Dev Dhaliwal weight loss expert

Dev Dhaliwal weight loss expert Contact information, map and directions, contact form, opening hours, services, ratings, photos, videos and announcements from Dev Dhaliwal weight loss expert, Medical and health, pakhowal Road . near bhai bala ji gurudwara sahib. vpo daad, Ludhiana.

ਇਹ ਪੇਜ ਡਾਕਟਰ ਦੇਵ ਦਾ ਹੈ. ਜੇਕਰ ਤੁਸੀਂ ਵਜਨ ਘੱਟ ਕਰਨ, ਵਜਨ ਵਧਾਉਣ, ਚਿਹਰੇ ਦੇ ਦਾਗ ਧੱਬੇ ਦੂਰ ਕਰਨ, ਬੱਚਿਆ ਦੀ ਲੰਬਾਈ ਵਧਾਉਣ, ਗਠੀਆ ਯਾ ਹੋਰ ਕਿਸੇ ਸਮੱਸਿਆ ਦਾ ਆਯੁਰਵੈਦਿਕ ਉਪਚਾਰ ਲੈਣਾ ਚਾਹੁੰਦੇ ਹੋ ਤਾਂ ਸਾਡੇ ਨਾਲ਼ ਸੰਪਰਕ ਕਰ ਸਕਦੇ ਹੋ. ਪਿਛਲੇ 11 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ. ਡੀ ਡੀ ਵੇਲਨੇਸ ਸੈਂਟਰ.

ਹਿਮਾਚਲ ਨੂੰ ਮਾਤ ਪਾਉਂਦੀ ਜਗ੍ਹਾ ਤੇ ਦਸੋ ਕਿਹੜਾ ਗੁਰੂ ਘਰ ਹੈ? ਦੇਖਦੇ ਆ ਕਿਹੜਾ ਕਿਹੜਾ ਸਹੀ ਜਵਾਬ ਦਿੰਦਾ.
06/06/2026

ਹਿਮਾਚਲ ਨੂੰ ਮਾਤ ਪਾਉਂਦੀ ਜਗ੍ਹਾ ਤੇ ਦਸੋ ਕਿਹੜਾ ਗੁਰੂ ਘਰ ਹੈ? ਦੇਖਦੇ ਆ ਕਿਹੜਾ ਕਿਹੜਾ ਸਹੀ ਜਵਾਬ ਦਿੰਦਾ.

ਨਾਲੇ ਚੋਂ ਗੈਸ ਬਣਾਉਣ ਦੀ ਤਕਨੀਕ ਦੀ ਕਾਮਯਾਬੀ ਤੋਂ ਬਾਅਦ ਇੱਕ ਹੋਰ ਮਹਾਨ ਵਿਗਿਆਨੀ ਵਾਲੀ ਗੱਲ. ਲੋਕਾਂ ਨੇ ਕਿਹਾ ਕੇ ਦਿੱਲੀ ਚ ਪਾਣੀ ਦੀ ਕਮੀ ਹੈ ਤ...
06/06/2026

ਨਾਲੇ ਚੋਂ ਗੈਸ ਬਣਾਉਣ ਦੀ ਤਕਨੀਕ ਦੀ ਕਾਮਯਾਬੀ ਤੋਂ ਬਾਅਦ ਇੱਕ ਹੋਰ ਮਹਾਨ ਵਿਗਿਆਨੀ ਵਾਲੀ ਗੱਲ.

ਲੋਕਾਂ ਨੇ ਕਿਹਾ ਕੇ ਦਿੱਲੀ ਚ ਪਾਣੀ ਦੀ ਕਮੀ ਹੈ ਤਾਂ ਵਿਗਿਆਨੀ ਰੇਖਾ ਗੁਪਤਾ ਜੀ ਨੇ ਕਿਹਾ ਕੇ ਪਾਣੀ ਭਾਪ ਬਣ ਕੇ ਉੱਡ ਰਿਹਾ ਹੈ. ਜਿਵੇਂ ਪ੍ਰਦੂਸ਼ਣ ਨੂੰ ਰੋਕਣ ਲਈ ਤੰਦੂਰ ਬੰਦ ਕੀਤੇ ਸੀ ਉਸ ਤਰ੍ਹਾਂ ਇਹ ਵੀ ਇਤਿਹਾਸਕ ਗੱਲ ਹੀ ਮੰਨੀ ਜਾਏਗੀ. ਖਬਰਦਾਰ ਜੇ ਕਿਸੇ ਨੇ ਕੁਛ ਕਿਹਾ 😄 🤣.

