ਦੇਸੀ ਨੁਸਖੇ

Call Directions

ਦੇਸੀ ਨੁਸਖੇ desivaid2020
(2)

26/08/2026

ਸਰਦੀਆਂ ਲਈ ਤੋਹਫ਼ਾ

31/07/2026

ਸਹਿਟੀਕਾ ਦੇ ਭਿਆਨਕ ਦਰਦ ਲਈ ਨੁਸਖ਼ਾ ji.

ਵੈਦ ਗੁਰਪ੍ਰੀਤ ਸੰਧੂ ਫ਼ਿਰੋਜ਼ਪੁਰ -9592696049

31/07/2026

ਮੋਟਾਪਾ ਕਰਕੇ ਸਪਰਮ ਘੱਟ ਹੋਣ ਤਾ ਓਹਨਾ ਲਈ ਨੁਸਖ਼ਾ ਹੈ ਜੀ.

ਵੈਦ ਗੁਰਪ੍ਰੀਤ ਸੰਧੂ ਫ਼ਿਰੋਜ਼ਪੁਰ -9592696049

31/07/2026

ਸਰੀਰ ਪਤਲਾ ਹੋਵੇ ਇਸ ਕਰਕੇ ਸਪਰਮ ਘੱਟ ਹੋਣ ਤਾਂ ਸਪਰਮ ਵਧਾਉਣ ਲਈ ਕਾਮਯਾਬ ਨੁਸਖ਼ਾ ਹੈ ਜੀ ।

ਵੈਦ ਗੁਰਪ੍ਰੀਤ ਸੰਧੂ ਫ਼ਿਰੋਜ਼ਪੁਰ -9592696049

ਹਰਿਆਣਾ ਦੇ ਵੱਡੇ ਹਾਰਟ ਸਪੈਸ਼ਲਿਸਟ ਡਾਕਟਰ ਆਦਿਤਿਆ ਬਤਰਾ ਨੂੰ ਕੌਣ ਨਹੀਂ ਜਾਣਦਾ, ਦਿਲ ਦੇ ਰੋਗਾਂ ਦੇ ਮਾਹਿਰ ਨੋਜਵਾਨ ਡਾਕਟਰ, ਐਮ ਬੀ ਬੀ ਐਸ ਤੋਂ ...
18/07/2026

