09/09/2026
Microneedling ਸੁਣਦੇ ਹੀ ਸਭ ਤੋਂ ਪਹਿਲਾ ਸਵਾਲ — “Needles ਕਿੰਨੀਆਂ ਵੱਡੀਆਂ ਨੇ? ਦਰਦ ਹੋਵੇਗਾ?” 😳
ਇਸ video ਵਿੱਚ ਮੈਂ ਤੁਹਾਨੂੰ actually ਦਿਖਾ ਰਹੀ ਹਾਂ ਕਿ microneedling ਦੀਆਂ needles ਕਿੰਨੀਆਂ tiny and fine ਹੁੰਦੀਆਂ ਨੇ ਅਤੇ treatment ਦੌਰਾਨ ਕੀ expect ਕਰਨਾ ਚਾਹੀਦਾ ਹੈ.
ਕਈ ਵਾਰ treatment ਦਾ ਨਾਮ ਉਸ treatment ਤੋਂ ਜ਼ਿਆਦਾ scary ਲੱਗਦਾ ਹੈ. 😅
Educated clients = confident clients. ✨