Prabh Aasra Charitable Hospital

Prabh Aasra Charitable Hospital At Prabh Asra Hospital, we believe that true service to humanity begins with compassion.

Our mission is to ensure that no one is deprived of medical care due to financial hardship.

14/08/2026

ਪ੍ਰਭ ਆਸਰਾ ਵੱਲੋਂ ਲਗਾਏ ਗਏ Medical Checkup Camp ਦੌਰਾਨ, ਜਿੱਥੇ ਐਨਕਾਂ ਮਿਲਣ ਨਾਲ ਅੱਖਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਇਆ, ਉੱਥੇ ਵੱਖ-ਵੱਖ ਬਿਮਾਰੀਆਂ ਦੇ ਪੈਦਾ ਹੋਣ ਦੇ ਖ਼ਤਰੇ ਤੋਂ ਵੀ ਵੱਡੇ ਪੱਧਰ ’ਤੇ ਬਚਾਅ ਹੋਇਆ।

22/07/2026

**ਮੋਹਾਲੀ ਅਤੇ ਰੂਪਨਗਰ (ਰੋਪੜ) ਜ਼ਿਲ੍ਹਿਆਂ ਦੇ ਵੱਖ-ਵੱਖ ਸਕੂਲਾਂ ਵਿੱਚ ਪ੍ਰਭ ਆਸਰਾ ਮਲਟੀਸਪੈਸ਼ਲਿਟੀ ਚੈਰੀਟੇਬਲ ਹਸਪਤਾਲ ਵੱਲੋਂ ਮੁਫ਼ਤ ਅੱਖਾਂ ਦੀ ਜਾਂਚ ਅਤੇ ਮੁਫ਼ਤ ਐਨਕਾਂ ਵੰਡ ਕੈਂਪ ਲਗਾਏ ਗਏ।**

20/07/2026

Free Eye Check-up and Free Eyeglasses Distribution Camps at multiple Schools,villages & Prabh Aasra Multispecialty Charitable Hospital

18/07/2026

ਲੋੜਵੰਦਾਂ ਲਈ ਪ੍ਰਭ ਆਸਰਾ ਚੈਰੀਟੇਬਲ ਹਸਪਤਾਲ ਦਾ ਵਿਸ਼ੇਸ਼ ਉਪਰਾਲਾ
19 ਤੋਂ 22 ਜੁਲਾਈ ਤੱਕ ਲਵੋ ਵਿਸ਼ੇਸ਼ ਲਾਭ
👁️ ਮੁਫ਼ਤ ਅੱਖਾਂ ਦੀ ਜਾਂਚ ਕੈਂਪ
👓 ਲੋੜਵੰਦਾਂ ਨੂੰ ਮੁਫ਼ਤ ਐਨਕਾਂ ਦੀ ਵੰਡ
🔬 ਅਮਰੀਕਾ (USA) ਤੋਂ ਲਿਆਂਦੀ ਆਧੁਨਿਕ ਮੈਡੀਕਲ ਟੈਕਨਾਲੋਜੀ ਅਤੇ ਉੱਨਤ ਉਪਕਰਣਾਂ ਰਾਹੀਂ ਅੱਖਾਂ ਦੀ ਜਾਂਚ
🏫 ਮੋਹਾਲੀ ਅਤੇ ਰੂਪਨਗਰ ਜ਼ਿਲ੍ਹਿਆਂ ਦੇ ਪਿੰਡਾਂ ਅਤੇ ਸਕੂਲਾਂ ਵਿੱਚ ਵਿਸ਼ੇਸ਼ ਮੁਫ਼ਤ ਅੱਖਾਂ ਦੇ ਕੈਂਪ
ਆਓ, ਆਪਣੀਆਂ ਅੱਖਾਂ ਦੀ ਸੰਭਾਲ ਕਰੀਏ ਅਤੇ ਇਸ ਨਿਸ਼ੁਲਕ ਸੇਵਾ ਦਾ ਵੱਧ ਤੋਂ ਵੱਧ ਲਾਭ ਉਠਾਈਏ।
ਪ੍ਰਭ ਆਸਰਾ ਮਲਟੀਸਪੈਸ਼ਲਿਟੀ ਚੈਰੀਟੇਬਲ ਹਸਪਤਾਲ, ਕੁਰਾਲੀ

