Helping Hand Welfare Society Zira

Helping Hand Welfare Society Zira Helping Hand Welfare Society Zira

28/05/2026

ਲਵਾਰਿਸ ਹਾਲਾਤਾਂ ਵਿਚ ਸ਼ਮਸ਼ਾਨ ਘਾਟ ਵਿੱਚ ਕੁਝ ਦਿਨਾਂ ਤੋਂ ਰਹਿ ਰਿਹਾ ਸੀ ਇਹ ਮੰਦਬੁੱਧੀ ਇਨਸਾਨ, ਕਿਰਪਾ ਕਰੋ ਵੀਡੀਓ ਵੋਖੋ ਤੇ ਸ਼ੇਅਰ ਕਰੋ ਤਾਂ ਜੋ ਇਹ ਆਵਦੇ ਪਰਿਵਾਰ ਤੱਕ ਪਹੁੰਚ ਸਕੇ

27/05/2026

ਇਨਸਾਨੀਅਤ ਨਾਤੇ ਵੀਡੀਓ ਵੋਖੋ ਤੇ ਆਂਵਦਾ ਬੱਚਾ ਸਮਝ ਕੇ ਸ਼ੇਅਰ ਕਰੋ ਬੱਚੇ ਨੂੰ ਮੋਗਾ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਕੋਈ ਵੀ ਬੀਮਾਂ ਕਾਰਡ ਨਹੀ ਹੈ ਨਾ ਹੀ ਬਣ ਸਕਦਾ ਹੈ ਜੇਕਰ ਇਲਾਜ ਨਹੀ ਹੁੰਦਾ ਹੈ ਤਾ ਬਾਂਹ ਵਿੱਚ ਰੇਸ਼ਾ ਪੈਣ ਕਾਰਨ ਬਾਂਹ ਨੂੰ ਕੱਟਣਾ ਪੈ ਸਕਦਾ ਹੈ ਪਰਿਵਾਰ ਦਾ ਫੋਨ ਨੰਬਰ ਵੀਡੀਓ ਉਪਰ ਹੈ ਖੁਦ ਆਉ ਤੇ ਆਵਦੇ ਹੱਥੀਂ ਦਾਨ ਕਰੋ ਜੀ

ਦੁਨੀਆਂ ਵਿੱਚ ਬਹੁਤ ਅਜਿਹੇ ਇਨਸਾਨ ਹਨ ਜਿਹਨਾਂ ਵਲੋਂ ਆਵਦੇ ਜੀਵਨ ਵਿੱਚ ਕੀਤੇ ਸਮਾਜਸੇਵੀ ਕੰਮਾਂ ਬਾਰੇ ਲਿਖਣ ਵਾਲੇ ਸ਼ਬਦ ਖਤਮ ਨਹੀ ਹੋਣ ਗੇ ਜੀਰਾ ਸ...
17/05/2026

