Naresh Syal - Rinku

Naresh Syal - Rinku Social Worker -Ward No 38

ਕੱਲ ਵਾਰਡ ਨੰਬਰ 38 ਅਧੀਨ ਆਉਂਦੇ ਈਸ਼ਰ ਨਗਰ ਵਿੱਚ ਟੀਮ ਨਰੇਸ਼ ਸਿਆਲ ਰਿੰਕੂ ਵਲੋਂ ਤੀਆਂ ਦਾ ਮੇਲਾ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ. ...
17/08/2026

ਕੱਲ ਵਾਰਡ ਨੰਬਰ 38 ਅਧੀਨ ਆਉਂਦੇ ਈਸ਼ਰ ਨਗਰ ਵਿੱਚ ਟੀਮ ਨਰੇਸ਼ ਸਿਆਲ ਰਿੰਕੂ ਵਲੋਂ ਤੀਆਂ ਦਾ ਮੇਲਾ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ. ਜਸਪਾਲ ਸਿੰਘ ਗਿਆਸਪੁਰਾ ਜੀ ਨੇ ਸ਼ਿਰਕਤ ਕੀਤੀ.. ਮੋਹੱਲੇ ਨਿਵਾਸੀਆਂ ਨੇ ਵੀ ਹਾਜ਼ਰੀ ਲਗਾ ਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਇਆ 🙏🙏

11/08/2026
ਕੱਲ ਈਸ਼ਰ ਨਗਰ ਵਿਖ਼ੇ ਭਗਵਾਨ ਜਗਨਨਾਥ ਜੀ ਦੀ ਲਘੂ ਯਾਤਰਾ ਮੌਕੇ ਹਾਜ਼ਿਰੀ ਭਰਨ ਦਾ ਮੌਕਾ ਮਿਲਿਆ ਤੇ ਭਗਵਾਨ ਜਗਨਨਾਥ ਜੀ ਦਾ ਅਸ਼ੀਰਵਾਦ ਲਿਤਾ 🙏🙏🙏
13/07/2026

ਕੱਲ ਈਸ਼ਰ ਨਗਰ ਵਿਖ਼ੇ ਭਗਵਾਨ ਜਗਨਨਾਥ ਜੀ ਦੀ ਲਘੂ ਯਾਤਰਾ ਮੌਕੇ ਹਾਜ਼ਿਰੀ ਭਰਨ ਦਾ ਮੌਕਾ ਮਿਲਿਆ ਤੇ ਭਗਵਾਨ ਜਗਨਨਾਥ ਜੀ ਦਾ ਅਸ਼ੀਰਵਾਦ ਲਿਤਾ 🙏🙏🙏

23/06/2026

ਸਾਡੇ ਸਤਿਕਾਰ ਯੋਗ ਇੰਸਪੈਕਟਰ ਸਰਦਾਰ ਗੁਰਦੀਪ ਸਿੰਘ ਜੰਡੂ ਜੋ ਕਿ ਅੱਜ ਆਪਣੀ ਸਰਕਾਰੀ ਡਿਊਟੀ ਤੋਂ ਸੇਵਾ ਮੁਕਤ ਹੋਏ ਹਨ,  ਓਹਨਾ ਦੀ ਫੇਅਰਵੇਲ ਯਾਤਰਾ...
30/04/2026

ਸਾਡੇ ਸਤਿਕਾਰ ਯੋਗ ਇੰਸਪੈਕਟਰ ਸਰਦਾਰ ਗੁਰਦੀਪ ਸਿੰਘ ਜੰਡੂ ਜੋ ਕਿ ਅੱਜ ਆਪਣੀ ਸਰਕਾਰੀ ਡਿਊਟੀ ਤੋਂ ਸੇਵਾ ਮੁਕਤ ਹੋਏ ਹਨ, ਓਹਨਾ ਦੀ ਫੇਅਰਵੇਲ ਯਾਤਰਾ ਦੌਰਾਨ ਸਨਮਾਨਿਤ ਕੀਤਾ ਗਿਆ....

ਅੱਜ ਪੰਜਾਬ ਐਗਰੀਕਲੱਚਰ ਯੂਨੀਵਰਸਿਟੀ ਵਿੱਖੇ Gurdeep Singh Gosha ਜੀ ਦੀ ਪ੍ਰਭੰਧਕੀ ਹੇਠ ਕਰਾਏ ਜਾ ਰਹੇ ਸਵਦੇਸ਼ੀ ਮੇਲੇ ਤੇ ਜਾਣ ਦਾ ਸੁਭਾਗ ਪ੍ਰਾ...
01/03/2026

ਅੱਜ ਪੰਜਾਬ ਐਗਰੀਕਲੱਚਰ ਯੂਨੀਵਰਸਿਟੀ ਵਿੱਖੇ Gurdeep Singh Gosha ਜੀ ਦੀ ਪ੍ਰਭੰਧਕੀ ਹੇਠ ਕਰਾਏ ਜਾ ਰਹੇ ਸਵਦੇਸ਼ੀ ਮੇਲੇ ਤੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ....

Address

Syal Medical Hall, Main Road, Isher Nagar
Ludhiana
141006

Website

Alerts

Be the first to know and let us send you an email when Naresh Syal - Rinku posts news and promotions. Your email address will not be used for any other purpose, and you can unsubscribe at any time.

Contact The Business

Send a message to Naresh Syal - Rinku:

Shortcuts

Share