Sandhu Homeopathy

Sandhu Homeopathy specialist in the field of homeopathy

13/08/2026

ਮੂਤਰ—-ਅੰਗਾਂ ਦੇ ਰੋਗ:——————
ਮਸਾਨੇ ਵਿੱਚ ਸੋਜ(Cystitis):-/-ਇਸ ਰੋਗ ਦੇ ਨਵੇਂ ਜਾਂ ਪੁਰਾਣੇ ਰੂਪ ਵਿਚ ਮਸਾਨੇ ਵਿੱਚ ਪਥਰੀ ਪ੍ਰਾਸਟੇਟ ਗਿਲਟੀ ਦਾ ਵੱਧ ਜਾਣਾ,ਮੂਤਰ ਵਿਦਾਰ ਦਾ ਤੰਗ ਹੋ ਜਾਣਾ,ਪਿਸ਼ਾਬ ਦਾ ਰੁਕ ਜਾਣਾ, ਗਰਭਵਤੀ ਇਸਤਰੀ ਦੀ ਬੱਚਾਦਾਨੀ ਦਾ ਮਸਾਨੇ ਤੇ ਭਾਰ ਪੈਣਾ,ਕਬਜ਼ੀ, ਠੰਡ ਲੱਗ ਜਾਣਾ,ਸ਼ਰਾਬ ਦਾ ਬਹੁਤਾ ਪ੍ਰਯੋਗ ,ਬਹੁਤ ਵਾਰ ਪਿਸ਼ਾਬ ਦੀ ਹਾਜਤ ਹੋਣ ਤੇ ਭੀ ਪਿਸ਼ਾਬ ਕਰਨ ਨਾਂ ਜਾਣਾ, ਮੂਤਰ ਦਵਾਰ ਦੀ ਸੋਜ ਜਾਂ ਗੁਰਦੇ ਦੀ ਪੈਸਵਿਸ ਤੋਂ ਵੱਧ ਕੇ ਮਸਾਨੇ ਵਿੱਚ ਸੋਜ ਦਾ ਆ ਜਾਣਾ,ਵਾਤ ਰੋਗ,ਗੰਠੀਆ,ਲਾਲ ਬੁਖ਼ਾਰ,ਡਿਫਥੇਰੀਆ ਆਦਿ ਬੀਮਾਰੀਆਂ ਹੋਣ ਤੋਂ ਮਗਰੋਂ ਰੋਗ ਦਾ ਹੋਣਾ ਆਦਿ ਕਾਰਨ ਹਨ ।
ਰੋਗ ਦੀ ਪੁਰਾਣੀ ਹਾਲਤ ਵਿੱਚ ਮਸਾਨੇ ਵਿੱਚ ਥੋੜੇ ਬਹੁਤੇ ਦਰਦ ਦਾ ਹੁੰਦੇ ਰਹਿਣਾ, ਪਿਸ਼ਾਬ ਹਰ ਸਮੇਂ ਹੋਣ ਦੀ ਹਾਜਤ,ਪਿਸ਼ਾਬ ਗੰਧਲ਼ਾ ਜਿਸ ਵਿੱਚ ਖ਼ੂਨ ਅਤੇ ਅਲਬਿਉਮਵ ਅਤੇ ਪੀਪ ਦਾ ਹੋਣਾ ।
ਦਵਾਈਆਂ:/—ਐਕੋਨਾਈਟ,ਬੈਲਾਡੋਨਾ,ਕੈਂਥਰਸ, ਡਲਕਾਮਾਰਾ, ਪਲਸਾਟੀਲਾ, ਪੈਰੇਰੀਆ ਬਕਾਵਾਂ,ਉੱਲੀ ਉਰਸੀ ਚਿਮਾਫਿਲ,ਬਰਬਰਸ ਵਲਗਰਸ,ਐਪਿਸ ਮੇਲ,ਸਲਫਰ ਆਦਿ
(੨) ਗੁਰਦੇ ਦੀ ਸੋਜ:_____ ਇਹ ਰੋਗ ਕਿਸੇ ਦਵਾਈ ਦੀ ਜ਼ਹਿਰ ,ਕਿਸੇ ਛੂਤ ਦੇ ਰੋਗ ਜਿਵੇਂ ਚੇਚਕ, ਖੁਨਾਕ,ਲਾਲ ਬੁਖ਼ਾਰ ਗਿਲਟੀਆਂ ਵਿੱਚ ਸੋਜ ਰੁੱਤ ਦੇ ਪ੍ਰੀਵਰਤਨ,ਆਦਿ ਮਗਰੋਂ ਹੁੰਦਾ ਹੈ ।
ਦਵਾਈਆਂ:—-ਐਪਿਸ ਮੇਲ,ਆਰਸੈਨਿਕ,
(੩) ਯੂਰੀਮੀਆ:—— ੧੦੦c cਖ਼ੂਨ ਵਿੱਚ ੨੦ਤੋਂ੩੦ਮਿਲੀਗਰਾਮ ਯੂਰੀਆ ਹੁੰਦਾ ਹੈ ਜਦੋਂ ਇਹ ਗੁਰਦਿਆਂ ਵਿੱਚ ਨੁਕਸ ਹੋਣ ਕਰਕੇ ਖ਼ੂਨ ਵਿੱਚੋਂ ਪਿਸ਼ਾਬ ਰਾਹੀਂ ਨਿਕਲਣਾ ਬੰਦ ਹੋ ਜਾਂਦਾ ਹੈ ਅਤੇ ਯੂਰੀਆ ਵਧਨਾ ਸ਼ੁਰੂ ਹੋ ਜਾਂਦਾ ਹੈ ਤਾਂ ਇਸ ਰੋਗ ਨੂੰ ਯੂਰੀਮੀਆ ਕਹਿੰਦੇ ਹਨ ।
ਦਵਾਈਆਂ:—_ਪਲੰਬਮ ਮੈਟ, ਕਿਊਪਰਮ ਆਰਸੈਨਿਕ, ਓਪੀਅਮ, ਹੈਲੀਬੋਰਸ, ਬੈਲਾਡੋਨਾ, ਟਰਬਨਥੀਨਾ, ਆਰਸੈਨਿਕ ਕੈਂਥਰਸ ਆਦਿ:—-
(੪) ਪਿਸ਼ਾਬ ਵਿੱਚ ਖ਼ੂਨ ਆਉਣਾ:—-
ਪਿਸ਼ਾਬ ਵਿੱਚ ਖ਼ੂਨ ਆਉਣ ਦੇ ਵਿਸ਼ੇਸ਼ ਕਾਰਨ,ਗੁਰਦੇ,ਯੂਰੇਟਰ,ਮਸਾਨਾ ਮੂਤਰ ਵਿਦਾਰ ਵਿੱਚ ਸੋਜ,ਗੁਰਦੇ ਦਾ ਆਪਣੀ ਥਾਂ ਵਿੱਚ ਢਿੱਲੇ ਹੋ ਜਾਣਾ,ਗੁਰਦਿਆਂਵਿੱਚ ਪਥਰੀ ,ਰਸੋਲੀ,ਕੈਂਸਰ,ਪ੍ਰਾਸਟੇਟ ਗਿਲਟੀ ਦਾ ਵੱਧ ਜਾਣਾ ।
ਦਵਾਈਆਂ:—__ ਹੈਮੈਮਲਿਸ, ਟਰਬਨਥੀਨਾ,ਲਾਈਕੋਪੋਡੀਅਮ, ਆਰਸੈਨਿਕ, ਆਈਪੀਕਾਕ,ਮਿਲੀਫੋਲੀਅਮ, ਕੈਂਥਰਸ ਆਦਿ:-
(੫) ਪਿਸ਼ਾਬ ਵਿੱਚ ਫਾਸਫੈਟਸ ਆਉਣੇ:-ਫਾਸਫੇਟਸ ਆਮ ਤੋਰ ਤੇ ਪਿਸ਼ਾਬ ਕਰਨ ਮਗਰੋਂ ਅਖੀਰ ਵਿੱਚ ਆਉਦੇ ਹਨ ਅਤੇ ਰੋਗੀ ਨੂੰ ਕਈ ਵਾਰ ਇਓ ਜਾਪਦਾ ਹੈ ਕਿ ਇਹ ਵੀਰਜ ਨਾਂ ਹੋਵੇਾਰੋਗੀ ਦਿਨ ਬਦਿਨ ਕਮਜ਼ੋਰ ਹੋ ਜਾਂਦਾ ਹੈ ।
ਦਵਾਈਆਂ:——ਐਸਿਡ ਫਾਸ,ਰੈਫੈਨਸ,ਨਾਇਟਰਿਕ ਐਸਿਡ
ਸੰਧੂ:——ਹੋਮਿਓ ਹਾਉਸ ਕੈਲਗਰੀ ।

