JANTA Clinically laboratory . NABHA

JANTA Clinically laboratory . NABHA Blood Testing Lab.

ਟਿੱਬਿਆਂ ਦੇ ਪੁੱਤ ਸਿੱਧੂ ਮੂਸੇਆਲੇ ਦਾ ਅੱਜ ਹੈ  ਜਨਮ ਦਿਨਜੱਟਾਂ ਤੂੰ ਹਮੇਸ਼ਾ ਸਾਡੇ ਦਿਲਾਂ ‘ਚ ਜਿਓਂਦਾ ਰਹੇਂਗਾ
11/06/2023

ਟਿੱਬਿਆਂ ਦੇ ਪੁੱਤ ਸਿੱਧੂ ਮੂਸੇਆਲੇ ਦਾ ਅੱਜ ਹੈ ਜਨਮ ਦਿਨ
ਜੱਟਾਂ ਤੂੰ ਹਮੇਸ਼ਾ ਸਾਡੇ ਦਿਲਾਂ ‘ਚ ਜਿਓਂਦਾ ਰਹੇਂਗਾ

Skooon
28/04/2023

Skooon

ਪੱਕੀਆਂ ਮੰਡੀਆਂ, ਲਿੰਕ ਸੜਕਾਂ, ਕਿਸਾਨਾਂ ਨੂੰ ਮੁਫ਼ਤ ਬਿਜਲੀ, ਮੁਫ਼ਤ ਪਾਣੀ, ਫੋਰ ਲੇਨ ਸੜਕਾਂ, ਆਦਰਸ਼ ਸਕੂਲ, ਮੈਰੀਟੋਰੀਅਸ ਸਕੂਲ, ਆਟਾ ਦਾਲ ਸਕੀਮ...
26/04/2023

ਪੱਕੀਆਂ ਮੰਡੀਆਂ, ਲਿੰਕ ਸੜਕਾਂ, ਕਿਸਾਨਾਂ ਨੂੰ ਮੁਫ਼ਤ ਬਿਜਲੀ, ਮੁਫ਼ਤ ਪਾਣੀ, ਫੋਰ ਲੇਨ ਸੜਕਾਂ, ਆਦਰਸ਼ ਸਕੂਲ, ਮੈਰੀਟੋਰੀਅਸ ਸਕੂਲ, ਆਟਾ ਦਾਲ ਸਕੀਮ, ਸ਼ਗਨ ਸਕੀਮ, ਵਿਰਾਸਤ ਏ ਖਾਲਸਾ, ਜੰਗੇ ਅਜ਼ਾਦੀ, ਫੋਕਲ ਪੁਆਇੰਟ, ਤੀਰਥ ਯਾਤਰਾ :

ਪ੍ਰਕਾਸ਼ ਸਿੰਘ ਬਾਦਲ ਦੀਆਂ ਪੰਜਾਬ ਨੂੰ ਕੁਝ ਦੇਣਾ ਵਿੱਚੋਂ ਇਹ ਸਦਾ ਯਾਦ ਰਹਿਣਗੀਆਂ

You are not only a good doctor but also a great human. Thank you so much for coming in medical ortho camp.
17/04/2023

You are not only a good doctor but also a great human. Thank you so much for coming in medical ortho camp.

You changed my life without even trying, and I don’t think I could ever tell you how much you mean to me. I can’t imagin...
15/04/2023

You changed my life without even trying, and I don’t think I could ever tell you how much you mean to me. I can’t imagine what things would be like if I hadn’t met you.

ਕਿੰਨੀ ਮਿਹਨਤ ਤੋਂ ਬਾਅਦ ਏਹ  ਦਿਨ ਦੇਖਣੇ ਨੂੰ ਨਸ਼ੀਬ ਹੁੰਦਾ  ਕਿਸਾਨ ਨੂੰ। ਚੰਗੀ ਫਸਲ ਨਿਕਲੇ ਤਾਂ ਚਿਹਰੇ ਤੇ  ਖੁਸ਼ੀ ਵੀ ਆਪ ਮੁਹਾਰੇ ਝਲਕ ਪੈਂਦੀ...
11/04/2023

ਕਿੰਨੀ ਮਿਹਨਤ ਤੋਂ ਬਾਅਦ ਏਹ ਦਿਨ ਦੇਖਣੇ ਨੂੰ ਨਸ਼ੀਬ ਹੁੰਦਾ ਕਿਸਾਨ ਨੂੰ।
ਚੰਗੀ ਫਸਲ ਨਿਕਲੇ ਤਾਂ ਚਿਹਰੇ ਤੇ ਖੁਸ਼ੀ ਵੀ ਆਪ ਮੁਹਾਰੇ ਝਲਕ ਪੈਂਦੀ ਹੈ।