05/06/2026

ਇਹ ਤਾਂ ਕਸ਼ਮੀਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ. ਸਮਝਦਾਰ ਪੰਜਾਬੀ ਹੁਣ ਕਸ਼ਮੀਰ ਹੀ ਆਉਣਗੇ. ਜਿਨ੍ਹਾਂ ਨੂੰ ਇੱਜ਼ਤ ਪਿਆਰੀ ਨੀ ਉਹ ਜਾਣ ਛਿੱਤਰ ਖਾਣ ਹਿਮਾਚਲ.

05/06/2026

ਗੱਲ ਜਦੋਂ ਅਣਖ ਤੇ ਆ ਜਾਏ ਫੇਰ ਜੋ ਹੁੰਦਾ ਦੇਖੀ ਜਾਉ. ਬਾਈ ਨੇ ਨਜ਼ਾਰਾ ਲਿਆ ਤਾਂ.

ਇੱਕ ਹੋਰ ਰਿਜਲਟ .ਮੈਡਮ ਪਿਛਲੇ ਲੰਬੇ ਸਮੇਂ ਤੋਂ ਚੇਹਰੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਸਨ. ਚੇਹਰਾ ਕਾਫ਼ੀ ਖ਼ਰਾਬ ਹੋ ਗਿਆ ਸੀ. ਕਾਫ਼ੀ ਕੁੱਝ ਲਗਾਇਆ ਪਰ ...
05/06/2026

ਇੱਕ ਹੋਰ ਰਿਜਲਟ .

ਮੈਡਮ ਪਿਛਲੇ ਲੰਬੇ ਸਮੇਂ ਤੋਂ ਚੇਹਰੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਸਨ. ਚੇਹਰਾ ਕਾਫ਼ੀ ਖ਼ਰਾਬ ਹੋ ਗਿਆ ਸੀ. ਕਾਫ਼ੀ ਕੁੱਝ ਲਗਾਇਆ ਪਰ ਫ਼ਰਕ ਨਹੀਂ ਪਿਆ. ਫੇਰ ਸਾਡੇ ਨਾਲ਼ ਸੰਪਰਕ ਕੀਤਾ ਤੇ ਦਵਾਈ ਸ਼ੁਰੂ ਕੀਤੀ. ਸਮਾਂ ਜ਼ਰੂਰ ਲਗਿਆ ਪਰ ਸਮੱਸਿਆ 80% ਖ਼ਤਮ ਹੋ ਗਈ. ਥੋੜ੍ਹੀ ਬਹੁਤ ਜੋ ਰਹਿ ਗਈ ਉਹ ਗਰਮੀ ਜ਼ਿਆਦਾ ਹੋਣ ਕਰਕੇ ਹੈ. ਫ਼ਰਕ ਤੁਸੀਂ ਖੁੱਦ ਦੇਖ ਸਕਦੇ ਹੋ.
ਡੀ ਡੀ ਵੇਲਨੇਸ ਸੈਂਟਰ(2015)
88475 25700

ਸ਼ਰਾਬ ਦੀ ਲੱਤ ਤੋਂ ਛੁਟਕਾਰਾ ਪਾਓ. ਸ਼ਰਾਬ ਛੱਡਣ ਦੀ ਦੇਸੀ ਦਵਾਈ ਤਿਆਰ ਹੈ. ਇਸ ਦਾ ਕੰਮ ਤੁਹਾਡੇ ਦਿਮਾਗ ਦੇ ਕੰਮ ਕਰਨਾ ਹੈ. ਦਿਮਾਗ ਨੂੰ ਸ਼ਾਂਤ ਕਰਦੀ ...
05/06/2026

ਸ਼ਰਾਬ ਦੀ ਲੱਤ ਤੋਂ ਛੁਟਕਾਰਾ ਪਾਓ.