13/08/2026

ਮਰਦਾਂ ਦੀ ਸਿਹਤ
ਮਰਦਾਂ ਦੇ ਵਿਗਾੜਾਂ (ਰੋਗਾਂ) ਦਾ ਇਲਾਜ ਅਤੇ ਰੋਕਥਾਮ:---ਸੁਵਿਧਾਜਨਕ ਪੱਛਮੀ ਦਵਾਈ ਸਾਰੇ ਜੈਨਟੋਰੀਨਰੀ ਵਿਗਾੜਾਂ ਨੂੰ ਅਜਿਹੀਆਂ ਸਥਿਤੀਆਂ ਵਜੋਂ ਦੇਖਦੀ ਹੈ ਜਿਨ੍ਹਾਂ ਦਾ ਇਲਾਜ ਸਿਰਫ਼ ਦਵਾਈ, ਸਰਜਰੀ, ਜਾਂ ਮੈਡੀਕਲ ਉਪਕਰਨਾਂ ਨਾਲ ਕੀਤਾ ਜਾ ਸਕਦਾ ਹੈ। ਵਿਕਲਪਕ ਡਾਕਟਰ, ਇਸਦੇ ਉਲਟ, ਮੂਲ ਕਾਰਨਾਂ ਨੂੰ ਦੇਖਦੇ ਹਨ, ਭਾਵੇਂ ਸਰੀਰਕ ਜਾਂ ਮਾਨਸਿਕ, ਅੰਦਰੂਨੀ ਜਾਂ ਬਾਹਰੀ। ਇਸ ਪਹੁੰਚ ਦੇ ਨਤੀਜੇ ਵਜੋਂ ਸਮੁੱਚੀ ਸਿਹਤ ਵਿੱਚ ਵਧੇਰੇ ਸਪੱਸ਼ਟ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਸੁਧਾਰ ਹੋ ਸਕਦੇ ਹਨ। ਮਰਦਾਂ ਦੇ ਸਿਹਤ ਸੰਬੰਧੀ ਮੁੱਦਿਆਂ ਦੇ ਇਲਾਜ ਵਿੱਚ ਅਕਸਰ ਵਰਤੀਆਂ ਜਾਣ ਵਾਲੀਆਂ ਕੁਝ ਵਿਕਲਪਕ ਵਿਧੀਆਂ ਵਿੱਚ ਖੁਰਾਕ ਅਤੇ ਪੋਸ਼ਣ, ਜੜੀ-ਬੂਟੀਆਂ ਦੇ ਇਲਾਜ, ਹੋਮਿਓਪੈਥੀ, ਕੁਦਰਤੀ ਹਾਰਮੋਨ ਥੈਰੇਪੀ, ਐਕਿਊਪੰਕਚਰ, ਰਵਾਇਤੀ ਚੀਨੀ ਦਵਾਈ , ਅਤੇ ਆਯੁਰਵੈਦਿਕ ਦਵਾਈ ਸ਼ਾਮਲ ਹਨ ।
ਹੋਮਿਓਪੈਥੀ ਇਲਾਜ:-//-
ਆਪਣੇ ਆਪ ਵਿੱਚ, ਹੋਮਿਓਪੈਥੀ ਕਈ ਤਰ੍ਹਾਂ ਦੀਆਂ ਯੂਰੋਲੋਜੀਕਲ ਸਥਿਤੀਆਂ ਲਈ ਕੰਮ ਕਰ ਸਕਦੀ ਹੈ। ਇਸ ਨੂੰ ਅਕਸਰ ਹੋਰ ਇਲਾਜਾਂ ਦੇ ਨਾਲ ਜੋੜਿਆ ਜਾਂਦਾ ਹੈ, ਜਿਵੇਂ ਕਿ ਜੜੀ-ਬੂਟੀਆਂ ਦੀਆਂ ਦਵਾਈਆਂ ਅਤੇ ਪੋਸ਼ਣ, ਉਪਾਅ ਦੀ ਚੰਗਾ ਕਰਨ ਦੀ ਕਿਰਿਆ ਅਤੇ ਇਲਾਜ ਦੀ ਡਿਗਰੀ ਨੂੰ ਵਧਾਉਣ ਲਈ। ਹੋਮਿਓਪੈਥਿਕ ਉਪਚਾਰ ਨਪੁੰਸਕਤਾ ਦੀਆਂ ਸਮੱਸਿਆਵਾਂ ਲਈ ਬਹੁਤ ਵਧੀਆ ਕੰਮ ਕਰ ਸਕਦੇ ਹਨ, ਖਾਸ ਕਰਕੇ ਜੇ ਸਥਿਤੀ ਮਨੋਵਿਗਿਆਨਕ ਕਾਰਨਾਂ ਕਰਕੇ ਹੈ ਬਹੁਤ ਸਾਰੀਆਂ ਹੋਮਿਓਪੈਥਿਕ ਦਵਾਈਆਂ ਵੀ ਬੀਪੀਐਚ (ਬਿਨਾਇਨ ਪ੍ਰੋਸਟੈਟਿਕ ਹਾਈਪਰਟ੍ਰੋਫੀ) ਦੇ ਇਲਾਜ (ਥੋੜ੍ਹੇ ਸਮੇਂ ਅਤੇ ਲੰਬੇ ਸਮੇਂ ਲਈ) ਲਈ ਉਪਲਬਧ ਹਨ।

13/08/2026

Terbinthina(ਟਰਬਿਨਥੀਨਾ):———
ਪਿਸ਼ਾਬ ਵਿੱਚ ਖ਼ੂਨ , ਧੂੰਏਂ ਜਾਂ ਕਾਹਵੇ ਦੀ ਤਰ੍ਹਾਂ ਕਾਲਾ, ਬਦਲਾਂ ਵਰਗਾਂ, ।ਗੁਰਦੇ , ਮਸਾਨੇ ਅਤੇ ਮੂਤਰ ਵਦਾਰ ਵਿੱਚ ਬਹੁਤ ਜਲਨ,ਖਿੱਚਣ ਵਰਗੇ ਦਰਦ ।ਗੁਰਦੇ ਜਾਂ ਮਸਾਨੇ ਵਿੱਚ ਸੋਜ,ਯੂਰੇਟਰ ਵਿੱਚ ਦਰਦ ।ਮਸੂੜੇ, ਜੀਭ ਦੀ ਨੋਕ, ਮੂੰਹ , ਗਲਾ, ਮਿਹਦਾ, ਗੁਦਾ, ਮਸਾਨਾ, ਬਚਾਦਾਨੀ , ਭਗ,ਸੀਨਾ ਆਦਿ ਅੰਗਾਂ ਵਿੱਚ ਸਖ਼ਤ ਜਲਨ ।ਦਰਦ ਮਸਾਨੇ ਅਤੇ ਧੁਨੰ ਵਿੱਚ ਵਾਰੀ ਵਾਰੀ ਹੋਣਾ ਦਰਦ ਖੱਬੇ ਗੁਰਦੇ ਤੋਂ ਖੱਬੇ ਚਿੱਤੜ ਤੱਕ ਜਾਵੇ ।ਪੁਰਾਣੀ ਖੰਘ, ਸ਼ਾਹ ਮੁਸ਼ਕਲ ਨਾਲ ਆਵੇ, ਦਮਾ, ਖੰਘ ।ਤੁਰਨ ਫਿਰਨ ਨਾਲ ਆਰਾਮ ਅਨੁਭਵ ਹੋਵੇ ।ਬੁੱਢਿਆਂ ਅਤੇ ਬੈਠਕੇ ਕੰਮ ਕਰਨ ਵਾਲ਼ਿਆਂ ਦੀ ਵਿਸ਼ੇਸ਼ ਦਵਾ
ਸੰਧੂ ਹੋਮਿਓ ਹਾਉਸ ਕੈਲਗਰੀ ।

