ਗਗਨ ਕੰਗ

ਗਗਨ ਕੰਗ fine tattoo artist in punjab
call or whatsapp 6239658313
locations mohali, chandigarh ,moga
all type

31/03/2024

ਆ ਵਟਸੈਪ ਚੈਨਲ ਕਰਲਿਓ ਸਾਰੇ ਫੋਲੋ 👇👇 ਕਮੈਂਟ ਚ

12/05/2023

ਹਾਂ ਬੀ ਕਿਹੜੀ-ਕਿਹੜੀ ਪਾਲਟੀ ਨੇ ਫਿਰ ਹਲਵਾਈਆਂ ਨੂੰ ਲੱਡੂਆ ਦਾ ਠੇਕਾ ਦੇਤਾ 😂

07/05/2023

ਹਾਂਜੀ ਕਿਆ ਹਾਲ ਚਾਲ ਜੀ ਸਭ ਦਾ , ਮੇਰੀ ਆਈਡੀ ਬੰਦ ਆ , ਪਰ ਆ ਪੇਜ ਜ਼ਰੂਰ ਚੱਲਦਾ ,
ਇਸ ਤੇ ਐਡ ਕਰਲੋ ਸਾਰੇ 💪💪

30/07/2022

ਆਈਡੀ ਬੰਦ ਹੋ ਗਈ , ਉਂਨਾਂ ਚਿਰ ਇੱਧਰ ,

ਆਉ ਸਾਰੇ ਇੱਕਜੁੱਟ ਹੋਈਏ ⚠️⚠️✊✊
08/07/2022

ਆਉ ਸਾਰੇ ਇੱਕਜੁੱਟ ਹੋਈਏ ⚠️⚠️✊✊

11/04/2022

ਪਹਿਲਾਂ ਮੈਂ ਸਮਝਦਾ ਸੀ ਕਿ ਲੋਲੀਪੋਪ ਜਵਾਕ ਹੀ ਖਾਂਦੇ ਆ 😃
ਪਰ 10 ਮਾਰਚ ਤੋਂ ਬਾਹਦ ਪਤਾ ਲੱਗਾ ਕਿ ਅਸਲੀ ਲੋਲੀਪੋਪ ਦੀਆਂ ਹੱਕਦਾਰ ਝਾੜੂ ਭੇਡਾਂ ਹਨ 😂

07/04/2022

35000 ਕੱਚੇ ਮੁਲਾਜ਼ਮਾਂ ਨੂੰ ਲੱਖ ਲੱਖ ਵਧਾਈਆਂ ਪੱਕੇ ਹੋਣ ਦੀਆਂ ਖਾਸਕਰ ਝਾੜੂ ਭੇਡਾਂ ਲਈ , 😂

22/03/2022

ਬਾਦਲਾਂ ਵਾਰੀ ਸਾਲ ਚ ਤਿੰਨ ਤਿੰਨ ਭਰਤੀਆਂ ਆਉਂਦੀਆਂ ਸੀ ਪੱਕੀਆਂ ਹੀ , ਕਈ ਵਾਰ ਵੱਧ ,
ਤੇ ਕੂਚੀ ਬਗਟ ੨੫੦੦੦ ਨੂੰ ਹੀ ਸਭ ਤੋਂ ਵੱਡਾ ਕੰਮ ਸਮਝੀ ਬੈਠੇ , ਉਹ ਵੀ ਪਤਾ ਨੀ ਨੌਕਰੀਆਂ ਮਿਲ਼ਨੀਆਂ ਵੀ ਕਿ ਨਹੀਂ 😂

ਪਛਾਣ ਲਿਆ ਮਿੱਤਰੋ 😜👇👇
19/03/2022

ਪਛਾਣ ਲਿਆ ਮਿੱਤਰੋ 😜👇👇

ਪੰਜਾਬ ਦੀ ਮਾਂ ਖੇਡ ਕਬੱਡੀ ਪਿੱਛੇ ਹੀ ਰਹੂ ,⚠️⚠️ਪਰ ਕਿਸਾਨ ਅੰਦੋਲਨ ਬਾਰੇ ਗਲਤ ਕਹਿਣ ਆਲੇ ਜਾਣਗੇ ਪਹਿਲੇ ਨੰਬਰ ਤੇ ,👇👇ਵਾਕਿਆ ਹੀ ਇਹਨੂੰ ਬਦਲਾਏ ਕ...
17/03/2022

ਪੰਜਾਬ ਦੀ ਮਾਂ ਖੇਡ ਕਬੱਡੀ ਪਿੱਛੇ ਹੀ ਰਹੂ ,⚠️⚠️
ਪਰ ਕਿਸਾਨ ਅੰਦੋਲਨ ਬਾਰੇ ਗਲਤ ਕਹਿਣ ਆਲੇ ਜਾਣਗੇ ਪਹਿਲੇ ਨੰਬਰ ਤੇ ,👇👇
ਵਾਕਿਆ ਹੀ ਇਹਨੂੰ ਬਦਲਾਏ ਕਹਿੰਦੇ ਆ ?

ਗਿਣ ਗਿਣ ਕੇ ਬਦਲੇ ਲੈਂਦੀ ਆ 🐉🐉, ਛਾਲ ਮਾਰ ਕੇ ਬੈਰਲ ਵਿੱਚ ਪੈਂਦੀ ਆ ,🏹🏹ਤੇਰੀ ਥਾਂ ਤੇ ਬੋਲੀ ਮੈਂ ਜੱਟਾ , 🙋‍♀️🙋‍♀️ਮੈਨੂੰ ਜੁਗਨੀ ਪਿੱਤਲ਼ ਦੀ ਕਹ...
13/03/2022

ਗਿਣ ਗਿਣ ਕੇ ਬਦਲੇ ਲੈਂਦੀ ਆ 🐉🐉,
ਛਾਲ ਮਾਰ ਕੇ ਬੈਰਲ ਵਿੱਚ ਪੈਂਦੀ ਆ ,🏹🏹
ਤੇਰੀ ਥਾਂ ਤੇ ਬੋਲੀ ਮੈਂ ਜੱਟਾ , 🙋‍♀️🙋‍♀️
ਮੈਨੂੰ ਜੁਗਨੀ ਪਿੱਤਲ਼ ਦੀ ਕਹਿੰਦੀ ਆ ⚒⚒

Address

Moga
Sohana Mohali

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Website

Alerts

Be the first to know and let us send you an email when ਗਗਨ ਕੰਗ posts news and promotions. Your email address will not be used for any other purpose, and you can unsubscribe at any time.

Share