Fan Kabaddi De

Fan Kabaddi De Contact information, map and directions, contact form, opening hours, services, ratings, photos, videos and announcements from Fan Kabaddi De, New York, NY.

10/13/2018
ਪਲੇਅਰ ਦਾ ਨਾਮ 👉 ਸੁੱਖਮਨ ਸਿੰਘ ਪਿੰਡ ਦਾ ਨਾਮ 👉 ਚੋਹਲਾ ਸਾਹਿਬ ( ਜਿਲ੍ਹਾ ਤਰਨਤਾਰਨ) ਜਨਮ ਮਿਤੀ 👉 18 / 1 / 1991 ਪਿਤਾ ਦਾ ਨਾਮ 👉 ਸਰਦਾਰ ਕੁਲਵ...
09/30/2018

ਪਲੇਅਰ ਦਾ ਨਾਮ 👉 ਸੁੱਖਮਨ ਸਿੰਘ
ਪਿੰਡ ਦਾ ਨਾਮ 👉 ਚੋਹਲਾ ਸਾਹਿਬ ( ਜਿਲ੍ਹਾ ਤਰਨਤਾਰਨ)
ਜਨਮ ਮਿਤੀ 👉 18 / 1 / 1991
ਪਿਤਾ ਦਾ ਨਾਮ 👉 ਸਰਦਾਰ ਕੁਲਵੰਤ ਸਿੰਘ
ਮਾਤਾ ਦਾ ਨਾਮ 👉 ਸੁਖਜੀਤ ਕੌਰ
ਉਸਤਾਦ ਦਾ ਨਾਮ 👉 ਲੱਖਾ ਭਲਵਾਨ
👇👇👇👇👇👇👇👇👇
ਮਿੱਤਰੋ ਅੱਜ ਆਪਾ ਗੱਲ ਕਰਦੇ ਆ ਜਿਲ੍ਹਾ ਤਰਨਤਾਰਨ ਦੀ ਧਰਤੀ ਦੇ ਬੱਬਰ ਸੇਰ ਰੇਡਰ ਸੁੱਖਮਨ ਚੋਹਲਾ ਸਾਹਿਬ ਵਾਲੇ ਦੀ / ਸਭ ਨੂੰ ਪਤਾ ਹੀ ਹੈ ਕਿ ਸੁੱਖਮਨ ਦਾ ਪਿਛਲੇ ਕਈ ਸਾਲਾਂ ਤੋਂ ਕਬੱਡੀ ਦੇ ਖੇਤਰ ਵਿੱਚ ਬਹੁਤ ਵੱਡਾ ਨਾਮ ਐ
👇👇👇👇👇👇👇👇👇
ਖੇਡਣ ਦੀ ਸ਼ੁਰੂਆਤ 👉 ਸੁੱਖਮਨ ਚੋਹਲਾ ਸਾਹਿਬ ਵਾਲੇ ਨੇ ਕਬੱਡੀ 2008 ਵਿਚ ਖੇਡਣੀ ਸੁਰੂ ਕੀਤੀ / ਤੇ ਸਿੱਧੀ ਇੱਕ ਪਿੰਡ ਓਪਨ ਵਿਚ ਹੀ ਖੇਡਣ ਦੀ ਸ਼ੁਰੂਆਤ ਕੀਤੀ ਤੇ ਹੋਲੀ ਹੋਲੀ ਖੇਡਦਾ ਖੇਡਦਾ ਅੱਜ ਦੇ ਸਮੇਂ ਦਾ ਸੁਪਰ ਸਟਾਰ ਰੇਡਰ ਬਣ ਗਿਆ ਹੈ ਤੇ ਗੱਭਰੂ ਦੀ ਖੇਡ ਦਾ ਕਨੇਡਾ / ਅਮਰੀਕਾ / ਇੰਗਲੈਂਡ ਤੇ ਪੰਜਾਬ ਦੇ ਕਬੱਡੀ ਕੱਪਾ ਤੇ ਪੂਰਾ ਸਿੱਕਾ ਚੱਲਦਾ ਹੈ ਤੇ ਬਾਹਰਲੇ ਦੇਸਾ ਵਿਚ ਵੱਡੀਆਂ ਵੱਡੀਆਂ ਕਲੱਬਾ ਚਾਹੁੰਦੀਆਂ ਹਨ ਕਿ ਸੁੱਖਮਨ ਸਾਡੀ ਕਲੱਬ ਵੱਲੋਂ ਖੇਡੇ / ਕਹਿੰਦੇ ਜੱਟ ਅੱਜ ਕੱਲ ਵੀ ਪੂਰਾ ਫਿੱਟ ਐ ਕਹਿੰਦੇ ਕਹੋਉਦੇ ਜਾਫੀਆਂ ਮੂਹਰੇ ਪੂਰੀਆਂ ਟੋਪ ਦੀਆ ਕਬੱਡੀਆ ਪਾਉਣ ਦਾ ਦੰਮ ਰੱਖਦਾ
👇👇👇👇👇👇👇👇👇
ਪੰਜਾਬ ਦੇ ਕਬੱਡੀ ਕੱਪਾ ਤੋ ਜਿੱਤੇ ਹੋਏ ਇਨਾਮ 👉 8 ਮੋਟਰਸਾਈਕਲ / 7 ਐਲ ਈ ਡੀਆ / 5 ਸੋਨੇ ਦੀਆ ਮੁੰਦੀਆ / 2 ਸੋਨੇ ਦੀ ਚੇਨ / ਤੇ ਬਹੁਤ ਵਾਰ 21000 / 11000 ਵਰਗੇ ਇਨਾਮਾ ਦਾ ਜੇਤੂ ਐ