13/08/2026

ਦੰਦਾਂ ਦੀਆਂ ਸਮੱਸਿਆਵਾਂ ਅਤੇ ਹੋਮਿਓ ਇਲਾਜ :—
DENTAL PROBLEMS AND HOMEOPATHY TREATMENT)
"ਦੰਦਾਂ ਦੀ ਲਾਗ ਅਤੇ ਗੜਬੜੀ ਪੂਰੇ ਸਰੀਰ ਵਿੱਚ ਦਰਦ ਅਤੇ ਨਾ ਕੰਮ ਦਾ ਕਾਰਨ ਬਣ ਸਕਦੀ ਹੈ". "ਸੀਮਤ ਗਤੀ ਅਤੇ ਲੂਜ ਨਸਾਂ, ਲਿਗਾਮੈਂਟਸ ਅਤੇ ਮਾਸਪੇਸ਼ੀਆਂ ਸਮੇਤ ਅਤੇ ਸਰੀਰਕ ਨਪੁੰਸਕਤਾ ਅੰਗਾਂ ਅਤੇ ਗ੍ਰੰਥੀਆਂ ਨੂੰ ਕਮਜ਼ੋਰ ਕਰ ਸਕਦੀ ਹੈ." ।ਕਈ ਮੁੱਖ ਕਿਸਮ ਦੀਆਂ ਦੰਦਾਂ ਦੀਆਂ ਸਮੱਸਿਆਵਾਂ ਜੋ ਸਰੀਰ ਵਿੱਚ ਬਿਮਾਰੀ ਅਤੇ ਨਪੁੰਸਕਤਾ ਦਾ ਕਾਰਨ ਬਣ ਸਕਦੀਆਂ ਹਨ ਹੇਠ ਲਿਖਿਆਂ ਅਨੁਸਾਰ ਹਨ ।
(1) ਦੰਦਾਂ ਦੇ ਹੇਠਾਂ ਅਤੇ ਆਲੇ ਦੁਆਲੇ ਲਾਗ.।
(2) ਐਕਿਉਪੰਕਚਰ ਮੈਰੀਡੀਅਨਸ ਅਤੇ ਆਟੋਨੋਮਿਕ ਨਰਵਸ ਸਿਸਟਮ ਨਾਲ ਸੰਬੰਧਿਤ ਖਾਸ ਦੰਦਾਂ ਦੀ ਸਮੱਸਿਆਵਾਂ।
(3) ਰੂਟ ਕਨਾਲ਼ (Root canal)
(4) ਦੰਦਾਂ ਦੀ ਬਹਾਲੀ ਸਮੱਗਰੀ ਤੋਂ ਜ਼ਹਿਰੀਲਾਪਨ.।
(5) ਦੰਦਾਂ ਦੀ ਬਹਾਲੀ ਸਮੱਗਰੀ ਲਈ ਜੀਵ-ਅਨੁਕੂਲਤਾ.।
(6) ਇਲੈਕਟ੍ਰੋਗੈਨਿਜ਼ਮ ਅਤੇ ਆਇਨ ਮਾਈਗਰੇਸ਼ਨ.।
(7) ਟੈਂਪੋਰੋਮੈਂਡੀਬੁਲਰ ਜੁਆਇੰਟ ਸਿੰਡਰੋਮ, ਜਬਾੜੇ ਦੀ ਦਰਦਨਾਕ ਸਥਿਤੀ, ਆਮ ਤੌਰ ਤੇ ਤਣਾਅ ਜਾਂ ਸੱਟ ਕਾਰਨ ਹੁੰਦੀ ਹੈ.।
ਇਨ੍ਹਾਂ ਦੰਦਾਂ ਦੀਆਂ ਸਮੱਸਿਆਵਾਂ ਦੇ ਕੁਝ ਵਧੇਰੇ ਆਮ ਕਾਰਨ ਹਨ ਅਣ -ਟੁੱਟੇ ਹੋਏ ਦੰਦ (ਦੰਦ ਜੋ ਮਸੂੜਿਆਂ ਦੁਆਰਾ ਭੂਰੇ ਨਹੀਂ ਹੁੰਦੇ), ਬੁੱਧੀ ਦੇ ਦੰਦ(ਅਕਲ ਦੰਦ) (ਦੋਵੇਂ ਪ੍ਰਭਾਵਿਤ ਅਤੇ ਪ੍ਰਭਾਵਤ ਨਹੀਂ ਹੁੰਦੇ), ਅਮਲਗਾਮ ਨਾਲ ਭਰੀਆਂ ਹੋਈਆਂ ਖੱਡਾਂ ਅਤੇ ਰੂਟ ਕਨਾਲ(Root canal),ਛਾਲੇ, ਹੱਡੀਆਂ ਦੇ ਖੋਪੜੀਆਂ ਅਤੇ ਹੱਡੀਆਂ ਦੇ ਖੇਤਰ. ਸੋਜਸ਼ ਦੇ ਕਾਰਨ ਹੁੰਦੇ ਹਨ ।
ਹੋਮਿਓਪੈਥੀ ਇਲਾਜ:-
(1)ਬੈਲਾਡੋਨਾ, ਹੇਪਰ ਸਲਫ, ਸਿਲਿਸੀਆ, ਮਾਇਰੀਸਟਿਕਾ ਅਤੇ ਕੈਲੇਂਡੁਲਾ ਦੇ ਹੋਮਿਓਪੈਥਿਕਦਵਾਈਆਂ ਨਾਲ ਫੋੜਿਆਂ ਦਾ ਇਲਾਜ (cavities)ਕੀਤਾ ਜਾ ਸਕਦਾ ਹੈ.।
(2) ਜੈਲਸੀਮੀਅਮ, ਏਕੋਨਾਇਟ, ਕੌਫੀਆ ਕਰੂਡਾ, ਅਤੇ ਕੈਮੋਮਿਲਾ ਦੀ ਵਰਤੋਂ ਦੰਦਾਂ ਦੇ ਡਾਕਟਰ ਨੂੰ ਮਿਲਣ ਦੇ ਡਰ ਨੂੰ ਦੂਰ ਕਰਨ ਲਈ ਕੀਤੀ ਜਾ ਸਕਦੀ ਹੈ.।
(3) ਸਰਜਰੀ ਤੋਂ ਬਾਅਦ ਦੇ ਖੂਨ ਵਹਿਣ ਦਾ ਇਲਾਜ ਫਾਸਫੋਰਸ ਨਾਲ ਕੀਤਾ ਜਾਂਦਾ ਹੈ ਅਤੇ, ਜ਼ਖਮ ਅਤੇ ਦੁਖ ਦੇ ਨਾਲ, ਅਰਨਿਕਾ ਦੇ ਨਾਲ.।
(4)ਦੰਦ ਲਗਾਉਣ ਤੋਂ ਬਾਅਦ ਸੁੱਕੀ ਸਾਕਟ ਲਈ ਕੈਮੋਮਿਲਾ ਚੰਗਾ ਹੈ.।
(5) ਦੰਦਾਂ ਦੇ ਦਰਦ ਦਾ ਇਲਾਜ ਬੇਲਾਡੋਨਾ, ਮੈਗਨੀਸ਼ੀਅਮ ਫੋਸ, ਕੌਫੀਆ ਕਰੂਡਾ, ਜਾਂ ਕੈਮੋਮਿਲਾ ਨਾਲ ਕੀਤਾ ਜਾ ਸਕਦਾ ਹੈ.।
ਸੰਧੂ ਹੋਮਿਓ ਹਾਉਸ ਕੈਲਗਰੀ ।

