜੀ।

ਗੁਰੂ ਨਾਨਕ ਦੇਵ ਫ੍ਰੀ ਡਾਇਲਸਿਸ ਯੂਨਿਟ ਭੁਲੱਥ ਦੀ ਪ੍ਰਬੰਧਕੀ ਕਮੇਟੀ ਵਲੋਂ ਦੇਸ ਪ੍ਰਦੇਸ ਵਿੱਚ ਵਸਦੇ ਪੰਜਾਬੀਆਂ ਨੂੰ ਲੋਹੜੀ ਅਤੇ ਮਾਘੀ ਦੀ ਲੱਖ ਲੱ...
13/01/2026

ਗੁਰੂ ਨਾਨਕ ਦੇਵ ਫ੍ਰੀ ਡਾਇਲਸਿਸ ਯੂਨਿਟ ਭੁਲੱਥ ਦੀ ਪ੍ਰਬੰਧਕੀ ਕਮੇਟੀ ਵਲੋਂ ਦੇਸ ਪ੍ਰਦੇਸ ਵਿੱਚ ਵਸਦੇ ਪੰਜਾਬੀਆਂ ਨੂੰ ਲੋਹੜੀ ਅਤੇ ਮਾਘੀ ਦੀ ਲੱਖ ਲੱਖ ਵਧਾਈ ਹੋਵੇ ਜੀ।

ਪਿੰਡ ਰਾਏਪੁਰ ਪੀਰ ਬਖਸ਼ ਵਾਲਾ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਛੋਟੇ ਵੀਰ ਅਤੇ ਸਰਪੰਚ ਗੁਰਪ੍ਰੀਤ ਸਿੰਘ Happy Lalia ਜੀ ਨਾਲ ਡਾਇਲਸਿਸ ਯੂਨਿਟ ਦ...
04/01/2026

ਪਿੰਡ ਰਾਏਪੁਰ ਪੀਰ ਬਖਸ਼ ਵਾਲਾ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਛੋਟੇ ਵੀਰ ਅਤੇ ਸਰਪੰਚ ਗੁਰਪ੍ਰੀਤ ਸਿੰਘ Happy Lalia ਜੀ ਨਾਲ ਡਾਇਲਸਿਸ ਯੂਨਿਟ ਦੇ ਫੰਡਾਂ ਦੀ ਘਾਟ ਹੋਣ ਕਰਕੇ ਵਿਚਾਰ ਸਾਂਝੇ ਕੀਤੇ ਗਏ ਸਨ, ਇਸ ਲੜੀ ਨੂੰ ਅੱਗੇ ਵਧਾਉਂਦਿਆਂ ਹੋਇਆਂ ਸਰਪੰਚ ਸਾਹਿਬ ਦੇ ਯਤਨਾਂ ਸਦਕਾ ਵੀਰ ਮਨਜੀਤ ਸਿੰਘ ਸਪੁੱਤਰ ਸਰਦਾਰ ਜੋਗਿੰਦਰ ਸਿੰਘ ਜੀ ਵੱਲੋਂ ਗੁਰੂ ਨਾਨਕ ਦੇਵ ਫ੍ਰੀ ਡਾਇਲਿਸਿਸ ਸੈਂਟਰ ਭੁਲੱਥ ਲਈ 10 ਹਜ਼ਾਰ ਦੀ ਰਾਸ਼ੀ ਪਹੁੰਚੀ ਹੈ ਜੀ। ਸੁਸਾਇਟੀ ਸਰਪੰਚ ਗੁਰਪ੍ਰੀਤ ਸਿੰਘ ਹੈਪੀ ਲਾਲੀਆ ਜੀ ਅਤੇ ਦਾਨੀ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ।

Address

Bholath Kartarpur Road
Bholath
144622

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+911822509509

Website

Alerts

Be the first to know and let us send you an email when Guru Nanak dev free Dialysis unit Bholath posts news and promotions. Your email address will not be used for any other purpose, and you can unsubscribe at any time.

Contact The Business

Send a message to Guru Nanak dev free Dialysis unit Bholath:

Share