ਲੋੜਵੰਦਾਂ ਲਈ ਪ੍ਰਭ ਆਸਰਾ ਚੈਰੀਟੇਬਲ ਹਸਪਤਾਲ ਦਾ ਵਿਸ਼ੇਸ਼ ਉਪਰਾਲਾ: 19 ਤੋਂ 22 ਜੁਲਾਈ ਤੱਕ ਮੋਹਾਲੀ ਅਤੇ ਰੂਪਨਗਰ ਜ਼ਿਲ੍ਹਿਆਂ ਦੇ ਪਿੰਡਾਂ ਤੇ ਸਕ...
16/07/2026

ਲੋੜਵੰਦਾਂ ਲਈ ਪ੍ਰਭ ਆਸਰਾ ਚੈਰੀਟੇਬਲ ਹਸਪਤਾਲ ਦਾ ਵਿਸ਼ੇਸ਼ ਉਪਰਾਲਾ: 19 ਤੋਂ 22 ਜੁਲਾਈ ਤੱਕ ਮੋਹਾਲੀ ਅਤੇ ਰੂਪਨਗਰ ਜ਼ਿਲ੍ਹਿਆਂ ਦੇ ਪਿੰਡਾਂ ਤੇ ਸਕੂਲਾਂ ਵਿੱਚ ਮੁਫ਼ਤ ਅੱਖਾਂ ਦੀ ਜਾਂਚ ਅਤੇ ਐਨਕਾਂ ਵੰਡ ਕੈਂਪ

22/06/2026

ਪ੍ਰਭ ਆਸਰਾ ਚੈਰੀਟੇਬਲ ਹਸਪਤਾਲ ਵਿੱਚ ਹੋ ਰਹੇ ਸਫਲ ਆਪਰੇਸ਼ਨ

✅ Hip Replacement (ਹਿੱਪ ਰੀਪਲੇਸਮੈਂਟ)
✅ Knee Replacement (ਘੁੱਟਨਾ ਬਦਲਣ ਦੀ ਸਰਜਰੀ)
✅ Arthroscopy (ਜੋੜਾਂ ਦੀ ਦੂਰਬੀਨੀ ਸਰਜਰੀ)
✅ Spine Surgeries (ਰੀੜ੍ਹ ਦੀ ਹੱਡੀ ਦੀਆਂ ਸਰਜਰੀਆਂ)
✅ Fracture Surgeries (ਫ੍ਰੈਕਚਰ ਦੀਆਂ ਸਰਜਰੀਆਂ)
✅ Orthopedic Surgeries (ਹੱਡੀਆਂ ਅਤੇ ਜੋੜਾਂ ਦੀਆਂ ਸਰਜਰੀਆਂ)

ਤਜਰਬੇਕਾਰ ਡਾਕਟਰਾਂ ਦੀ ਟੀਮ ਵੱਲੋਂ ਆਧੁਨਿਕ ਤਕਨੀਕ ਨਾਲ ਸਫਲ ਇਲਾਜ।

16/05/2026

Prabh Aasra Multispeciality Charitable Hospital Kurali ਵਿੱਚ ਨਰਸਿੰਗ ਡੇ ਮਨਾਇਆ ਗਿਆ।

26/04/2026

ਸਮੇਂ ਸਿਰ ਰੋਗ ਦੀ ਜਾਂਚ ਕਿਵੇਂ ਜ਼ਿੰਦਗੀਆਂ ਬਚਾ ਸਕਦੀ ਹੈ?

24/04/2026

ਪ੍ਰਭ ਆਸਰਾ (ਪਿੰਡ ਪਡਿਆਲਾ, ਕੁਰਾਲੀ )
ਵਿਖੇ World Cancer Care ਅਤੇ SBI ਦੇ ਸਹਿਯੋਗ ਨਾਲ
ਕੈਂਸਰ ਤੇ ਹੋਰ ਗੰਭੀਰ ਬਿਮਾਰੀਆਂ ਦਾ ਕੈਂਪ 24 ਤੇ 25 ਅਪ੍ਰੈਲ 2026

22/04/2026

ਕੈਂਸਰ ਰੋਗ ਸਬੰਧੀ ਐਸਾ ਜਾਂਚ ਕੈਂਪ ਬਹੁਤ ਸਾਰੇ ਖਤਰੇ ਟਾਲ ਸਕਦਾ ਹੈ ਤੇ ਜ਼ਿੰਦਗੀਆਂ ਬਚਾ ਸਕਦਾ ਹੈ। ਆਓ ਇਸ ਕੈਂਪ ਦਾ ਲਾਭ ਲਈਏ।

Address

Prabh Aasra Hospital, Vill-Chanalon
Kurali
140103

Alerts

Be the first to know and let us send you an email when Prabh Aasra Charitable Hospital posts news and promotions. Your email address will not be used for any other purpose, and you can unsubscribe at any time.

Shortcuts

Share