13/08/2026
13/08/2026

Mastitis(ਮੰਮਿਆਂ ਦੀ ਸੋਜ):———
ਮੰਮਿਆਂ ਦੀ ਸੋਜ ,ਦੁੱਧ ਪਿਆਉਣ ਸਮੇਂ ਜਾਂ ਆਮ ਹਾਲਤਾਂ ਵਿੱਚ ਹੋ ਸਕਦੀ ਹੈ ।ਇਸ ਦੇ ਕਾਰਣ ਬੂਥੀ ਰਾਹੀਂ ਰੋਗ ਉਤਪਾਦਕ ਕਿਟਾਣੂ ਦਾ ਅੰਦਰ ਜਾਣਾ, ਸੱਟ, ਦੁੱਧ ਦਾ ਦੱਬ ਜਾਣਾ ਆਦਿ ਹਨਾ ਇਲਾਮਤਾਂ:—ਸ਼ੁਰੂ ਵਿੱਚ ਮੰਮੇ ਦੇ ਇਕ ਖੰਡ ਵਿੱਚ ਸੋਜ ਹੋਣ ਨਾਲ ਥਾਂ ਲਾਲ ਹੋ ਜਾਂਦਾ ਹੈ,ਦਰਦਾਂ ਹੁੰਦੀਆਂ ਹਨ, ਨਬਜ ਤੇਜ਼ ,ਬੁਖ਼ਾਰ ਭੀ ਹੋ ਜਾਂਦਾ ਹੈ ।
ਦਵਾਈਆਂ:—-(੧) ਬਰਾਏਓਨੀਆਂ:—- ਸੋਜ ਦੀ ਪਹਿਲੀ ਦਵਾ,ਦਰਦਾਂ ,ਹਰਕਤ ਨਾਲ ਵਧਣ, ਤੁਰਨ ਲੱਗਿਆਂ ਦੁਖਦੇ ਮੰਮੇ ਉਤੇ ਹੱਥ ਰੱਖਕੇ ਸੰਭਾਲ਼ ਕੇ ਤੁਰਨਾ ਪਵੇ ।
(੨) ਫਾਈਟੋਲੇਕਾ:—-ਬਰਾਏਓਨੀਆ ਵਾਂਗ ਰੋਗ ਦੀ ਖ਼ਾਸ ਦਵਾ,ਮੰਮੀਆਂ ਦੀ ਸੋਜ,ਸਖ਼ਤ ਦਰਦਾਂ ।
(੩) ਬੈਲਾਡੋਨਾ:—— ਸੇਜਲ,ਲਾਲੀ ,ਸੁਰਖ਼ੀ ,ਹੱਥ ਲਗਾਉਣ ਤੋਂ ਬਹੁਤ ਤੱਤਾ ਲੱਗੇ,ਮੰਮੇ ਵਿੱਚ ਸੋਜ ਦੀਆਂ ਲਾਲ ਧਾਰੀਆਂ ਦਿਸਣ ।
(੪) ਸਾਏਲੇਸੀਆਂ:— ਵਿਚਾਲ਼ਿਉ ਲਾਲ ਸੁਰਖ, ਆਲੇ ਦੁਆਲਿਉ ਹਲਕਾ ਗੁਲਾਬੀ ,ਸੋਜ,ਸਪਰ਼ਸ਼ ਚੰਗਾ ਨਾਂ ਲੱਗੇ ,ਦਰਦਾਂ ਕਾਰਣ ਰਾਤ ਨੂੰ ਸੌ ਨਾਂ ਸਕੇ ।
(੫) ਕਲਕੇਰੀਆ ਸਲਫ:— ਪੱਕਣ ਤੋਂ ਰੋਕਣ ਲਈ ਵਿਸ਼ੇਸ਼ ਦਵਾ ।
(੬) ਆਰਨਿਕਾ:—- ਸੱਟ ਲੱਗਣ ਮਗਰੋਂ ਹੋਈ ਸੋਜ
ਸੰਧੂ:——

