Pannu Vaid

Call Directions Website

Pannu Vaid Pannu Vaid is a traditional herbal medicine care center in the city of Samrala, Ludhiana

24/09/2026

ਬਹੁਤ ਪੁਰਾਣੀ ਗੈਸ ਤੇ ਤੇਜ਼ਾਬ ਦੀ ਸਮੱਸਿਆ ਤੋਂ ਪਰੇਸ਼ਾਨ ਜਸਵਿੰਦਰ ਸਿੰਘ, ਬਠਿੰਡਾ ਨੇ ਪੰਨੂ ਵੈਦ – ਦੁੱਖ ਦੂਰ ਦਵਾਖਾਨਾ ਵਿਖੇ ਇਲਾਜ ਕਰਵਾਇਆ। ਆਪਣੇ ਤਜਰਬੇ ਵਿੱਚ ਉਹ ਦੱਸਦੇ ਹਨ ਕਿ ਇੱਥੇ ਇਲਾਜ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਰਾਹਤ ਮਿਲੀ। 🙏

ਮਰੀਜ਼ ਦੀ ਆਪਣੀ ਜ਼ੁਬਾਨੀ ਸੁਣੋ ਉਨ੍ਹਾਂ ਦਾ ਇਲਾਜ ਦਾ ਤਜਰਬਾ।

📍 ਮਹਾਰਾਜਾ ਪੈਲੇਸ ਦੇ ਸਾਹਮਣੇ, ਪਿੰਡ ਬੌਂਦਲੀ, ਸਮਰਾਲਾ

📞 9988912012





23/09/2026

10 ਸਾਲ ਪੁਰਾਣੀ ਗੈਸ ਤੇ ਤੇਜ਼ਾਬ ਦੀ ਸਮੱਸਿਆ ਤੋਂ ਪਰੇਸ਼ਾਨ ਮਰੀਜ਼ ਨੇ ਕਈ ਥਾਵਾਂ ਤੋਂ ਇਲਾਜ ਕਰਵਾਇਆ, ਪਰ ਮਨਚਾਹਾ ਨਤੀਜਾ ਨਹੀਂ ਮਿਲਿਆ।

ਪੰਨੂ ਵੈਦ – ਦੁੱਖ ਦੂਰ ਦਵਾਖਾਨਾ ਵਿਖੇ ਇਲਾਜ ਕਰਵਾਉਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਹਾਲਤ ਵਿੱਚ ਸੁਧਾਰ ਮਹਿਸੂਸ ਕੀਤਾ। 🙏

ਮਰੀਜ਼ ਦੀ ਆਪਣੀ ਜ਼ੁਬਾਨੀ ਜਾਣੋ ਉਨ੍ਹਾਂ ਦਾ ਇਲਾਜ ਦਾ ਤਜਰਬਾ।

📍 ਮਹਾਰਾਜਾ ਪੈਲੇਸ ਦੇ ਸਾਹਮਣੇ, ਪਿੰਡ ਬੌਂਦਲੀ, ਸਮਰਾਲਾ

📞 9988912012





ਕੰਨਾਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ? 👂 ਕੰਨਾਂ ਵਿੱਚ ਟੈਂ-ਟੈਂ ਦੀ ਆਵਾਜ਼, ਕੰਨ ਦਾ ਦਰਦ, ਘੱਟ ਸੁਣਾਈ ਦੇਣਾ ਜਾਂ Hearing Aid ਦੀ ਸਲਾਹ ਮਿਲੀ ਹ...
10/09/2026

ਕੰਨਾਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ? 👂

ਕੰਨਾਂ ਵਿੱਚ ਟੈਂ-ਟੈਂ ਦੀ ਆਵਾਜ਼, ਕੰਨ ਦਾ ਦਰਦ, ਘੱਟ ਸੁਣਾਈ ਦੇਣਾ ਜਾਂ Hearing Aid ਦੀ ਸਲਾਹ ਮਿਲੀ ਹੈ? 🌿

ਅੱਜ ਹੀ Pannu Vaid ਨਾਲ ਸੰਪਰਕ ਕਰੋ ਅਤੇ ਆਪਣੀ ਸਮੱਸਿਆ ਬਾਰੇ ਸਲਾਹ ਲਓ।

📞 98889-12012 | 98885-16016
📍 Bondli, Samrala, Punjab

09/09/2026

ਮਾਈਗ੍ਰੇਨ ਤੋਂ ਪਰੇਸ਼ਾਨ ਹੋ?

