06/10/2026
ਸਵੇਰੇ ਉੱਠਦੇ ਹੀ ਸਿਰ ਦਰਦ? 🧠
ਕਈ ਵਾਰ ਸਵੇਰ ਦਾ headache ਸਿਰਫ਼ ਥਕਾਵਟ ਕਰਕੇ ਨਹੀਂ ਹੁੰਦਾ।
ਜ਼ੋਰ ਨਾਲ ਖਰਾਟੇ ਲੈਣਾ, ਨੀਂਦ ਦੌਰਾਨ ਸਾਹ ਰੁਕਣਾ, ਦੰਦ ਪੀਸਣਾ ਜਾਂ migraine ਵਰਗੀਆਂ ਸਮੱਸਿਆਵਾਂ ਵੀ ਇਸਦੇ ਪਿੱਛੇ ਹੋ ਸਕਦੀਆਂ ਹਨ।
ਜੇ ਸਵੇਰੇ-ਸਵੇਰੇ ਸਿਰ ਦਰਦ ਵਾਰ-ਵਾਰ ਹੁੰਦਾ ਹੈ, ਤਾਂ ਇਸਨੂੰ ignore ਨਾ ਕਰੋ।
ਸਹੀ ਕਾਰਨ ਜਾਣਨ ਲਈ Neurologist ਨਾਲ ਸਲਾਹ ਕਰੋ।
👨⚕️ Meet our experienced Neurologist, Dr. Gurjinderpal Singh
Bhatia Hospital Neuro & Multispeciality, Patiala
📍 Patiala
📞 For appointments & consultations, contact Bhatia Hospital.