ਦੁਨੀਆਂ ਵਿੱਚ ਬਹੁਤ ਅਜਿਹੇ ਇਨਸਾਨ ਹਨ ਜਿਹਨਾਂ ਵਲੋਂ ਆਵਦੇ ਜੀਵਨ ਵਿੱਚ ਕੀਤੇ ਸਮਾਜਸੇਵੀ ਕੰਮਾਂ ਬਾਰੇ ਲਿਖਣ ਵਾਲੇ ਸ਼ਬਦ ਖਤਮ ਨਹੀ ਹੋਣ ਗੇ ਜੀਰਾ ਸ਼ਹਿਰ ਦੇ ਬਹੁਤ ਸਤਿਕਾਰ ਯੋਗ ਵੀਰ ਸ ਸੁਖਦੇਵ ਸਿੰਘ ਸੁੱਖਾ ਵਲੋਂ ਟੀਮ ਜੀਰਾ ਦੇ ਸਹਿਯੋਗ ਨਾਲ ਬਹੁਤ ਵਾਰ ਲਵਾਰਿਸ ਲਾਸ਼ਾਂ ਦੇ ਸੰਸਕਾਰ ਕਰਨ ਦੀ ਸੇਵਾ ਕੀਤੀ ਜਾਂਦੀ ਹੈ ਕੁਝ ਦਿਨ ਪਹਿਲਾਂ ਲਵਾਰਿਸ ਹਾਲਾਤਾਂ ਵਾਲੇ ਨੋਜਵਾਨ ਵੀਰ ਦਾ ਸੰਸਕਾਰ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਕਰਵਾਇਆ ਗਿਆ ਟੀਮ ਜੀਰਾ ਵਲੋ ਵੀਰ ਸੁੱਖਾ ਦਾ ਦਿਲੋਂ ਧੰਨਵਾਦ ਜੋ ਇੱਕ ਰਾਜਨੀਤਕ ਪਾਰਟੀਆਂ ਦੇ ਆਗੂ ਹੋਣ ਦੇ ਬਾਵਜੂਦ ਪਹਿਲਾ ਇੱਕ ਚੰਗੇ ਇਨਸਾਨ ਹੋਣ ਨਾਤੇ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਨ ਵਿੱਚ ਸਭ ਤੋ ਪਹਿਲਾਂ ਅੱਗੇ ਆਉਂਦੇ ਹਨ ਵਾਹਿਗੁਰੂ ਵੀਰ ਦੇ ਪਰਿਵਾਰ ਤੇ ਹਮੇਸ਼ਾ ਕਿਰਪਾ ਰੱਖਣ

ਸਾਡੇ ਬਹੁਤ ਹੀ ਸਤਿਕਾਰ ਯੋਗ ਛੋਟੇ ਵੀਰ ਮਨਿੰਦਰ ਸਿੰਘ (ਮਨੀ ਵਾਧਵਾ) ਜੋ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਾਨੂੰ ਹਮੇਸ਼ਾਂ ਲਈ ਛੱਡ ਗਏ ਓਹਨਾ...
14/05/2026

ਸਾਡੇ ਬਹੁਤ ਹੀ ਸਤਿਕਾਰ ਯੋਗ ਛੋਟੇ ਵੀਰ ਮਨਿੰਦਰ ਸਿੰਘ (ਮਨੀ ਵਾਧਵਾ) ਜੋ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਾਨੂੰ ਹਮੇਸ਼ਾਂ ਲਈ ਛੱਡ ਗਏ ਓਹਨਾ ਦਾ ਅੰਤਿਮ ਸੰਸਕਾਰ ਕੱਲ ਮਿਤੀ 15 ਮਈ ਦੁਪਹਿਰ -12 ਵਜੇ ਸ਼ਮਸ਼ਾਨ ਘਾਟ ਸਮਾਧੀ ਮੁਹੱਲਾ ਜ਼ੀਰਾ ਵਿੱਖੇ ਹੋਵੇਗਾ। ਰੱਬ ਸਾਡੇ ਵੀਰ ਦੀ ਵਿਛੜੀ ਰੂਹ ਨੂੰ ਆਵਦੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ਣ।

14/05/2026

ਟੀਮ ਜੀਰਾ ਦੇ ਸੇਵਾਦਾਰ ਵੀਰ ਮਨੀ ਵਧਵਾ ਦੇ ਮੋਤ ਨੂੰ ਮੁੱਖ ਰੱਖ ਕੇ ਅੱਜ ਸੀ ਗੁਰੂ ਨਾਨਕ ਦੇਵ ਜੀ ਮੋਦੀ ਖਾਨਾ ਮੈਡੀਕਲ ਸਟੋਰ ਤੇ ਐਕਸਰੇ ਡਿਜੀਟਲ ਮਸ਼ੀਨ ਦੀਆਂ ਸੇਵਾਵਾਂ ਸਾਰਾ ਦਿਨ ਬੰਦ ਰਹਿਣ ਗੀਆ