13/08/2026

ਸਾਹ ਸਬੰਧੀ ਰੋਗ:———
(੧) ਨੀਂਦ ਆਉਣ ਸਮੇਂ ਜਾਂ ਸੁੱਤਿਆਂ ਪਿਆਂ ਸ਼ਾਹ ਬੰਦ ਹੋਵੇ:—-ਅਮੋਨੀਆ ਕਾਰਬ,ਸਪੋਜੀਆ,ਲੈਕੇਸਿਜ ।
(੨) ਤਾਜ਼ੀ ਹਵਾ ਵਿੱਚ ਸ਼ਾਹ ਘੁੱਟੇ:///ਸੋਰੀਨਮ
(੩) ਪਿਆਂ ਹੋਇਆਂ ਸ਼ਾਹ ਘੁੱਟੇ :—ਬੋਰੇਕਸ,ਪਲਸਾਟੀਲਾ ।
(੪) ਬੈਠੀਆਂ ਹੋਇਆਂ ਸ਼ਾਹ ਘੁਟੇ ਪਰੰਤੂ ਲੇਟ ਕੇ ਬਾਹਾਂ ਫੈਲਾਉਣ ਨਾਲ ਆਰਾਮ ਆਵੇ:—- ਸੋਰੀਨਮ ।
(੫) ਖੰਘਦੇ ਸਮੇਂ ਸ਼ਾਹ ਘੁਟੇ:— ਕਿਉਪਰਮ ਮੈਟ,ਸਾਈਨਾਂ,ਆਈਪੀਕਾਕ ।
(੬) ਨਵੇਂ ਜੰਮੇ ਬੱਚੇ ਦਾ ਸ਼ਾਹ ਘੁਟੇ:— ਐਂਟਮ ਟਾਰਟ,ਲਾਰੋਸਰਸੈਸ ।
(੭) ਗੱਲ, ਸੰਘ ਜਾ ਸ਼ਾਹ ਨਲੀ ਵਿੱਚ ਕੋਈ ਪੈਸਾ ਆਦਿ ਅਟਕਣ ਨਾਲ ਸ਼ਾਹ ਘੁੱਟੇ :—ਐਂਟਮ ਟਾਰਟ
(੮) ਸ਼ਾਹ ਅੰਦਰ ਵੱਲ ਖਿੱਚਣ ਲੱਗੇ ਔਖ:-/ ਸਪੌਂਜੀਆ ।
(੯) ਛਾਤੀ ਦੇ ਪੱਠਿਆਂ ਵਿੱਚ ਵਾਈ ਦੇ ਦਰਦ,ਹਿੱਲਣ ਜੁਲਣ ਨਾਲ ਜਾਂ ਸ਼ਾਹ ਲੈਣ ਲੱਗਿਆਂ ਦਰਦ ਵਧੇ:—ਰੈਨਨਕੁਲਸ ਬਲ
(੧੦) ਛਾਤੀ ਵਿੱਚ ਸੂਈਆਂ ਚੁਭਣ ਵਰਗਾ ਦਰਦ,ਦਮਾ,ਹਰ ਰੋਜ਼ ਸਵੇਰ ਨੂੰ ਤਿੰਨ ਤੋਂ ਪੰਜ ਵਜੇ ਤੀਕ ਰੋਗ ਵਧੇ:—ਕਾਲੀ ਕਾਰਬ ।
(੧੧) ਛਾਤੀ ਵਿੱਚ ਦਰਦ ਜਿਵੇਂ ਕਿਸੇ ਨੇ ਕੁਟਿਆ ਹੋਵੇ ਜਾ ਕੋਈ ਬਾਹਰੀ ਸੱਟ ਲੱਗਣ ਮਗਰੋਂ ਦਰਦ:—ਆਰਨਿਕਾ ।
ਸੰਧੂ:—

