25/04/2026
+91 9915319935
HAIR PROBLEMS SOLUTION!
ਕਾਰਨ
1.ਵਾਲਾਂ ਦੇ ਝੜਨ ਦਾ ਮੁੱਖ ਕਾਰਨ ਸਰੀਰ ਦਾ ਅੰਦਰੂਨੀ ਤੌਰ ਤੇ ਕਮਜ਼ੋਰ ਹੋਣਾ ਅਤੇ ਖੁਰਾਕ ਦੀ ਕਮੀ ਹੋਣਾ ਹੈ।
2.ਵਾਲ ਝੜਨ ਦਾ ਕਾਰਨ ਵਾਲਾਂ ਵਿਚ ਸ਼ਿੱਕਰੀ ਦੀ ਸਮੱਸਿਆ ਦਾ ਹੋਣਾ ਵੀ ਹੈ।
3. ਤਣਾਅ ਵਿਚ ਰਹਿਣ ਨਾਲ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ।
4. ਵਾਲਾਂ ਵਿਚੋਂ ਠੀਕ ਤਰ੍ਹਾਂ ਸ਼ੈਂਪੂ ਨਾ ਕੱਢਣ ਕਾਰਨ ਵੀ ਵਾਲ ਝੜਨ ਲਗਦੇ ਹਨ।
5. ਹੇਅਰ ਸਟਾਈਲਿੰਗ ਉਤਪਾਦਾਂ ਦੀ ਜ਼ਿਆਦਾ ਵਰਤੋਂ ਨਾਲ ਵੀ ਵਾਲ ਝੜਦੇ ਹਨ।
6. ਵਾਲਾਂ ਤੇ ਕਲਰਿੰਗ ਦੀ ਜ਼ਿਆਦਾ ਵਰਤੋਂ ਨਾਲ ਵੀ ਵਾਲ ਝੜਨ ਅਤੇ ਸਮੇਂ ਤੋਂ ਪਹਿਲਾਂ ਚਿੱਟੇ ਹੋਣ ਦੀ ਸਮੱਸਿਆ ਪੈਦਾ ਹੁੰਦੀ ਹੈ।
7. ਸਿਹਤ ਠੀਕ ਨਾ ਹੋਣ ਨਾਲ ਵਾਲ ਝੜਨ ਲਗਦੇ ਹਨ।
8. ਵਾਲਾਂ ਨੂੰ ਸੁਕਾਉਣ ਲਈ ਡ੍ਰਾਇਰ ਵੀ ਵਾਲ ਝੜਨ ਦਾ ਇਕ ਪ੍ਰਮੁੱਖ ਕਾਰਨ ਹੈ।
9. ਜ਼ਿਆਦਾ ਕੰਘੀ ਕਰਨ ਨਾਲ ਵੀ ਵਾਲ ਝੜਨ ਲਗਦੇ ਹਨ। ਇਸੇ ਤਰ੍ਹਾਂ ਗਲਤ ਕੰਘੀ ਦੀ ਵਰਤੋਂ ਨਾਲ ਵੀ ਇਹ ਸਮੱਸਿਆ ਪੈਦਾ ਹੁੰਦੀ ਹੈ।
10. ਵਾਲਾਂ ਨੂੰ ਜ਼ਿਆਦਾ ਵਾਰ ਧੋਣਾ ਅਤੇ ਧੋਣ ਲਈ ਗਰਮ ਪਾਣੀ ਦੀ ਵਰਤੋਂ ਕਰਨਾ ਵੀ ਵਾਲਾਂ ਨੂੰ ਕਮਜ਼ੋਰ ਬਣਾਉਂਦਾ ਹੈ।
11. ਸੌਣ ਲਈ ਮੁਲਾਇਮ ਸਿਰਹਾਣੇ ਦੀ ਵਰਤੋਂ ਨਾ ਕਰਨ ਨਾਲ ਵੀ ਵਾਲਾਂ ਨੂੰ ਨੁਕਸਾਨ ਪਹੁੰਚਦਾ ਹੈ।
12. ਸੌਣ ਵੇਲੇ ਵਾਲ ਖੁੱਲ੍ਹੇ ਛੱਡਣ ਨਾਲ ਵੀ ਵਾਲਾਂ ਦੀ ਸਮੱਸਿਆ ਪੈਦਾ ਹੁੰਦੀ ਹੈ।
ਪਰਹੇਜ਼:-
1. ਸਿਹਤ ਦਾ ਪੂਰਾ ਧਿਆਨ ਰੱਖੋ।
2. ਜ਼ਿਆਦਾ ਤੋਂ ਜ਼ਿਆਦਾ ਪ੍ਰੋਟੀਨ ਵਾਲੇ ਭੋਜਨ ਦੀ ਵਰਤੋਂ ਕਰੋ।
3. ਵਾਲਾਂ ਨੂੰ ਢੁੱਕਵੀਂ ਖੁਰਾਕ ਦੇਣ ਲਈ ਭਰਪੂਰ ਮਾਤਰਾ ਵਿਚ ਪਾਣੀ ਪੀਓ।
4.ਸ਼ੈਂਪੂ ਕਰਨ ਤੋਂ ਬਾਅਦ ਵਾਲ ਚੰਗੀ ਤਰ੍ਹਾਂ ਧੋਵੋ।
5. ਘਰੇਲੂ ਕੰਡੀਸ਼ਨਰ ਦੀ ਵਰਤੋਂ ਕਰੋ।
6. ਹੇਅਰ ਕਲਰ ਲਗਾਉਣਾ ਹੀ ਪਵੇ ਤਾਂ ਹਮੇਸ਼ਾ ਬ੍ਰਾਂਡਿਡ ਹੇਅਰ ਕਲਰ ਲਗਾਓ। ਮਹਿੰਦੀ ਲਗਾਉਣ ਨਾਲ ਵੀ ਵਾਲ ਝੜਨੋਂ ਹਟਦੇ ਹਨ
ਜੇਕਰ ਪਰਹੇਜ਼ ਰੱਖਣ ਤੋ ਬਾਅਦ ਵੀ ਤੁਹਾਡੇ ਵਾਲ ਝੜ ਰਹੇ ਹਨ ਤਾ ਬਿਨਾ ਝਿਜਕ ਸਾਡੇ ਨਾਲ ਸੰਪਰਕ ਕਰੋ..!!
For more info contact or whats app on +91
9915319935