ਸ਼ਰਾਬ ਛੱਡਣ ਦੀ ਦੇਸੀ ਦਵਾਈ ਤਿਆਰ ਹੈ. ਇਸ ਦਾ ਕੰਮ ਤੁਹਾਡੇ ਦਿਮਾਗ ਦੇ ਕੰਮ ਕਰਨਾ ਹੈ. ਦਿਮਾਗ ਨੂੰ ਸ਼ਾਂਤ ਕਰਦੀ ਹੈ ਜਿਸ ਨਾਲ਼ ਸ਼ਰਾਬ ਦੀ ਭਲਖ ਨਹੀਂ ਉਠਦੀ. ਬੰਦਾ ਹੌਲੀ ਹੌਲੀ ਇਸ ਦਲਦਲ ਚੋਂ ਬਾਹਰ ਆ ਜਾਂਦਾ ਹੈ. ਜੇਕਰ ਤੁਸੀਂ ਮਨ ਬਣਾ ਲਿਆ ਹੈ ਕੇ ਪੀਣੀ ਹੀ ਨਹੀਂ ਤਾਂ ਇਹ ਜਲਦੀ ਅਸਰ ਕਰੇਗੀ. ਬਿਨਾਂ ਦਸੇ ਦੇਵੋਗੇ ਤਾਂ ਥੋੜ੍ਹਾ ਸਮਾਂ ਲੱਗੇਗਾ. ਕੋਈ ਨੁਕਸਾਨ ਨਹੀਂ ਹੈ. ਨਾ ਬੀ ਪੀ ਵਧੇਗਾ, ਨਾ ਉਲਟੀ ਆਏਗੀ , ਨਾ ਪੇਟ ਖਰਾਬ ਹੋਏਗਾ. ਦਾਲ, ਸਬਜ਼ੀ, ਦੁੱਧ, ਦਹੀ , ਲੱਸੀ, ਰੋਟੀ ਜਿਸ ਚ ਮਰਜ਼ੀ ਪਾ ਕੇ ਦੇ ਦਿਉ. ਦਵਾਈ ਦੀ ਕੀਮਤ ਹੈ ਕੇਵਲ 1200 + ਡਾਕ ਖਰਚ. ਦਵਾਈ 40 ਤੋਂ 50 ਦਿਨ ਚੱਲ ਜਾਂਦੀ ਹੈ. ਕੋਰਸ 3 ਮਹੀਨੇ ਦਾ ਹੁੰਦਾ ਹੈ. ਆਰਡਰ ਕਰਨ ਲਈ ਸੰਪਰਕ ਕਰੋ.
ਡੀ ਡੀ ਵੇਲਨੇਸ ਸੈਂਟਰ(2015)
88475 25700

🌿 ਮਧੁਮੇਹ ਕੁਸੁਮਾਕਰ ਰਸ – ਸ਼ੁਗਰ ਮਰੀਜ਼ਾਂ ਲਈ ਵਰਦਾਨ 🌿ਅੱਜਕੱਲ੍ਹ ਸ਼ੁਗਰ (ਮਧੁਮੇਹ) ਇੱਕ ਆਮ ਬਿਮਾਰੀ ਬਣ ਚੁੱਕੀ ਹੈ, ਪਰ ਸਹੀ ਆਯੁਰਵੇਦਿਕ ਦਵਾਈ ਅਤ...
05/06/2026

🌿 ਮਧੁਮੇਹ ਕੁਸੁਮਾਕਰ ਰਸ – ਸ਼ੁਗਰ ਮਰੀਜ਼ਾਂ ਲਈ ਵਰਦਾਨ 🌿

ਅੱਜਕੱਲ੍ਹ ਸ਼ੁਗਰ (ਮਧੁਮੇਹ) ਇੱਕ ਆਮ ਬਿਮਾਰੀ ਬਣ ਚੁੱਕੀ ਹੈ, ਪਰ ਸਹੀ ਆਯੁਰਵੇਦਿਕ ਦਵਾਈ ਅਤੇ ਜੀਵਨਸ਼ੈਲੀ ਨਾਲ ਇਸਨੂੰ ਕਾਬੂ ਕੀਤਾ ਜਾ ਸਕਦਾ ਹੈ।

👉 ਮਧੁਮੇਹ ਕੁਸੁਮਾਕਰ ਰਸ ਸ਼ੁਗਰ ਮਰੀਜ਼ਾਂ ਲਈ ਬਹੁਤ ਹੀ ਲਾਭਕਾਰੀ ਮੰਨਿਆ ਜਾਂਦਾ ਹੈ।

✨ ਫਾਇਦੇ:

✔️ ਬਲੱਡ ਸ਼ੁਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ
✔️ ਸਰੀਰ ਵਿੱਚ ਤਾਕਤ ਅਤੇ ਐਨਰਜੀ ਵਧਾਉਂਦਾ ਹੈ
✔️ ਚੁਸਤੀ ਤੇ ਫੁਰਤੀ ਲਿਆਉਂਦਾ ਹੈ
✔️ ਨਸਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਹੈ
✔️ ਥਕਾਵਟ ਅਤੇ ਕਮਜ਼ੋਰੀ ਘਟਾਉਂਦਾ ਹੈ

🌿 ਕਿਵੇਂ ਫਾਇਦਾ ਕਰਦਾ ਹੈ?