13/08/2026

ਚੰਬਲ(Psoiasis):—————
ਇਹ ਰੋਗ ਅਤੀ ਹੀ ਗੰਭੀਰ(ਖਤਰਨਾਕ) ਤੇ ਛੂਤਦਾਰ ਨਹੀਂ ਪਰ ਟਿਕਵਾ ਸ਼ਕਲ ਵਿੱਚ ਹੁੰਦਾ ਹੈ ।ਜੇ ਇਕ ਵਾਰ ਹੋ ਜਾਵੇ ਤਾਂ ਪਿੱਛਾ ਨਹੀਂ ਛੱਡਦਾ ।ਰੋਗ ਵਾਲੀ ਥਾਂ ਮਾੜੀ ਜਿਹੀ ਸੋਜ਼ਸ਼ ਤੇ ਖੁਰਦਰੀ ਜਿਹੀ ਪਰ ਮੱਛੀ ਦੇ ਚੰਨਿਆਂ ਵਰਗੇ ਛਿੱਲੜ ਜਿਹੇ ਚਿੱਟੇ ਜਾਂ ਮਟਿਆਲੇ ਮੋਟੇ ਮੋਟੇ ਉਤਰਦੇ ਦਿਖਾਈ ਦੇਣਗੇ ।ਜੇ ਇਹ ਛਿਲਕੇ ਖੁਰਚ ਦਿੱਤੇ ਜਾਣ ਜਾਂ ਆਪਣੇ ਆਪ ਝੜ ਜਾਣ ਤਾਂ ਹੇਠੋਂ ਲਾਲ ਚਮੜੀ ਨਿਕਲ ਆਉਦੀ ਹੈ ,ਪਰ ਇਹ ਉਭਾਰ ਜਾਂ ਦਾਗ ਲ਼ਗਾਤਾਰ ਘਿਸਰਨੀ ਰੋਗ(Herpes) ਵਾਂਗੂ ਵਧਦੇ ਰਹਿੰਦੇ ਹਨ ।ਜਿਹੜੇ ਆਪਸ ਵਿੱਚ ਇਕ ਦੂਸਰੇ ਨਾਲ ਮਿਲਕੇ ਜਾਲ ਜਿਹਾ ਇਥੋਂ ਤੱਕ ਬਣ ਜਾਂਦਾ ਹੈ ਕਿ ਕਿਸੇ ਕਿਸੇ ਰੋਗੀ ਦਾ ਸਾਰਾ ਸਰੀਰ ਭਰ ਜਾਂਦਾ ਹੈ ।ਇਸ ਵਿੱਚ ਸ਼ੱਕ ਨਹੀਂ ਕਿ ਇਹ ਰੋਗ ਸਰੀਰ ਦੇ ਹਰ ਅੰਗ ਉੱਪਰ ਹੋ ਸਕਦਾ ਹੈ,ਪਰ ਸਿਰ ਦੀ ਖੋਪਰੀ ਉੱਪਰ ਜ਼ਿਆਦਾ ਦੇਖਣ ਵਿੱਚ ਆਇਆ ਹੈ ।
ਇਸ ਰੋਗ ਦਾ ਸਬੱਬ ਭਾਵੇਂ ਸੁਰਾਇਟਿਕ ਮਾਦਾ ਹੀ ਮੰਨੀਆ ਜਾਂਦਾ ਹੈ ,ਪਰ ਹਾਜ਼ਮੇ ਦੀ ਖਰਾਬੀ ਜਾਂ ਪਾਰੇ ਦੀ ਜ਼ਿਆਦਾ ਵਰਤੋਂ ਜਾਂ ਗੰਠਿਆਵੀ ਸੁਭਾਉ ਹੋਵੇ ।
ਹੇਠ ਲਿਖਿਆਂ ਦਵਾਈਆਂ ਵਿੱਚੋਂ ਅਲਾਮਤਾਂ ਅਨੁਸਾਰ ਕੋਈ ਵੀ ਦਵਾਈ ਦੇਵੋ ਤਾਂ ਅਰੋਗਤਾ ਹੋ ਜਾਂਦੀ ਹੈ ।
(੧) ਆਰਸਨਿਕ ਸਲਫ ਰੁਬਰਮ:— ਚੰਬਲ ਜਦੋਂ ਹੱਦ ਤੋਂ ਵੱਧ ਫੈਲ ਚੁੱਕੀ ਹੋਵੇ ਤੇ ਬਹੁਤ ਤਕਲੀਫ਼ ਦਿੰਦੀ ਹੋਵੇ ਤੇ ਇਸ ਵਿੱਚੋਂ ਕੁਝ ਪਾਣੀ ਵੀ ਨਿਕਲਦਾ ਹੋਵੇ ।
(੨) ਅਸਟਿਲੇਗੋ:— ਇਹ ਦਵਾਈ ਚੰਬਲ ਲਈ ਅੰਦਰ ਤੇ ਬਾਹਰ ਦੋਹਾਂ ਹੀ ਸੂਰਤਾਂ ਵਿੱਚ ਵਰਤਣ ਲਈ ਬਹੁਤ ਉੱਤਮ ਹੈ ।
(੩) ਇਕਥੀਓਲਮ:—- ਇਹ ਦਵਾਈ ਚੰਬਲ ਖ਼ਾਸ ਕਰਕੇ ਪੁਰਾਣੀ ਹੋਵੇ ਤਾਂ ਬਹੁਤ ਲਾਭਕਾਰੀ ਹੈ ।
