Tamanna’s Homoeopathy

Tamanna’s Homoeopathy Embrace your journey to wellness, Individualized holistic Homoeopathic treatment.

06/12/2026
06/10/2026

ਮੈਂ ਹਰ ਚੀਜ਼ ਸ਼ੁਰੂ ਤੋਂ ਆਪਣੇ ਹੱਥਾਂ ਨਾਲ ਬਣਾਉਂਦੀ ਹਾਂ ਕਿਉਂਕਿ ਮੈਂ ਅਸਲੀ ਅਤੇ ਰਵਾਇਤੀ ਭੋਜਨ ਨੂੰ ਮਹੱਤਵ ਦਿੰਦੀ ਹਾਂ। ਫਰਮੈਂਟ ਕੀਤੇ ਹੋਏ ਖਾਣੇ ਸੁਆਦਲੇ, ਪੇਟ ਲਈ ਫ਼ਾਇਦੇਮੰਦ, ਪੌਸ਼ਟਿਕ ਹੁੰਦੇ ਹਨ ਅਤੇ ਪੀੜ੍ਹੀਆਂ ਤੋਂ ਲੋਕਾਂ ਵੱਲੋਂ ਪਸੰਦ ਕਰਕੇ ਖਾਧੇ ਜਾਂਦੇ ਆ ਰਹੇ ਹਨ। I make everything from scratch because I value real, traditional food. Fermented foods are flavorful, gut-friendly, nutritious, and have been enjoyed for generations.

06/06/2026

Patient’s Review

06/01/2026

Talks, Big Impact A Special Message for Parents pathy

05/30/2026

ਇੱਕ ਬਿਮਾਰੀ, ਵੱਖ-ਵੱਖ ਦਵਾਈਆਂ

05/29/2026

☕ ਆਓ ਨਾਲੇ ਕਾਫੀ ਬਣਾਈਏ, ਨਾਲੇ ਜਾਣੀਏ
ਹੋਮਿਓਪੈਥੀ ਵਿੱਚ Coffea Cruda ਦੇ ਫਾਇਦੇ! 🌿✨

ਕੀ ਤੁਸੀਂ ਜਾਣਦੇ ਹੋ?
ਜਿਸ ਕਾਫੀ ਨੂੰ ਅਸੀਂ ਰੋਜ਼ ਪੀਂਦੇ ਹਾਂ, ਉਹੀ ਹੋਮਿਓਪੈਥੀ ਵਿੱਚ ਇੱਕ ਮਹੱਤਵਪੂਰਨ ਦਵਾਈ ਵਜੋਂ ਵੀ ਵਰਤੀ ਜਾਂਦੀ ਹੈ।

ਆਓ ਜਾਣਦੇ ਹਾਂ ਇਹ ਕਿਹੜੇ ਲੱਛਣਾਂ ਵਿੱਚ ਵਰਤੀ ਜਾਂਦੀ ਹੈ ਅਤੇ ਇਸਦੇ ਕੀ ਫਾਇਦੇ ਹਨ?

05/27/2026

Ovarian cysts ਵਾਲੀਆਂ ਮਹਿਲਾ ਮਰੀਜ਼ਾਂ ਵੱਲੋਂ ਸਭ ਤੋਂ ਵੱਧ ਪੁੱਛਿਆ ਜਾਣ ਵਾਲਾ ਸਵਾਲ।

05/20/2026

After childbirth, the return of menstrual cycles can vary significantly from one individual to another. For some, periods resume shortly after reducing or stopping breastfeeding, while for others, it may take longer due to ongoing hormonal influences, particularly prolactin levels.

If menstruation does not return as expected, or remains irregular after breastfeeding, a structured clinical assessment can help understand the underlying hormonal balance, nutritional status, and overall reproductive health.

Supportive homeopathic management may be considered in cases of delayed or irregular cycles, with treatment tailored to the individual’s symptoms, history, and constitution. The aim is to support the body’s natural regulatory mechanisms in a holistic manner.

Early consultation is recommended if there is prolonged absence of periods, significant cycle irregularity, or associated symptoms such as fatigue, mood changes, or pelvic discomfort.

For personalized consultation and treatment planning:
📞 778-838-3701

Online booking available:
www.tamannashomoeopathy.ca

05/16/2026

Homoeopathic Rapid Fire 🔥

05/11/2026

ਮਹਾਵਾਰੀ (Me**es) ਲਿਆਉਣ ਲਈ ਘਰੇਲੂ ਨੁਸਖੇ ਵਰਤਣਾ ਹਰ ਵਾਰ ਸਹੀ ਨਹੀਂ ਹੁੰਦਾ। ਕਈ ਵਾਰ ਲੋਕ ਅਦਰਕ, ਗੁੜ, ਅਜਵਾਇਨ, ਪਪੀਤਾ ਜਾਂ ਹੋਰ ਨੁਸਖੇ ਵਰਤਦੇ ਹਨ, ਪਰ ਜੇਕਰ ਪੀਰੀਅਡਸ ਲੇਟ ਹੋਣ ਦਾ ਕਾਰਨ PCOD, ਹਾਰਮੋਨਲ ਇੰਬੈਲੈਂਸ, ਥਾਇਰਾਇਡ, ਸਟ੍ਰੈੱਸ ਜਾਂ ਕੋਈ ਹੋਰ ਮੈਡੀਕਲ ਕਾਰਨ ਹੋਵੇ, ਤਾਂ ਇਹ ਨੁਸਖੇ ਸਿਰਫ਼ ਅਸਥਾਈ ਅਸਰ ਕਰ ਸਕਦੇ ਹਨ ਜਾਂ ਕਈ ਵਾਰ ਸਾਈਡ ਇਫੈਕਟ ਵੀ ਕਰ ਸਕਦੇ ਹਨ।

ਬਾਰ-ਬਾਰ ਘਰੇਲੂ ਨੁਸਖਿਆਂ ਨਾਲ ਪੀਰੀਅਡਸ ਇੰਡਿਊਸ ਕਰਨ ਦੀ ਬਜਾਏ, ਅਸਲੀ ਕਾਰਨ ਨੂੰ ਸਮਝਣਾ ਅਤੇ ਉਸਦਾ ਠੀਕ ਇਲਾਜ ਕਰਨਾ ਜ਼ਿਆਦਾ ਜ਼ਰੂਰੀ ਹੁੰਦਾ ਹੈ। Home Remedies in PCOD CASES

Address

2095 Bakerview Street
Abbotsford, BC
V2T3B2

Opening Hours

Monday 11am - 6pm
Tuesday 11am - 6pm
Wednesday 11am - 6pm
Thursday 11am - 6pm
Friday 11am - 6pm
Saturday 11am - 6pm
Sunday 11am - 6pm

Telephone

+17788383701

Alerts

Be the first to know and let us send you an email when Tamanna’s Homoeopathy posts news and promotions. Your email address will not be used for any other purpose, and you can unsubscribe at any time.

Contact The Business

Send a message to Tamanna’s Homoeopathy:

Share