30/08/2026
ਚਵਰ-ਤਖ਼ਤ ਦੇ ਮਾਲਕ, ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਆਓ, ਸਮੁੱਚੀ ਮਾਨਵਤਾ ਨੂੰ ਅਧਿਆਤਮਕ ਅਤੇ ਸੰਸਾਰਿਕ ਮਾਰਗ 'ਤੇ ਚੱਲਣ ਦੀ ਬਿਰਤੀ ਪ੍ਰਦਾਨ ਕਰਨ ਵਾਲੀ ਪਾਵਨ ਗੁਰੂ ਕੀ ਬਾਣੀ ਤੋਂ ਜੀਵਨ ਜੀਊਣ ਦੀ ਸੇਧ ਲਈਏ