L.S.Gurnam Singh Aulakh Charitable Trust

L.S.Gurnam Singh Aulakh Charitable Trust ਜਾਗਰੂਕ,ਸੰਗਠਿਤ,ਪੜੇ ਲਿਖੇ,ਨਿੱਡਰ,ਦਸਵੰਧ ਕੱਡਣਾ ਅਤੇ ਸਕਿਰਿਆ ਸਮਾਜ ਹੀ ਸਾਰੀਆ ਸਮੱਸਿਆਵਾਂ ਦੀ ਸਮਾਧਾਨ ਹੈ

25/01/2026
ਸ਼੍ਰੀ ਗੁਰੂ ਗੋਬਿੰਦ ਸਿੰਘ ਵੈਲਫੇਅਰ ਸੁਸਾਇਟੀ ਤਲਵੰਡੀ ਰਾਏ ਵੱਲੋਂ ਲੋੜਵੰਦ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂ...
28/10/2024

ਸ਼੍ਰੀ ਗੁਰੂ ਗੋਬਿੰਦ ਸਿੰਘ ਵੈਲਫੇਅਰ ਸੁਸਾਇਟੀ ਤਲਵੰਡੀ ਰਾਏ ਵੱਲੋਂ ਲੋੜਵੰਦ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ 28 ਨਵੰਬਰ ਦਿਨ ਵੀਰਵਾਰ ਨੂੰ ਗੁਰਦੁਆਰਾ ਗੰਗਾ ਸਾਗਰ ਸਾਹਿਬ ਪਾ:੧੦ ਤਲਵੰਡੀ ਰਾਏ ਵਿਖੇ ਕੀਤੇ ਜਾਣਗੇ ਲੋੜਵੰਦ ਪਰਿਵਾਰ ਸੰਪਰਕ ਕਰ ਸਕਦੇ ਹਨ। 97797-53041, 9709741000

ਇਹ ਮਹਾਂ ਕੁੰਭ NRI ਵੀਰ,ਨਗਰ ਨਿਵਾਸੀ,ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ ਜਿਸ ਵਿੱਚ ਘਰੇਲੂ ਵਰਤੋਂ ਦਾ ਸਾਰਾ ਸਮਾਨ ਦਿੱਤਾ ਜਾਂਦਾ ਹੈ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਦਾ ਹੈ
ਹੋਰ ਦਾਨੀ ਸੱਜਣ ਵੀ ਜੋ ਤਿੱਲ ਫੁਲ ਭੇਟਾ ਕਰਨਾ ਚਾਹੁੰਦੇ ਹਨ ਉਹ ਸੁਸਾਇਟੀ ਮੈਂਬਰਾਂ ਨਾਲ ਸਪੰਰਕ ਕਰ ਸਕਦੇ ਹਨ।

ਚੇਅਰਮੈਨ-ਗੁਰਦੇਵ ਸਿੰਘ ਢਿੱਲੋ(ਭਜਨਾਂ ਅਮਲੀ),ਪ੍ਰਧਾਨ-ਜਗਰਾਜ ਸਿੰਘ ਗਰੇਵਾਲ,ਵਾਈਸ ਪ੍ਰਧਾਨ-ਗਗਨਦੀਪ ਸਿੰਘ ਪੰਧੋਲ,ਖਜਾਨਚੀ-ਤੇਜਿੰਦਰ ਸਿੰਘ ਗਰੇਵਾਲ,ਜਰਨਲ ਸਕੱਤਰ-ਵਾਹਿਗੁਰੂਪਾਲ ਸਿੰਘ ਤਲਵੰਡੀ,ਸਕੱਤਰ-ਸੁਦਾਗਰ ਸਿੰਘ ਗਰੇਵਾਲ,ਜੁਆਇਟ ਸਕੱਤਰ-ਗੁਰਮੀਤ ਸਿੰਘ ਸਰੋਏ,ਸਮਾਜ ਸੇਵੀ ਕੰਵਰਜੀਤ ਸਿੰਘ ਜਵੰਧਾ,ਰਣਜੀਤ ਸਿੰਘ ਚੀਮਾ,ਬਾਬਾ ਕਰਨੈਲ ਸਿੰਘ(ਮੋਗੇ ਵਾਲੇ)ਰਣਜੀਤ ਸਿੰਘ,ਰਾਜਦੀਪ ਸਿੰਘ,ਜਸਕੀਰਤ ਸਿੰਘ,ਸੁਖਪ੍ਰੀਤ ਸਿੰਘ,ਲਵਪ੍ਰੀਤ ਸਿੰਘ,ਸੁਖਜੀਤ ਸਿੰਘ,ਬਲਵਿੰਦਰ ਸਿੰਘ ਦਿਓ,ਰਣਵੀਰ ਸਿੰਘ,ਨਵਜੋਤ ਸਿੰਘ,ਪ੍ਰਿੰਸ ਸਰੋਏ,ਮਨਪ੍ਰੀਤ ਪੰਧੇਰ,ਅੰਮ੍ਰਿਤ ਦਿਓ,ਭਵਜੀਤ ਸਿੰਘ,ਮਨਪ੍ਰੀਤ ਗਰੇਵਾਲ,ਮਨਦੀਪ ਸਿੰਘ,ਕਾਕਾ,ਬਚਿੱਤਰ ਸਿੰਘ ਧਾਲੀਵਾਲ,ਹਰਮਨ ਸਰੋਏ।

23/10/2024

ਖ਼ੁਦ ਹਾਉਮੈ ਦੇ ਨਸ਼ੇ ਵਿੱਚ ਗਲਤਾਣ ਹੋਏ ਇਨਸਾਨ ਹੰਕਾਰ ਦੇ ਪਾਠ ਪੜਾਉਂਦੇ ਚੰਗੇ ਨਹੀ ਲੱਗਦੇ ਹੁੰਦੇ
ਵਹਿਮ ਭਰਮ ਤੇ ਤ੍ਰਿਹਗੁਣਾ ਦੇ ਲਿਬਾਸ ਨੂੰ ਲਾਹ ਕਿ ਹੀ ਕਿਰਦਾਰਾ ਦੀ ਸੁੰਦਰਾ ਸਾਹਮਣੇ ਆਉਂਦੀ ਆ
ਨਹੀਂ ਤਾਂ ਗੁਰੂ ਸਾਹਿਬ ਰਾਮਕਲੀ ਮ:੧ ਵਿੱਚ ਬਹੁਤ ਸੋਹਣੇ ਸ਼ਬਦਾ ਦਾ ਵਖਿਆਨ ਕਰਕੇ ਗਏ ਨੇ

ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥
ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥
ਅਜਰਾਈਲੁ ਫਰੇਸਤਾ ਹੋਸੀ ਆਇ ਤਈ ॥
ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ ॥.
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥੨॥

Falsehood will come to an end, O Nanak, and Truth will prevail in the end. ||2||

Address

Raikot
141109

Website

Alerts

Be the first to know and let us send you an email when L.S.Gurnam Singh Aulakh Charitable Trust posts news and promotions. Your email address will not be used for any other purpose, and you can unsubscribe at any time.

Share