02/05/2026
ਆਪ ਜੀ ਨੂੰ ਬਹੁਤ ਅਫਸੋਸ ਨਾਲ ਦੱਸਿਆ ਜਾਂਦਾ ਹੈ ਕਿ ਚੌਧਰੀ ਰਘਵੀਰ ਸਿੰਘ ਇਸ ਫਾਨੀ ਸੰਸਾਰ ਨੂੰ ਅਲ.ਵਿਦਾ ਕਹਿ ਗਏ ਹਨ ।ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਮਿਤੀ 2.5.2026 ਨੂੰ ਸ਼ਾਮ 4 ਵਜੇ ਰੋੜੀ ਰੋੜ ਸ਼ਮ.ਸ਼ਾਨਘਾਟ ਵਿਖੇ ਕੀਤਾ ਜਾਵੇਗਾ*
*ਦੁਖੀ ਹਿਰਦੇ*
*ਸਮੂਹ ਚੌਧਰੀ ਪਰਿਵਾਰ*।