ਯਾਰਾਂ ਦਾ ਯਾਰ ਸਾਡਾ ਟੀਮ ਜੀਰਾ ਦਾ ਹੀਰਾ, ਨੇਕ ਦਿਲ ਇਨਸਾਨ ਇਸ ਦੁਨੀਆਂ ਤੋਂ ਹਮੇਸ਼ਾ ਲਈ ਚੱਲਾ ਗਿਆ ਜਿਸ ਦੀਆਂ ਯਾਦਾਂ ਨੂੰ ਕਦੇ ਵੀ ਨਹੀਂ ਭੁਲਾਇਆ...
14/05/2026

ਯਾਰਾਂ ਦਾ ਯਾਰ ਸਾਡਾ ਟੀਮ ਜੀਰਾ ਦਾ ਹੀਰਾ, ਨੇਕ ਦਿਲ ਇਨਸਾਨ ਇਸ ਦੁਨੀਆਂ ਤੋਂ ਹਮੇਸ਼ਾ ਲਈ ਚੱਲਾ ਗਿਆ ਜਿਸ ਦੀਆਂ ਯਾਦਾਂ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ, ਨੋਟ , ਜ਼ੀਰਾ ਇਲਾਕਾ ਦੇ ਹਰ ਭੈਣ ਭਰਾ ਨੂੰ ਬੇਨਤੀ ਕੇ ਅੱਜ ਸੀ ਗੁਰੂ ਨਾਨਕ ਦੇਵ ਜੀ ਮੋਦੀ ਖਾਨਾ ਮੈਡੀਕਲ ਸਟੋਰ ਤੇ ਐਕਸਰੇ ਡਿਜੀਟਲ ਮਸ਼ੀਨ ਦੀਆਂ ਸੇਵਾਵਾਂ ਸਾਰਾ ਦਿਨ ਬੰਦ ਰਹਿਣ ਗੀਆ

10/05/2026

ਜੇਕਰ ਤੁਹਾਡੇ ਕੋਲ ਦਿਲ ਹੈ ਤਾ ਇਹ 12, ਪਰਿਵਾਰਾਂ ਦੀ ਵੀਡੀਓ ਵੋਖੋ ਤੇ ਸੋਚੋ ਕੇ ਦੁਨੀਆਂ ਤੇ ਕਿਹੋ ਜਿਹੇ ਦੁੱਖੀ ਲੋਕ ਹਨ ਜੋ ਇੱਕ ਟਾਈਮ ਦੀ ਰੋਟੀ ਖਾਣ ਤੋਂ ਵੀ ਅਵਾ ਜਾਰ ਹਨ ਦਾਨ ਕਰਨ ਦਾ ਸਭ ਤੋਂ ਸੋਖਾ ਢੰਗ, ਜ਼ੀਰਾ ਸ਼ਹਿਰ ਦੇ ਬਹੁਤ ਸਤਿਕਾਰ ਯੋਗ ਪਰਿਵਾਰ ਵਲੋਂ ਬੱਚੀ ਦੇ ਜਨਮ ਦਿਨ ਤੇ 12, ਲੋੜਵੰਦ ਪਰਿਵਾਰਾਂ ਨੂੰ ਨਗਦ ਪੈਸੇ, ਰਾਸ਼ਨ, ਮੈਡੀਕਲ ਦਵਾਈਆਂ, ਪੱਖੇ,ਦਾਨ ਕੀਤੇ ਗਏ, ਸੀ ਗੁਰੂ ਨਾਨਕ ਦੇਵ ਜੀ ਮੋਦੀ ਖਾਨਾ ਮੈਡੀਕਲ ਸਟੋਰ ਦੇ ਸਮੂਹ ਮੈਂਬਰਾਂ ਵਲੋਂ ਇਸ ਪਰਿਵਾਰ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ, ਵਾਹਿਗੁਰੂ ਹਮੇਸ਼ਾ ਕਿਰਪਾ ਰੱਖਣ

