23/04/2026
ਦੀਪਾ ਰਾਮਗੜ੍ਹ ਉਹ ਇਨਸਾਨ ਹੈ ਜਿਹੜਾ ਹਰ ਇਕ ਇਨਸਾਨ ਦਾ ਦਰਦ ਸਮਝਦਾ ਹਰ ਇਕ ਲੋੜਵੰਦ ਨਾਲ ਖੜਦਾ ਹੈ ਆਮ ਆਦਮੀ ਪਾਰਟੀ ਦਾ ਵਫਾਦਾਰ ਸਿਪਾਹੀ ਹੈ ਬਾਈ ਬਹੁਤ ਸੰਘਰਸ਼ ਕੀਤਾ ਪਾਰਟੀ ਲਈ ਪਾਰਟੀ ਨੇ ਵੀ ਬਾਈ ਤੋ ਕੁੱਝ ਨੀ ਲੁਕਾ ਕੇ ਰੱਖਿਆ ਪਹਿਲਾ ਸਰਕਲ ,ਪ੍ਰਧਾਨ ਬਲਾਕ ਪ੍ਰਧਾਨ , ਜਨਰਲ ਸੈਕਟਰੀ, ਚੈਅਰਮੈਨ ਮਾਰਕੀਟ, ਬਲਾਕ ਸੰਮਤੀ ਮੈਂਬਰ, ਪਿੰਡ ਦਾ ਸਰਪੰਚ ਹੋਰ ਵੀ ਵੱਡੇ ਆਹੁਦੇਆ ਤੇ ਦੀਪਾ ਰਾਮਗੜ੍ਹ ਆਪਣੀ ਜੁੰਮੇਵਾਰੀ ਨਿਭਾਉਣ ਵਿਚ ਸਫਲ ਰਹੇ ਨੇ ਤੇ ਨਿਭਾਅ ਰਹੇ ਨੇ ਦੀਪਾ ਰਾਮਗੜ੍ਹ ਕੱਬਡੀ ਦਾ ਇੰਟਰਨੈਸ਼ਨਲ ਖਿਡਾਰੀ ਬਾਹਰਲੀਆ ਕੰਟਰੀਆ ਵਿੱਚ ਵੀ ਆਪਣੀ ਖੇਡ ਦਾ ਲੋਹਾ ਮਨਵਾ ਚੁੱਕਿਆ ਹੈ ਸਾਰਾ ਹਲਕਾ ਮਾਣ ਕਰਦਾ ਹੈ ਬਾਈ ਵਰਗਾ ਲੀਡਰ ਸਾਨੂੰ ਮਿਲਿਆ ਸਾਨੂੰ ਆਸ ਤੇ ਮਾਣ ਹੈ ਜਦੋ ਹਲਕਾ ਜਰਨਲ ਹੋਇਆ 2032 ਵਿੱਚ ਬਾਈ MLA ਜਰੂਰ ਬਣੇਗਾ