ਇਹ ਦਵਾਈ ਸਰੀਰ ਦੇ ਅੰਦਰੂਨੀ ਤੰਤਰ ਨੂੰ ਮਜ਼ਬੂਤ ਕਰਦੀ ਹੈ, ਜਿਸ ਨਾਲ ਇੰਸੁਲਿਨ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਆਉਂਦਾ ਹੈ ਅਤੇ ਸ਼ੁਗਰ ਲੈਵਲ ਸੰਤੁਲਿਤ ਰਹਿੰਦਾ ਹੈ।

⚠️ ਜਰੂਰੀ ਸਲਾਹ:

ਹਮੇਸ਼ਾ ਡਾਕਟਰ ਦੀ ਸਲਾਹ ਨਾਲ ਹੀ ਸੇਵਨ ਕਰੋ

ਸਹੀ ਡਾਇਟ ਅਤੇ ਰੋਜ਼ਾਨਾ ਕਸਰਤ ਨਾਲ ਹੀ ਵਧੀਆ ਨਤੀਜੇ ਮਿਲਦੇ ਹਨ

💚 ਕੁਦਰਤੀ ਤਰੀਕੇ ਨਾਲ ਸ਼ੁਗਰ ਨੂੰ ਕੰਟਰੋਲ ਕਰੋ ਅਤੇ ਸਿਹਤਮੰਦ ਜੀਵਨ ਜੀਓ 💚

Dev Dhaliwal ✍️
ਡੀ ਡੀ ਵੇਲਨੇਸ ਸੈਂਟਰ(2015)

ਦੇਖੋ ਜੱਨਤ. ਕਸ਼ਮੀਰ ਨੂੰ ਐਵੇਂ ਹੀ ਸਵਰਗ ਨਹੀਂ ਆਖਦੇ. ਹਿਮਾਚਲ ਇਸ ਦੇ ਅੱਗੇ 10% ਵੀ ਨੀ. ਬਸ ਨੇੜੇ ਹੋਣ ਕਰਕੇ ਓਥੇ ਜਾਂਦੇ ਨੇ ਸਾਰੇ. ਪਰ ਜੋ ਕੁਦਰ...
05/06/2026

ਦੇਖੋ ਜੱਨਤ.

ਕਸ਼ਮੀਰ ਨੂੰ ਐਵੇਂ ਹੀ ਸਵਰਗ ਨਹੀਂ ਆਖਦੇ. ਹਿਮਾਚਲ ਇਸ ਦੇ ਅੱਗੇ 10% ਵੀ ਨੀ. ਬਸ ਨੇੜੇ ਹੋਣ ਕਰਕੇ ਓਥੇ ਜਾਂਦੇ ਨੇ ਸਾਰੇ. ਪਰ ਜੋ ਕੁਦਰਤੀ ਨਜ਼ਾਰੇ ਕਸ਼ਮੀਰ ਚ ਨੇ ਉਹ ਕਿਤੇ ਨਹੀਂ. ਹੁਣ ਕੁੱਝ ਹਿੰਦੂ ਵੀਰ ਥੱਲੇ ਕਮੈਂਟ ਕਰਨਗੇ ਕੇ ਜੇ ਗੋਲੀ ਖਾਣੀ ਹੈ ਤਾਂ ਕਸ਼ਮੀਰ ਜਾਓ. ਉਹਨਾਂ ਨੂੰ ਬਸ ਇੱਕੋ ਜਵਾਬ ਕੇ ਰਾਜਨੀਤੀ ਨੂੰ ਕੋਈ ਨੀ ਸਮਝ ਸਕਿਆ. ਰਿਪੋਰਟਰ ਤੇ ਸਰਕਾਰਾਂ ਬਾਕੀ ਸਭ ਚੀਜਾਂ 2 ਮਿੰਟ ਚ ਪਤਾ ਕਰਵਾ ਲੈਣਗੀਆਂ ਕੇ ਕਿੱਥੇ ਕੀ ਤੇ ਕਿਵੇਂ ਹੋਇਆ ਪਰ RDX ਕਿੱਥੋਂ ਆਇਆ ਤੇ ਪਹਿਲਗਾਮ ਹਮਲੇ ਵਾਲੇ ਕਿੱਥੇ ਗਏ ਕਿਸੇ ਨੂੰ ਨਹੀਂ ਪਤਾ. ਬਾਕੀ ਏਥੋਂ ਦੇ ਲੋਕ ਕਾਫੀ ਵਧੀਆ ਨੇ ਖ਼ਾਸ ਕਰਕੇ ਪੰਜਾਬੀਆਂ ਲਈ. ਤੁਸੀਂ ਬਸ ਦਸ ਦਿਉ ਕੇ ਅਸੀਂ ਸਿੱਖ ਆ ਤੇ ਪੰਜਾਬ ਤੋਂ ਆਏ ਆ. ਦੇਖੋ ਮਾਨ ਸਤਿਕਾਰ ਹੁੰਦਾ. ਜਿਥੇ ਕਈ ਲੋਕ ਪੰਜਾਬ ਤੇ ਪੰਜਾਬੀਆਂ ਤੋਂ ਖਾਰ ਖਾਂਦੇ ਨੇ ਇਹ ਪਿਆਰ ਕਰਦੇ ਨੇ. ਜ਼ਰੂਰ ਜਾ ਕੇ ਆਓ.