ਸਨਮਾਨਿਤ ਚੀਜਾਂ 👉 ਕਹਿੰਦੇ ਗੱਭਰੂ ਨੂੰ 2017 ਵਿੱਚ ਅਪਣੇ ਪਿੰਡ ਚੋਹਲਾ ਸਾਹਿਬ ਵਿੱਚ 32 ਲੱਖ ਦੀ ਕੀਮਤ ਦੀ ਫਾਰਚੂੰਨਰ ਗੱਡੀ ਨਾਲ ਸਨਮਾਨ ਹੋਇਆ ਤੇ ਗੱਭਰੂ ਨੂੰ ਹੁਣ ਤੱਕ 4 ਬੂਲਟ ਮੋਟਰਸਾਈਕਲ ਸਨਮਾਨ ਵਿੱਚ ਮਿਲੇ ਨੇ ਟਾਂਡਾ ਕਬੱਡੀ ਕੱਪ ਤੇ / ਆਦਮਪੁਰ ਕਬੱਡੀ ਕੱਪ ਤੇ / ਹੁਸ਼ਿਆਰਪੁਰ ਕਬੱਡੀ ਕੱਪ ਤੇ / ਸਾਬਰਾ ਕਬੱਡੀ ਕੱਪ ਤੇ ਬੂਲਟ ਨਾਲ ਸਨਮਾਨ ਹੋਇਆ
👇👇👇👇👇👇👇👇👇
ਬਾਹਰਲੇ ਦੇਸਾ ਵਿਚ ਖੇਡਿਆ 👉2010 ਵਿਚ ਸੁੱਖਮਨ ਪਹਿਲੀ ਵਾਰ ਇੰਗਲੈਂਡ ਖੇਡਿਆ ਤੇ 2013 ਵਿਚ ਫਿਰ ਦੁਬਾਰਾ ਇੰਗਲੈਂਡ ਖੇਡਿਆ
ਕਹਿੰਦੇ ਸੁੱਖਮਨ 2011 ਵਿਚ ਵਾਰ ਕਨੇਡਾ ਖੇਡਿਆ / 2014 / 2015 ਵਿਚ ਫਿਰ ਕਨੇਡਾ ਖੇਡਿਆ
ਕਹਿੰਦੇ ਫਿਰ 2014 ਵਿੱਚ ਸੁੱਖਮਨ ਅਮਰੀਕਾ ਦੀ ਧਰਤੀ ਤੇ ਖੇਡਿਆ
2011 ਤੇ 2017 ਵਿੱਚ ਸੁੱਖਮਨ ਯੂਰਪ ਖੇਡਿਆ
2013 ਤੇ 2017 ਵਿੱਚ ਸੁੱਖਮਨ ਦੁਬਈ ਵਿੱਚ ਖੇਡਿਆ
2012 ਵਿੱਚ ਸੁੱਖਮਨ ਨਿਊਜ਼ੀਲੈਂਡ ਦੀ ਧਰਤੀ ਤੇ ਖੇਡੀਆ
👇👇👇👇👇👇👇👇👇
ਪੰਜਾਬ ਦੇ ਕਬੱਡੀ ਅਕੈਡਮੀਆਂ ਦੇ ਮੈਚ 👉ਪਿਛਲੇ ਸਾਲ ਗੱਭਰੂ ਦੋਆਬਾ ਵਾਰੀਅਸ ਕਬੱਡੀ ਕਲੱਬ ਸੁੱਰਖਪੁਰ ਦੀ ਟੀਮ ਲਈ ਖੇਡਿਆ ਤੇ ਇਸ ਵਾਰ ਪਾਉ ਜੱਟ ਕਬੱਡੀਆ ਮਾਝੇ ਦੀ ਟੀਮ ਵੱਲੋਂ / 2012 " 13" 2014 ਵਿੱਚ ਨਾਰਵੇ ਦੀ ਟੀਮ ਵੱਲੋਂ ਖੇਡਿਅਾਂ

09/28/2018

ਸਨਦੀਪ ਲੁੱਧੜ ਨੂੰ ਸਿਰੇ ਦਾ ਜੱਫਾ ਲੋਹਾਰੇ ਵਾਲੇ ਅਮਨ ਦਾ ਨਵੀਂ ਜੀ ਉਮਰ ਦਾ ਮੁੰਡਾ ਪੂਰਾ ਸਿਰਾਂ ਕਰਵਾ ਰਿਹਾ

09/27/2018
Apna Favorite Player Daso Khera??
09/20/2018

Apna Favorite Player Daso Khera??

Address

New York, NY

Website

Alerts

Be the first to know and let us send you an email when Fan Kabaddi De posts news and promotions. Your email address will not be used for any other purpose, and you can unsubscribe at any time.

Share