27/07/2026
ਗੁਰਦੁਆਰਾ ਲਿਖਣਸਰ ਸਾਹਿਬ, ਤਲਵੰਡੀ ਸਾਬੋ*ਇਹ ਉਹ ਪਵਿੱਤਰ ਥਾਂ ਹੈ ਜਿੱਥੇ *ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ ਸੀ। ਜਿੱਥੇ ਕਲਮ ਨੇ ਬਾਣੀ ਲਿਖੀ, ਓਥੇ ਕਿਸਮਤਾਂ ਲਿਖੀਆਂ ਜਾਂਦੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਗ੍ਰੰਥ ਲਿਖਵਾਇਆ, ਸਿੱਖੀ ਨੂੰ ਗਿਆਨ ਦਿਵਾਇਆ ਗੁਰੂ ਕੀ ਕਾਸ਼ੀ"__ਲਿਖਣਸਰ 'ਚ ਡੁਬਕੀ ਲਾਈਏ, ਮਨ ਦੀ ਮੈਲ ਧੋ ਆਈਏ ゚