( ਬਰਬੈਰਿਸ ਐਕੋਈਟੋਲੀਅਮ:—- ਇਹ ਦਵਾਈ ਚੰਬਲ ਦੀਆਂ ਚੰਗੀਆਂ ਦਵਾਈਆਂ ਵਿੱਚੋਂ ਇਕ ਹੈ ।ਜੇ ਰੋਗੀ ਨੂੰ ਜਿਗਰ ਜਾਂ ਗੁਰਦਿਆਂ ਦੀ ਵੀ ਕੋਈ ਤਕਲੀਫ਼ ਹੋਵੇ ਜਾਂ ਹਨੇਰੇ ਤੋਂ ਨਫ਼ਰਤ ਹੋਵੇ ਤਾਂ ਯਕੀਨੀ ਦਵਾਈ ਹੈਾ
(੫) ਟਬਰਕੁਲੀਨਸ:—- ਭਾਵੇਂ ਸਾਰੇ ਸਰੀਰ ਉੱਪਰ ਚੰਬਲ ਹੋਵੇ ਪਰ ਅੱਖਾਂ ਦੀਆਂ ਪਲਕਾਂ ਉੱਪਰ ਜਾ ਗਰਦਨ ਦੇ ਪਿਛਲੇ ਪਾਸੇ ਹੋਵੇ ਤਾਂ ਬਹੁਤ ਲਾਭਕਾਰੀ ਹੈਾ
(੬) ਸਲਫਰ ਆਈਓਡੇਟਮ:—- ਜੇ ਰੋਗੀ ਆਪਣੇ ਕੰਮ ਵਿੱਚ ਤੇ ਤੁਰਨ ਫਿਰਨ ਵਿੱਚ ਬਹੁਤ ਕਾਹਲਾ ਹੋਵੇ ਜਾ ਸਰੀਰ ਦੀਆਂ ਆਮ ਗਿਲਟੀਆਂ ਸੁੱਕ ਜਾਣ ਜਾ ਰੋਗੀ ਬਹੁਤ ਪਤਲਾ ਜਿਹਾ ਸੋਕੜੇ ਦਾ ਮਾਰਿਆਂ ਦਿਸੇ ਜਾਂ ਸਰੀਰ
ਗਿਲਟੀਆਂ ਆਮ ਹੀ ਸੁੱਕ ਜਾਣਤਾਂ ਯਕੀਨੀ ਦਵਾਈ ਹੈ ਾ
(੭) ਕਰਾਈਸੋਫੈਨਕ ਐਸਿਡ:—- ਇਹ ਦਵਾਈ ਵੀ ਚੰਬਲ ਦੀਆਂ ਬਹੁਤਲਉੱਤਮ ਦਵਾਈਆਂ ਵਿੱਚੋਂ ਇਕ ਹੈਾ
(੮) ਕੁਰੇਲੀਅਮ ਰੱਬਰਮ:— ਹੱਥੇਲੀਆਂ ਤੇ ਪੈਰਾਂ ਦੀਆਂ ਤਲੀਆਂ ਵਿੱਚ ਚੰਬਲ ਹੋਵੇ ਜਾਂ ਹਥੇਲੀਆਂ ਜਾਂ ਤਲੀਆਂ ਵਿੱਚ ਜਾਂ ਸਾਰੇ ਸਰੀਰ ਉੱਤੇ ਸੁਰਖ ਚੱਟੀਆਂ ਪਹਿਲਾਂ ਮੂੰਗੇ ਦੇ ਰੰਗ ਦੇ ਫਿਰ ਕਾਲਾ ਭਾਅ ਮਾਰਦੇ ਲੱਲ੍ਹੇ ਜਾਣ ਤਾਂ ਲਾਭਕਾਰੀ ਹੈ ।
(੯) ਨੈਟਰਮ ਸਲਫ:—-ਚੰਬਲ ਨਾਲ ਹਥੇਲੀਆਂ ਛਿਲੀਆਂ ਹੋਣ ਤੇ ਫੋੜੇ ਵਰਗਾ ਦਰਦ ਹੋਵੇ ਤੇ ਖਾਜ ਕੀਤੀਆਂ ਮਣੀ ਵਰਗਾ ਮਾਦਾ ਰਿਸੇ ਤਾਂ ਬਹੁਤ ਗੁੰਣਕਾਰੀ ਹੈ ।
(੧੦) ਸੁਰਾਈਨਮ:—- ਚੰਬਲ ਪੁਰਾਣੀ ,ਜਿਹੜੀ ਖਰਿੰਡਦਾਰ ਤੇ ਚਮੜੀ ਖੁੰਸਕ ਜਿਹੜੀ ਗਰਮੀਆਂ ਦੇ ਮੋਸਮ ਵਿੱਚ ਅੰਦਰ ਹੋ ਜਾਵੇ ਤੇ ਸਰਦੀਆਂ ਦੇ ਅਰੰਭ ਵਿੱਚ ਕੁਝਉਭਰ ਪਵੇ ।
(੧੧) ਆਰਸਨਿਕ ਆਈਓਡੇਟਮ:— ਚੰਬਲ ਵਿੱਚ ਮੋਟੇ ਮੋਟੇ ਖਰਿੰਡ ਉਤਰਨ ਜੇ ਰੋਗੀ ਨੂੰ ਫੇਫੜਿਆਂ ਤੇ ਹਵਾਈ ਨਾਲੀਆਂ ਦੀ
ਪੁਰਾਣੀ ਤਕਲੀਫ਼ ਹੋਵੇ ਤਾਂ ਯਕੀਨੀ ਦਵਾਈ ਹੈ ।
ਸੰਧੂ:-

