Prabhu Kirpa lab help patient

Prabhu Kirpa lab help patient Contact information, map and directions, contact form, opening hours, services, ratings, photos, videos and announcements from Prabhu Kirpa lab help patient, Medical and health, Faridkot.

28/07/2024

ਬੇਨਤੀ NRI ਵੀਰਾਂ ਨੂੰ ਜਿਵੇ ਕੇ ਸਾਰੇ ਵੀਰਾਂ ਨੂੰ ਪਤਾ ਹੈ ਕੇ ਹਰਿਆਣੇ ਵਿੱਚ ਹੋਈ ਲੁੱਟ ਦੀ ਘਟਨਾ ਤੋਂ ਬਚਨ ਲਈ ਹਮੇਸ਼ਾ ਟੈਕਸੀ ਅਪਣੇ ਕਿਸੇ ਜਾਣਕਾਰ ਦੀ ਹੀ ਲੈ ਕੇ ਜਾਓ ਅਤੇ ਅਪਣੇ ਕਿਸੇ ਵੀਂ ਰਿਸ਼ਤੇਦਾਰ ਨੂੰ ਦਿੱਲੀ ਤੱਕ ਨਾਲ ਜ਼ਰੂਰ ਲੈ ਕੇ ਜਾਓ ਜੇ ਤੁਸੀ ਇੰਡੀਆ ਆ ਰਹੇ ਹੋ ਤਾਂ ਅਪਣੇ ਪਿੰਡ ਤੋਂ ਜ਼ਰੂਰ ਅਪਣੇ ਕਿਸੇ ਵੀਂ ਰਿਸ਼ਤੇਦਾਰ ਨੂੰ ਡਰਾਈਵਰ ਦੇ ਨਾਲ ਬੁਲਾਓ ਤਾਂ ਕੀ ਕਿਸੇ ਵੀਂ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ, ਜਾਣ ਪਹਿਚਾਣ ਤੋ ਬਿਨਾਂ ਕੋਈ ਵੀਂ ਟੈਕਸੀ ਤੇ ਸਫਰ ਨਾ ਕਰੋ ! ਧੰਨਵਾਦ

21/07/2024
Waheguru ਵਾਹਿਗੁਰੂ ਜੀ ਤੁਹਾਡੀਆਂ ਕਮਾਈਆਂ ਚ ਬਰਕਤਾਂ ਪਾਉਣ waheguru ਵਾਹਿਗੁਰੂ ਜੀ ਮਿਹਰ ਕਰੋ 🙏❤️🙏
07/07/2024

Waheguru ਵਾਹਿਗੁਰੂ ਜੀ ਤੁਹਾਡੀਆਂ ਕਮਾਈਆਂ ਚ ਬਰਕਤਾਂ ਪਾਉਣ waheguru ਵਾਹਿਗੁਰੂ ਜੀ ਮਿਹਰ ਕਰੋ 🙏❤️🙏

ਥੋੜਾ ਟਾਈਮ ਕੱਡ ਬੱਚੇ ਦੀਆਂ ਗੱਲਾਂ ਜ਼ਰੂਰ ਸੁਣੋ । ਵਾਹਿਗੁਰੂ ਜੀ ਹਮੇਸਾ ਚੜ੍ਹਦੀਕਲਾ ਵਿੱਚ ਹੀ 🙏🏿😊
07/07/2024

ਥੋੜਾ ਟਾਈਮ ਕੱਡ ਬੱਚੇ ਦੀਆਂ ਗੱਲਾਂ ਜ਼ਰੂਰ ਸੁਣੋ । ਵਾਹਿਗੁਰੂ ਜੀ ਹਮੇਸਾ ਚੜ੍ਹਦੀਕਲਾ ਵਿੱਚ ਹੀ 🙏🏿😊

12/04/2024

ਪ੍ਰਭੂ ਕ੍ਰਿਪਾ ਲੈਬੋਰੇਟਰੀ (ਪਿੰਡ ਹਰੀ ਨੌ) ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਮਿਤੀ 13/04/2024 ਨੂੰ ਸਵੇਰੇ 9 ਤੋ ਦੁਪਹਿਰ 1 ਵਜੇ ਤੱਕ ਬਲੱਡ ਦੇ ਟੈਸਟਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿਚ ਸ਼ੂਗਰ ਤੇ uric acid ਦੇ ਟੈਸਟ ਫਰੀ ਕੀਤੇ ਜਾਣ ਗੇ ਅਤੇ ਬਾਕੀ ਸਾਰੇ ਟੈਸਟ ਅੱਧੇ ਰੇਟ ਤੇ ਕੀਤੇ ਜਾਣ ਗੇ ।

11/04/2023

Address

Faridkot
151204

Website

Alerts

Be the first to know and let us send you an email when Prabhu Kirpa lab help patient posts news and promotions. Your email address will not be used for any other purpose, and you can unsubscribe at any time.

Share