Touch 'N' Glow

Touch 'N' Glow We are in bussiness of skin and beauty sallon in Nakodar since 2010.i complete my Diploma in cosmetology from VLCC.

13/04/2013
Jaipur Museum
31/03/2013

Jaipur Museum

09/03/2013

ਹਾਥੀ ਬਜ਼ਾਰ 'ਚ ਪਿਸਤੋਲ ਲਈ ਫਿਰਦਾ ਸੀ, ਕੀੜੀ ਨੂੰ ਅਾਪਣੇ ਵਲ ਅਾਂਦੇ ਪਾਸੇ ਸੁੱਟ ਦਿੱਤਾ ।
ਕੀੜੀ ਕੋਲ ਅਾ ਕੇ ਬੋਲੀ, "ਪਿਸਤੋਲ ਕਿਉ ਸੁੱਟਿਆ ?"
ਹਾਥੀ, "ਤੱਕ ਕੇ ਤੇਰਾ ਹੁਸਨ ਸੋਹਣੀਏ ਹੱਥੋਂ ਹਥਿਆਰ ਗਏ ।"

........ਇੱਕ ਗੁਲਾਬ ਦੀ ਤਰ੍ਹਾਂ..............ਵਹਿੰਦੇ ਚਨਾਬ ਦੀ ਤਰ੍ਹਾਂ...............ਕਿਸੀ ਸ਼ਬਾਬ ਦੀ ਤਰ੍ਹਾਂ........ਜਿੰਦਗੀ ਤਾਂ ਹੰਡਾਣ...
09/03/2013

........ਇੱਕ ਗੁਲਾਬ ਦੀ ਤਰ੍ਹਾਂ..............ਵਹਿੰਦੇ ਚਨਾਬ ਦੀ ਤਰ੍ਹਾਂ...............ਕਿਸੀ ਸ਼ਬਾਬ ਦੀ ਤਰ੍ਹਾਂ........
ਜਿੰਦਗੀ ਤਾਂ ਹੰਡਾਣੀ ਪੈਂਦੀ ਏ.......ਸੋਚਾਂ ਵਿੱਚ ਨਾ ਲੰਘਾਓ..................ਦਿਲ 'ਤੇ ਨਾ ਲਾਓ.............ਖੁਸ਼ੀਆਂ ਖੇੜਿਆਂ ਨਾਲ ਬਿਤਾਓ...
ਜਵਾਨੀ ਕਿਹੜੀ ਵਾਰ-ਵਾਰ ਅਾਂਦੀ ਏ

09/03/2013

ਉਨ੍ਹਾਂ ਫੁੱਲਾਂ ਦਾ ਕੀ ਕਰੀਏ ਜੋ ਖਿੱੜ ਕੇ ਮੁਰਝਾ ਜਾਣ....
ਉਨ੍ਹਾਂ ਦੋਸਤਾਂ ਤੋਂ ਕੀ ਪੁੱਛੀਏ ਜੋ ਹੋ ਕੇ ਭੁੱਲਾ ਜਾਣ....
ਸਭ ਛੱਡ ਕੇ ਤੁਰ ਜਾਂਦੇ ਜਦ ਬੰਦੇ ਤੇ ਵਕਤ ਬੂਰੇ ਅਾ ਜਾਣ....
ਅਸੀਂ ਚੱਲੇ ਸੀ ਏ ਸਮਝ ਕੇ ਤੇ ਕਿ ਮੁੜ ਵਾਪਸ ਨਹੀਂ ਅਾਉਂਣਾ....
ਉਨ੍ਹਾਂ ਰਾਹਾਂ ਦਾ "Maninder" ਕੀ ਕਰੀਏ ਜੇ ਮੁੜ ਮੁੜ ਚੇਤੇ ਅਾ ਜਾਣ.

ਦਿਲ ਡੂੰਘਾ ਵੀ ਤੇ ਕਾਲਾ ਵੀ,ਦੁੱਧ ਨਾਲੋ ਚਿੱਟਾ ਪਿਆਰਾ ਵੀ,ਦੁਖਾ ਨਾਲ ਭਰਿਆ,ਤੇ ਖੁਸੀ ਦਾ ਹੁਗਾਰਾ ਵੀ,ਗੁੱਸੇ ਵਿੱਚ ਭਵੇ,ਪਰ ਪਿਆਰ ਦਾ ਦੁਆਰਾ ਵੀ,ਝ...
14/02/2013

ਦਿਲ ਡੂੰਘਾ ਵੀ ਤੇ ਕਾਲਾ ਵੀ,

ਦੁੱਧ ਨਾਲੋ ਚਿੱਟਾ ਪਿਆਰਾ ਵੀ,

ਦੁਖਾ ਨਾਲ ਭਰਿਆ,ਤੇ ਖੁਸੀ ਦਾ ਹੁਗਾਰਾ ਵੀ,

ਗੁੱਸੇ ਵਿੱਚ ਭਵੇ,ਪਰ ਪਿਆਰ ਦਾ ਦੁਆਰਾ ਵੀ,

ਝੂਠ ਨਾਲੇ ਬੋਲੇ,ਪਰ ਸੱਚ ਦਾ ਸਹਾਰਾ ਵੀ
,
ਦੇਖ ਦੁਨੀਆ ਦੇ ਰੰਗ,ਰੋਂਦਾ ਹੱਸਦਾ ਵਿਚਾਰਾ ਵੀ.

Address

Sabzi Mandi Nakodar
Nakodar
144040

Opening Hours

Monday 10am - 7pm
Tuesday 10am - 7pm
Wednesday 10am - 7pm
Thursday 10am - 7pm
Friday 10am - 7pm
Saturday 10am - 7pm
Sunday 10am - 7pm

Telephone

9815124777

Website

Alerts

Be the first to know and let us send you an email when Touch 'N' Glow posts news and promotions. Your email address will not be used for any other purpose, and you can unsubscribe at any time.

Share