ਹਰਿਆਣਾ ਦੇ ਵੱਡੇ ਹਾਰਟ ਸਪੈਸ਼ਲਿਸਟ ਡਾਕਟਰ ਆਦਿਤਿਆ ਬਤਰਾ ਨੂੰ ਕੌਣ ਨਹੀਂ ਜਾਣਦਾ, ਦਿਲ ਦੇ ਰੋਗਾਂ ਦੇ ਮਾਹਿਰ ਨੋਜਵਾਨ ਡਾਕਟਰ, ਐਮ ਬੀ ਬੀ ਐਸ ਤੋਂ ਬਾਅਦ ਐਮ ਡੀ ਤੇ ਫੇਰ ਡੀ ਐਮ, ਸੂਪਰ ਇੰਟੈਲੀਜੈਂਟ, ਪਹਿਲਾਂ ਏਮਜ਼ ਦਿੱਲੀ ਤੇ ਫੇਰ ਪੀ ਜੀ ਆਈ ਰੋਹਤਕ 'ਚ ਵੱਡੇ ਮਾਹਿਰ ਡਾਕਟਰ ਤੇ ਹੁਣ ਆਵਦੇ ਬਤਰਾ ਹਸਪਤਾਲ 'ਚ ਇਸ ਪੱਧਰ ਦੇ ਹਾਰਟ ਸਰਜਨ ਕਿ ਰੋਜ਼ ਚਾਰ ਪੰਜ ਬੰਦਿਆਂ ਦੀ ਹਾਰਟ ਸਰਜਰੀ ਕਰਦੇ ਸੀ, 45 ਸਾਲਾ ਡਾਕਟਰ ਬਤਰਾ ਬੀਤੇ ਕੱਲ੍ਹ ਦੇਰ ਰਾਤ ਹਾਰਟ ਦੇ ਤਿੰਨ ਆਪ੍ਰੇਸ਼ਨ ਕਰਕੇ, ਆਪਣੇ ਹਸਪਤਾਲ ਤੋਂ ਘਰ ਪਰਤੇ, ਬਾਥਰੂਮ 'ਚ ਸੀਗੇ ਕਿ ਇਕਦਮ ਛਾਤੀ 'ਚ ਦਰਦ, ਕਾਰਡੀਐਕ ਅਰੈਸਟ ਆਇਆ, ਆਪ ਇੱਡਾ ਵੱਡਾ ਹਾਰਟ ਸਪੈਸ਼ਲਿਸਟ, ਘਰ ਆਲ਼ੀ ਵੀ ਡਾਕਟਰ ਤੁਰੰਤ ਹਸਪਤਾਲ, 10 ਤੋਂ ਵੱਧ ਡਾਕਟਰਾਂ ਦੀ ਟੀਮ ਪਰ ਨਹੀਂ, ਡਾਕਟਰ ਬੱਤਰਾ ਦੀ ਮੌਤ ਹੋ ਚੁੱਕੀ ਸੀ, ਅਖੇ ਹਾਰਟ ਅਟੈਕ ਤੋਂ ਪਹਿਲਾਂ ਸੰਕੇਤ ਮਿਲਦੇ ਨੇ, ਕੀ ਇੱਡਾ ਸਪੈਸ਼ਲਿਸਟ ਸੰਕੇਤ ਨਹੀਂ ਸਮਝਦਾ ਸੀ, ਕੀ ਡਾਕਟਰ ਦੀ ਆਵਦੀ ਨਿਯਮਿਤ ਜਾਂਚ ਨਹੀਂ ਹੁੰਦੀ ਹੋਣੀ,,, ਕਿੰਨਾ ਕੁ ਹਾਇਜੀਨਿਕ ਖਾਣ-ਪੀਣ ਹੋਣਾ ਏ ਡਾਕਟਰ ਦਾ, ਕੀ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ?????
ਅੱਤ ਦੀ ਗਰਮੀ 'ਚ ਪਸੀਨੋ ਪਸੀਨੀ ਹੋਏ ਠੇਕੇ ਤੇ ਖੜੇ-ਖੜੇ, ਤੱਤੀ ਗੰਦੀ ਸੰਤਰਾ ਸ਼ਰਾਬ ਦਾ ਅਧੀਆ, ਡੀਕ ਲਾ ਕੇ ਪੀਣ ਤੋਂ ਬਾਅਦ ਲੂਣ ਚੱਟਣ ਆਲ਼ੇ, ਅੱਸੀ ਸਾਲਾਂ ਤੋਂ ਉੱਪਰ ਹੋਏ ਪਏ ਨੇ,, ਰੇਹੜੀਆਂ ਤੇ ਗੰਦੇ ਤੇਲ ਆਲ਼ੇ ਬਾਸੀ ਗਿੱਠ-ਗਿੱਠ ਚੌੜੇ ਬਰਗਰਾਂ ਦੀ ਜਨਤਾ ਹਨੇਰੀ ਲਿਆਈ ਖੜੀ ਏ,,,, 100 ਰੁਪਈਆਂ ਦੇ ਚਾਰ ਕਿੱਲੋ ਗਲ਼ੇ ਅੰਬ ਕੁੱਦ-ਕੁੱਦ ਕੇ ਖਾਣ ਆਲ਼ਿਆਂ ਦਾ ਕੁੱਝ ਨ੍ਹੀਂ ਵਿਗੜਦਾ ਤੇ ਉਪਰੋਂ ਅਜਿਹੀਆਂ ਮੌਤਾਂ,,,,,,
ਕੁਲ ਮਿਲਾਕੇ ਕੰਮ ਤਾਂ ਸੂਤ ਆਏ ਦਾ ਹੀ ਏ ਭਾਈ,,,,,,,,

Copy
Ashok Soni

05/07/2026

ਪਤਾ ਲੱਗਾ ਸੈਕਸ ਦੀ ਦਵਾਈ ਮੁਰੱਬਿਆਂ ਵਾਲੀ ਚ ਕੀ ਕੁਜ ਪਾਇਆ ਗਿਆ ਸੀ।

ਵੈਦ ਗੁਰਪ੍ਰੀਤ ਸੰਧੂ ਫ਼ਿਰੋਜ਼ਪੁਰ -9592696049

28/05/2026

ਤਾਕਤ ਦਾ ਖਜਾਨਾ ਮਹਾ ਤਾਕਤ ਲਈ ਸਿੰਗਰਾਫ ਭਸਮ।

ਵੈਦ ਗੁਰਪ੍ਰੀਤ ਸੰਧੂ ਫ਼ਿਰੋਜ਼ਪੁਰ -9592696049

ਕੀ ਤੁਸੀਂ  ਦੱਸ ਸਕਦੇ ਹੋ ਕੇ ਇਹ ਸਿੰਗਰ ਕੌਣ ਕੌਣ ਹਨ ।
18/03/2026

ਕੀ ਤੁਸੀਂ ਦੱਸ ਸਕਦੇ ਹੋ ਕੇ ਇਹ ਸਿੰਗਰ ਕੌਣ ਕੌਣ ਹਨ ।

Address

Firozepur
152002

Opening Hours

9am - 5pm

Telephone

+917009719691

Website

Alerts

Be the first to know and let us send you an email when ਦੇਸੀ ਨੁਸਖੇ posts news and promotions. Your email address will not be used for any other purpose, and you can unsubscribe at any time.

Shortcuts

Share