✨ ਸਾਡਾ ਦੇਸੀ ਫੇਸ ਮਾਸਕ ✨ਇਹ ਇੱਕ ਪੂਰੀ ਤਰ੍ਹਾਂ ਕੁਦਰਤੀ ਫੇਸ ਮਾਸਕ ਹੈ, ਜਿਸ ਵਿੱਚ ਸ਼ਾਮਲ ਹਨ –ਚੌਲਾਂ ਦਾ ਆਟਾ, ਬਾਦਾਮ ਪਾਉਡਰ, ਬੇਸਣ, ਹਲਦੀ, ਮੁ...
01/06/2026

✨ ਸਾਡਾ ਦੇਸੀ ਫੇਸ ਮਾਸਕ ✨

ਇਹ ਇੱਕ ਪੂਰੀ ਤਰ੍ਹਾਂ ਕੁਦਰਤੀ ਫੇਸ ਮਾਸਕ ਹੈ, ਜਿਸ ਵਿੱਚ ਸ਼ਾਮਲ ਹਨ –
ਚੌਲਾਂ ਦਾ ਆਟਾ, ਬਾਦਾਮ ਪਾਉਡਰ, ਬੇਸਣ, ਹਲਦੀ, ਮੁਲਤਾਨੀ ਮਿੱਟੀ, ਸਫੇਦਾ ਕਸ਼ਗੀਰੀ ਅਤੇ ਸੁੱਕਾ ਦੁੱਧ ਆਦਿ।

👉 ਇਸ ਨੂੰ ਤੁਸੀਂ ਕੱਚੇ ਦੁੱਧ ਜਾਂ ਦਹੀਂ ਨਾਲ ਮਿਲਾ ਕੇ ਆਪਣੇ ਚਿਹਰੇ ‘ਤੇ ਲਗਾ ਸਕਦੇ ਹੋ।
👉 ਇਹ ਚਿਹਰੇ ਦੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ।
👉 ਦਾਗ-ਧੱਬੇ ਘਟਾਉਣ ਵਿੱਚ ਮਦਦਗਾਰ ਹੈ।
👉 ਕੁਦਰਤੀ ਹੋਣ ਕਰਕੇ ਚਮੜੀ ਨੂੰ ਨੁਕਸਾਨ ਨਹੀਂ ਪਹੁੰਚਦਾ ਅਤੇ ਜਲਦੀ ਬੁੱਢਾਪਾ ਆਉਣ ਤੋਂ ਰੋਕਦਾ ਹੈ।

💚 ਘਰ ‘ਚ ਬਣਾਓ ਤੇ ਫਾਇਦਾ ਲਵੋ
💚 ਜਾਂ ਤਿਆਰ ਵੀ ਉਪਲਬਧ ਹੈ

📦 120 ਗ੍ਰਾਮ ਪੈਕਿੰਗ – ₹350

ਪੋਸਟ ਨੂੰ ਲਾਇਕ ਤੇ ਸ਼ੇਅਰ ਕਰੋ ਜੀ.
ਡੀ ਡੀ ਵੇਲਨੇਸ ਸੈਂਟਰ(2015)

Address

Pakhowal Road . Near Bhai Bala Ji Gurudwara Sahib. Vpo Daad
Ludhiana
142022

Telephone

+919478765668

Website

Alerts

Be the first to know and let us send you an email when Dev Dhaliwal weight loss expert posts news and promotions. Your email address will not be used for any other purpose, and you can unsubscribe at any time.

Contact The Business

Send a message to Dev Dhaliwal weight loss expert:

Share