13/08/2026

THE FEMALE REPRODUCTIVE SYSTEM:—-
The onset of menopause, however does not mean that estrogen levels drop to zero. Some estrogen is still produced in fat cells,the supporting tissue around the ovaries, and in the intestinal tract using precursor produced by the adrenals,. Weight gain affect menopause can be the body’s attempt to take advantage of this situation. Estrogen is also made through other chemical pathways in the body.It is this reserve of estrogen that many natural therapies draw on for their effectiveness.
Homeopathy Treatment:—-
Pulsatila,Cal.carb.
(Sandhu Homeo House) Calgary

13/08/2026

WHAT CAUSES ALLERGIES ?--
Barrier Function Default:---
The barrier function for food sensitivity is digestion.If the person can digest and absorb normally, they do not become sensitised to foods. Inadequate digestion for any reason (infection, inflammation, malabsorption) may result in digestive barrier default, where undigested food particles are absorbed into the bloodstream leading to allergies
The second barrier, for inhaled substances (dust, pollens, dander, molds) is the mucus that covers the membranes of the sinus and respiratory passages. The purpose of the mucus is to trap any irritants and particulates so that they do not come in contact with the membrane and can be removed.
The third barrier is the skin,any break in the skin (cut, scrape, burn,rash, or other skin defect) compromises the barrier and sensitisation may occur.
Homeopathy Treatment:--
Sulphur,Nux,Allem.Cepa,Nat.Mu
(Sandhu Homeo House Calgary)

Address

538, Dalmia Vihar, Court Road , Near Canara Bank
Rajpura
140401

Telephone

9855998191

Website

Alerts

Be the first to know and let us send you an email when Sandhu Homeopathy posts news and promotions. Your email address will not be used for any other purpose, and you can unsubscribe at any time.

Contact The Business

Send a message to Sandhu Homeopathy:

Shortcuts

Share