04/03/2026
ਹੋਲਾ ਮਹੱਲਾ ਦੇ ਪਾਵਨ ਅਵਸਰ ‘ਤੇਸਾਹਿਬ-ਏ-ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ੀ ਹੋਈ ਸਿੰਘੀ ਰੂਹ ਸਦਾ ਸਾਡੇ ਅੰਦਰ ਜਾਗਦੀ ਰਹੇ।ਗੁਰੂ ਸਾਹਿਬ ਜੀ ਸਾਨੂੰ ਸੱਚ ਦੇ ਰਾਹ ‘ਤੇ ਚਲਣ ਦੀ ਤਾਕਤ ਅਤੇ ਸੇਵਾ ਭਾਵਨਾ ਬਖ਼ਸ਼ਣ। ਚੜ੍ਹਦੀ ਕਲਾ,ਏਕਤਾ ਅਤੇ ਬਹਾਦਰੀ ਦਾ ਚਾਨਣ ਸਾਡੇ ਘਰ-ਪਰਿਵਾਰ ਵਿੱਚ ਸਦਾ ਵੱਸਦਾ ਰਹੇ।