Mr khosa

Mr khosa Contact information, map and directions, contact form, opening hours, services, ratings, photos, videos and announcements from Mr khosa, Medical and health, Firozpur.

15/07/2026

ਮਨੁੱਖੀ ਹੱਕਾਂ ਦਾ ਘਾਣ ਕਰਕੇ, ਮਾਰਕੇ, ਟੋਟੇ ਕਰਕੇ ਦਰਿਆਵਾਂ ‘ਚ ਰੋੜੇ ਨਿਰਦੋਸ਼
ਹਾਕਮਾਂ ਦਾ ਲੇਖਾ-ਜੋਖਾ ਆਪ ਜੀ ਨੇ ਕਰਨਾ, ਹਰੀਕੇ ਪੱਤਣ ‘ਤੇ ਕੀਤੀ ਅਰਦਾਸ..

06/07/2026

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਫਿਲਮ ਪੰਜਾਬ 95(ਸਤਲੁਜ) ਜੇ ਕਿਸੇ ਨੇ ਆਪਣੇ ਪਿੰਡ ਵਿੱਚ ਵੱਡੀ ਸਕਰੀਨ ਤੇ ਦੇਖੋਣੀ ਹੋਵੇ ਤਾਂ 73474 15300 ਤੇ ਸੰਪਰਕ ਕਰ ਸਕਦੇ ਹਨ

ਬਹੁਤ ਹੀ ਦੁਖਦਾਈ ਖ਼ਬਰ 😢ਜ਼ਿੰਦਗੀ ਦੀ ਜੰਗ ਹਾਰਿਆ ਨਿਰਵੈਰ, 21 ਘੰਟੇ ਦੇ ਓਪ੍ਰੇਸ਼ਨ ਮਗਰੋਂ ਕੱਢਿਆ ਬਾਹਰ ਮਾਸੂਮ ਜਿਹਾ ਬੱਚਾ….ਕਿੱਦਾਂ ਤੜਫ਼ ਤੜਫ਼...
01/07/2026

ਬਹੁਤ ਹੀ ਦੁਖਦਾਈ ਖ਼ਬਰ 😢

ਜ਼ਿੰਦਗੀ ਦੀ ਜੰਗ ਹਾਰਿਆ ਨਿਰਵੈਰ, 21 ਘੰਟੇ ਦੇ ਓਪ੍ਰੇਸ਼ਨ ਮਗਰੋਂ ਕੱਢਿਆ ਬਾਹਰ ਮਾਸੂਮ ਜਿਹਾ ਬੱਚਾ….ਕਿੱਦਾਂ ਤੜਫ਼ ਤੜਫ਼ ਕੇ ਨਿਕਲੀ ਹੋਵੇਗੀ ਨਿੱਕੀ ਜਿਹੀ ਜਾਨ 😢😢

ਕਿਸਦੀ ਗ਼ਲਤੀ ਦੀ ਸਜ਼ਾ ਇਸ ਮਾਸੂਮ ਨੂੰ ਮਿਲੀ….ਆਖ਼ਰ ਕਦੋਂ ਖ਼ਤਮ ਹੋਵੇਗਾ ਖੂਨੀ ਬੋਰਵੈੱਲ ਦਾ ਖੇਡ 🤔😢

19/06/2026

ਵਾਹਿਗੁਰੂ ਜੀ

Address

Firozpur
142052

Website

Alerts

Be the first to know and let us send you an email when Mr khosa posts news and promotions. Your email address will not be used for any other purpose, and you can unsubscribe at any time.

Shortcuts

Share