ਸੀ ਗੁਰੂ ਨਾਨਕ ਦੇਵ ਜੀ ਮੋਦੀ ਖਾਨਾ ਮੈਡੀਕਲ ਸਟੋਰ ਦੇ ਸਮੂਹ ਮੈਂਬਰਾਂ ਵਲੋ ਜੀਰਾ ਸ਼ਹਿਰ ਦੇ ਬਹੁਤ ਸਤਿਕਾਰ ਯੋਗ ਐਮ ਐਲ ਏ ਸੀ ਨਰੇਸ਼ ਕਟਾਰੀਆ ਜੀ ਨ...
09/05/2026

ਸੀ ਗੁਰੂ ਨਾਨਕ ਦੇਵ ਜੀ ਮੋਦੀ ਖਾਨਾ ਮੈਡੀਕਲ ਸਟੋਰ ਦੇ ਸਮੂਹ ਮੈਂਬਰਾਂ ਵਲੋ ਜੀਰਾ ਸ਼ਹਿਰ ਦੇ ਬਹੁਤ ਸਤਿਕਾਰ ਯੋਗ ਐਮ ਐਲ ਏ ਸੀ ਨਰੇਸ਼ ਕਟਾਰੀਆ ਜੀ ਨੂੰ ਬੇਨਤੀ ਕੇ ਪਿਛਲੇਂ 9, ਸਾਲਾਂ ਤੋਂ ਸਫ਼ਾਈ ਸੇਵਾਦਾਰਾਂ ਦੀਆਂ ਮੰਗਾਂ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਰਪਾ ਕਰਕੇ ਇਹਨਾਂ ਸਫ਼ਾਈ ਸੇਵਾਦਾਰਾਂ ਦੀਆਂ ਮੁਸਕਲਾਂ ਨੂੰ ਸਮਝਦੇ ਹੋਏ ਇਹਨਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਦੇ ਨੋਟਿਸ ਵਿੱਚ ਲਿਆਉ ਤਾ ਜੋ ਜੀਰਾ ਸ਼ਹਿਰ ਵਿੱਚ ਜੋ ਸਫ਼ਾਈ ਸੇਵਾਦਾਰਾਂ ਦੀ ਹੜਤਾਲ ਚੱਲ ਰਹੀ ਹੈ ਉਸ ਨੂੰ ਖਤਮ ਕੀਤਾ ਜਾ ਸਕੇ ਜ਼ੀਰਾ ਸ਼ਹਿਰ ਦੇ ਸਫ਼ਾਈ ਸੇਵਾਦਾਰਾਂ ਵਲੋਂ ਮੋਦੀ ਖਾਨਾ ਮੈਡੀਕਲ ਸਟੋਰ ਮੰਗ ਪੱਤਰ ਦਿੱਤਾ ਗਿਆ, ਜ਼ੀਰਾ ਸ਼ਹਿਰ ਨੂੰ ਸਭ ਤੋਂ ਵਧੀਆ ਸਾਫ ਸੁਥਰਾ ਬਣਾਉਣ ਵਿੱਚ ਇਹਨਾਂ ਸਫ਼ਾਈ ਸੇਵਾਦਾਰਾਂ ਦਾ ਬਹੁਤ ਵੱਡਾ ਰੋਲ ਹੈ ਜਿਹਨਾਂ ਦੀ ਮੇਹਨਤ ਨਾਲ ਜੀਰਾ ਸ਼ਹਿਰ ਨੰਬਰ 1, ਬਣ ਸਕਦਾ ਹੈ

06/05/2026

Thanks 🙏 Deva g bal pind for donating medicines to modikhana zira These will be provided free to the needy people

Address

Zira
142047

Telephone

+919888112370

Website

Alerts

Be the first to know and let us send you an email when Helping Hand Welfare Society Zira posts news and promotions. Your email address will not be used for any other purpose, and you can unsubscribe at any time.

Share