ਭਾਈ ਘਨੱਈਆ ਜੀ ਚੈਰੀਟੇਬਲ ਡਿਸਪੈਂਸਰੀ ਪਿੰਡ ਸਾਹਨੀ

  • Home
  • India
  • Phagwara
  • ਭਾਈ ਘਨੱਈਆ ਜੀ ਚੈਰੀਟੇਬਲ ਡਿਸਪੈਂਸਰੀ ਪਿੰਡ ਸਾਹਨੀ

ਭਾਈ ਘਨੱਈਆ ਜੀ ਚੈਰੀਟੇਬਲ ਡਿਸਪੈਂਸਰੀ ਪਿੰਡ ਸਾਹਨੀ Provided medicine and basic Treatment to help needy people.

13/09/2026
09/09/2026

Today, many large international companies profit by selling highly ...

22/08/2026
09/08/2026

🌹🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ||🌹🌹
ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਫ਼ਤ ਮੈਡੀਕਲ ਕੈੰਪ ਭਾਈ ਘਨ੍ਹਈਆ ਜੀ ਚੈਰੀਟੇਬਲ ਡਿਸਪੈਂਸਰੀ ਸਾਹਨੀ ਵਲੋਂ 9 ਅਗਸਤ ਦਿਨ ਐਤਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ ਥਰੈਪੀ ਸੈਂਟਰ ਨਜਦੀਕ ਗੁਰਦੁਆਰਾ ਕਲਗੀਧਰ ਸਾਹਿਬ ਨਰੂੜ ਵਿਖੇ ਲਾਇਆ ਜਾਂ ਰਿਹਾ ਹੈ | ਜਿਸ ਵਿੱਚ ਮੁਫ਼ਤ ਦਵਾਈ, ਮੁਫ਼ਤ ਸ਼ੁਗਰ ਦਾ ਚੈੱਕ ਅਪ ਅਤੇ ਮੁਫ਼ਤ ਕਾਂਸਾ ਥਾਲੀ ਥਾਰੈਪੀ ਕੀਤੀ ਜਾਵੇਗੀ | ਸੰਗਤਾਂ ਨੂੰ ਅਪੀਲ ਸਮੇਂ ਸਿਰ ਪਹੁੰਚ ਕੇ ਮੈਡੀਕਲ ਕੈੰਪ ਦਾ ਲਾਹਾ ਲਓ ਜੀ | 🙏ਗੁਰੂ ਹਰਕ੍ਰਿਸ਼ਨ ਚੈਰੀਟੇਬਲ ਫਾਊਂਡੇਸ਼ਨ 🙏 ਵਧੇਰੇ ਜਾਣਕਾਰੀ ਲਈ ਸੰਪਰਕ ਕਰੋ :9914051513,9872472370,9941300018

Address

Phagwara
144405

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Website

Alerts

Be the first to know and let us send you an email when ਭਾਈ ਘਨੱਈਆ ਜੀ ਚੈਰੀਟੇਬਲ ਡਿਸਪੈਂਸਰੀ ਪਿੰਡ ਸਾਹਨੀ posts news and promotions. Your email address will not be used for any other purpose, and you can unsubscribe at any time.

Shortcuts

Share