Dr Maan's Traditional Ayurveda

Dr Maan's Traditional Ayurveda Heart Problems and Its solutions with traditional ayurvedic medicine.

01/02/2026
19/12/2025

ਗੰਲ ਹਾਸੇ ਵਾਲੀ ਹੈ। ਲੱਗਦਾ ਕੌਮ ਦਾ ਹਾਸਾ ਹੀ ਬਣ ਕੇ ਰਹਿ ਗਿਆ। ਸ਼ਹਾਦਤਾਂ ਕੁਰਬਾਨੀਆਂ ਕਿਸ ਲੇਖੇ
ਗਈਆਂ ? ਬੇਅਦਬੀ ਉਸ ਦੀ ਹੋਈ ਜਿਸ ਨੂੰ ਸਮੂਚੀ ਕੌਮ ਮੰਨਦੀ ਹੈ। ਸਾਹਿਬੇ ਕਮਾਲ ਦਾ ਹੁਕਮ ਵੀ ਹੈ ਕੇ ਗੂਰੁ ਮਾਨਿਓ ਗ੍ਰੰਥ ।ਮੈ ਮੰਨਦਾ ਹਾਂ ਕੇ ਸਾਡੀ ਕੋਮ ਵਿਚ ਗਦਾਰ ਹਨ। ਇਕ ਸ਼ਕਾਇਤ ਮੈ ਸਾਈਬਰ ਕ੍ਰਾਈਮ ਖੱਨਾ ਨੂੰ ਬੇਅਦਬੀ ਖਲਾਫ ਕਿਤੀ ਸੀ ਉਸ ਵਖਤ ਇਚਾਰਜ ਗੂਰਪ੍ਰਤਾਪ ਸਿੰਘ ਸੀ ।ਉਲਟਾ ਉਹਨਾਂ ਨੇ ਮੇਨੂ ਹੀ ਡਰਾ ਲਿਆ ਕੇ ਵਿਡੀਓ ਅਸੀ ਤੇਰੇ ਮੋਬਾਇਲ ਫੋਨ ਤੇ ਦੇਖੀ ਹੈ ਇਸ ਲਈ ਤੇਰੇ ਤੇ ਵੀ ਪਰਚਾ ਦਰਜ ਹੋਣਾ ਹੈ। ਮੈ ਕਿਹਾ ਸੀ ਕੇ ਕੋਈ ਗੱਲ ਨਹੀਂ ਜੀ ਮੇਰੇ ਤੇ ਵੀ ਪਰਚਾ ਦਰਜ ਕਰਲੋ ਪਰ ਇਹਨਾਂ ਨੂੰ ਕਾਬੂ ਕਰੋ। Fir ਹੋਈ ਨੂੰ ਕਈ ਮਹੀਨੇ ਹੋ ਗਏ ਪਰ ਕੋਈ ਕਾਬੂ ਨਹੀਂ ਹੋਇਆ। ਬੇ ਅਦਬੀ ਦੀ ਵੀਡੀਓ ਡਲੀਟ ਨਹੀਂ ਹੋਈ। ਪਰ ਅਫਸੋਸ ਅਸੀ ਅਪਨਾ ਮਜ਼ਾਕ ਉਡਾਉਣ ਚ ਮਾਹਿਰ ਹੋ ਗਏ। ਜੇ ਕੋਈ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਲੜਾਕੂ ਸਨਕੀ ਕਿਹ ਕੇ ਕਨਾਰਾ ਕਰ ਲਿਆ ਜਾਂਦਾ ਹੈ। ਕਦੇ ਘੋਖ ਤਾ ਕਰੋ ਗੋਲੀ ਚਲਾਉਣ ਵਾਲੇ ਅਤੇ ਹੁਕਮ ਦੇਣ ਵਾਲੇ ਕਿਥੇ ਹਨ। ਲਾਜ਼ਮੀ ਓਹ ਕਿਤੇ ਨਾਂ ਕਿਤੇ ਲੀਡਰਾਂ ਦਾ ਗੂਹ ਚੱਟ ਕੇ ਨਜ਼ਾਰੇ ਲੈਦੇ ਹੋਣ ਗੇ

21/09/2025

Enjoy the videos and music you love, upload original content, and share it all with friends, family, and the world on YouTube.

17/09/2025

Enjoy the videos and music you love, upload original content, and share it all with friends, family, and the world on YouTube.

15/09/2025

Enjoy the videos and music you love, upload original content, and share it all with friends, family, and the world on YouTube.

Address

Dr Maan Traditional Ayurveda
Samrala
141114

Alerts

Be the first to know and let us send you an email when Dr Maan's Traditional Ayurveda posts news and promotions. Your email address will not be used for any other purpose, and you can unsubscribe at any time.

Share