ਅੰਮ੍ਰਿਤਪਾਲ ਸਿੰਘ ਦੀ ਕੋਈ ਨਿੱਜੀ ਲੜਾਈ ਨਹੀਂਡੱਟ ਕੇ ਸਾਥ ਦਿਉ ਸਾਰੇ
24/03/2023

ਅੰਮ੍ਰਿਤਪਾਲ ਸਿੰਘ ਦੀ ਕੋਈ ਨਿੱਜੀ ਲੜਾਈ ਨਹੀਂ
ਡੱਟ ਕੇ ਸਾਥ ਦਿਉ ਸਾਰੇ

We stay high 🤞🤞
04/03/2023

We stay high 🤞🤞

ਮਾੜੇ ਟਾਈਮ ਨੇ ਜੋ ਸਿਖਾਇਆ ਦੱਸਿਆ ਨਹੀਂ ਕਿਸੇ ਸਿਆਣੇ ਨੇ, ਜਿੰਦਗੀ ਬਣਾਉਣੀ ਆ ਤਾਂ ਨਿਰਨੇ ਕਾਲਜੇ ਪੈਂਦੇ ਧੱਕੇ ਖਾਣੇ ਨੇ✌️
03/03/2023

ਮਾੜੇ ਟਾਈਮ ਨੇ ਜੋ ਸਿਖਾਇਆ ਦੱਸਿਆ ਨਹੀਂ ਕਿਸੇ ਸਿਆਣੇ ਨੇ, ਜਿੰਦਗੀ ਬਣਾਉਣੀ ਆ ਤਾਂ ਨਿਰਨੇ ਕਾਲਜੇ ਪੈਂਦੇ ਧੱਕੇ ਖਾਣੇ ਨੇ✌️

ਕੁਝ ਲੋਕ ਲਿਫ਼ਾਫ਼ਿਆਂ ਵਰਗੇ ਹੁੰਦੇ ਨੇ ਜਿੱਧਰ ਹਵਾ ਚੱਲਦੀ ਏ ਉੱਧਰ ਹੀ ਉੱਡ ਜਾਂਦੇ ਨੇ।                                                ...
22/01/2023

ਕੁਝ ਲੋਕ ਲਿਫ਼ਾਫ਼ਿਆਂ ਵਰਗੇ ਹੁੰਦੇ ਨੇ
ਜਿੱਧਰ ਹਵਾ ਚੱਲਦੀ ਏ ਉੱਧਰ ਹੀ ਉੱਡ ਜਾਂਦੇ ਨੇ।
(ਕਹਾਵਤ)

ਭਾਈ ਅਮ੍ਰਿੰਤਪਾਲ ਸਿੰਘ ਖਾਲਸਾ ਜੀ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਵਧਾਈਆ ਭਾਈ ਸਾਬ ਤੇ ਅਕਾਲ ਪੁਰਖ ਦੀ ਮੇਹਰ ਬਣੀ ਰਹੇ ਤੇ ਭਾਈ ਸਾਬ ਕੌਮ ਦੀ ਸੇਵਾ...
18/01/2023

ਭਾਈ ਅਮ੍ਰਿੰਤਪਾਲ ਸਿੰਘ ਖਾਲਸਾ ਜੀ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਵਧਾਈਆ ਭਾਈ ਸਾਬ ਤੇ ਅਕਾਲ ਪੁਰਖ ਦੀ ਮੇਹਰ ਬਣੀ ਰਹੇ ਤੇ ਭਾਈ ਸਾਬ ਕੌਮ ਦੀ ਸੇਵਾ ਕਰਦੇ ਰਹਿਣ ਦਿਓ ਵਧਾਈਆ ਸਾਰੇ ਜਾਣੇ

Address

Nabha
147201

Opening Hours

Monday 6am - 7:30pm
Tuesday 6am - 7:30pm
Wednesday 6am - 7:30pm
Thursday 6am - 7:30pm
Friday 6am - 7:30pm
Saturday 6am - 7:30pm
Sunday 7am - 11pm

Telephone

+919914390375

Website

Alerts

Be the first to know and let us send you an email when JANTA Clinically laboratory . NABHA posts news and promotions. Your email address will not be used for any other purpose, and you can unsubscribe at any time.

Contact The Business

Send a message to JANTA Clinically laboratory . NABHA:

Share