ਲੰਬੇ ਸਮੇਂ ਤੋਂ ਸਿਰ ਦਰਦ ਜਾਂ ਮਾਈਗ੍ਰੇਨ ਦੀ ਸਮੱਸਿਆ ਹੈ? 🌿 ਅੱਜ ਹੀ Pannu Vaid ਨਾਲ ਸੰਪਰਕ ਕਰੋ ਅਤੇ ਆਯੁਰਵੈਦਿਕ ਸਲਾਹ ਲਓ।

📞 99889-12012 | 98885-16016
📍 Opp. Maharaja Palace, Village Bondli, Samrala, Punjab 141114

ਬੀ.ਪੀ. ਵੱਧ ਜਾਂ ਘੱਟ ਰਹਿੰਦਾ ਹੈ? ❤️ਜੇ Blood Pressure, ਕੋਲੇਸਟ੍ਰੋਲ ਜਾਂ ਦਿਲ ਦੀ ਧੜਕਣ ਨਾਲ ਜੁੜੀ ਸਮੱਸਿਆ ਹੈ, ਤਾਂ ਅੱਜ ਹੀ Pannu Vaid ...
08/09/2026

ਬੀ.ਪੀ. ਵੱਧ ਜਾਂ ਘੱਟ ਰਹਿੰਦਾ ਹੈ? ❤️

ਜੇ Blood Pressure, ਕੋਲੇਸਟ੍ਰੋਲ ਜਾਂ ਦਿਲ ਦੀ ਧੜਕਣ ਨਾਲ ਜੁੜੀ ਸਮੱਸਿਆ ਹੈ, ਤਾਂ ਅੱਜ ਹੀ Pannu Vaid ਨਾਲ ਸੰਪਰਕ ਕਰੋ। 🌿

📞99889-12012 | 98885-16016
📍 Opp. Maharaja Palace, Village Bondli, Samrala, Punjab

07/09/2026

ਬੱਚਾ ਨਹੀਂ ਹੋ ਰਿਹਾ? Conceiving Problem ਤੋਂ ਪਰੇਸ਼ਾਨ ਹੋ? 👶

ਪੀਰੀਅਡ, ਹਾਰਮੋਨਲ ਇੰਬੈਲੈਂਸ, Egg ਜਾਂ ਬੱਚੇਦਾਨੀ ਨਾਲ ਜੁੜੀ ਸਮੱਸਿਆ ਲਈ Pannu Vaid ਨਾਲ ਸਲਾਹ ਲਓ। 🌿

📞 98885-16016 | 99889-12012
📍 Opp. Maharaja Palace, Village Bondli, Samrala, Punjab

ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ। 🙏✨ਗੁਰੂ ਸਿਰਫ਼ ਗਿਆਨ ਨਹੀਂ ਦਿੰਦੇ, ਸਗੋਂ ਸਾਨੂੰ ਸਹੀ ਰਾਹ ਦਿਖਾਉਂਦੇ, ਜੀਵਨ ਦੀ ਸਮਝ ਦਿੰਦੇ ਅਤੇ ਸਫ...
05/09/2026

ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ। 🙏✨

ਗੁਰੂ ਸਿਰਫ਼ ਗਿਆਨ ਨਹੀਂ ਦਿੰਦੇ, ਸਗੋਂ ਸਾਨੂੰ ਸਹੀ ਰਾਹ ਦਿਖਾਉਂਦੇ, ਜੀਵਨ ਦੀ ਸਮਝ ਦਿੰਦੇ ਅਤੇ ਸਫਲਤਾ ਵੱਲ ਪ੍ਰੇਰਿਤ ਕਰਦੇ ਹਨ। 🌿📚

ਇਸ ਅਧਿਆਪਕ ਦਿਵਸ ’ਤੇ ਹਰ ਉਸ ਗੁਰੂ ਨੂੰ ਦਿਲੋਂ ਸਲਾਮ, ਜਿਸ ਨੇ ਸਾਡੀ ਜ਼ਿੰਦਗੀ ਨੂੰ ਬਿਹਤਰ ਬਣਾਇਆ।

ਪੰਨੂ ਵੈਦ ਵੱਲੋਂ ਸਾਰੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ! 🙏

#ਅਧਿਆਪਕਦਿਵਸ #ਗੁਰੂ #ਗਿਆਨ

04/09/2026

ਕੰਨਾਂ ਦੀ ਸੁਣਨ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕਰੋ! 👂

ਜੇ ਲੰਬੇ ਸਮੇਂ ਤੋਂ ਕੰਨਾਂ ਤੋਂ ਘੱਟ ਸੁਣਾਈ ਦਿੰਦਾ ਹੈ ਜਾਂ ਹੀਅਰਿੰਗ ਮਸ਼ੀਨ ਦੀ ਸਲਾਹ ਮਿਲੀ ਹੈ, ਤਾਂ Pannu Vaid ਨਾਲ ਸਲਾਹ ਲਈ ਸੰਪਰਕ ਕਰੋ।

📞 98885-16016 | 99889-12012
📍 Opp. Maharaja Palace, Village Bondli, Samrala, Punjab

💬 ਅੱਜ ਹੀ ਆਪਣੀ ਸਮੱਸਿਆ ਬਾਰੇ ਸਲਾਹ ਲਓ।

ਜਨਮ ਅਸ਼ਟਮੀ ਦੀਆਂ ਲੱਖ-ਲੱਖ ਵਧਾਈਆਂ! ✨🦚🙏 ਭਗਵਾਨ ਸ਼੍ਰੀ ਕ੍ਰਿਸ਼ਨ ਜੀ ਤੁਹਾਡੇ ਜੀਵਨ ਵਿੱਚ ਚੰਗੀ ਸਿਹਤ, ਖੁਸ਼ਹਾਲੀ, ਸ਼ਾਂਤੀ ਅਤੇ ਸਮ੍ਰਿੱਧੀ ਲੈ ...
04/09/2026

ਜਨਮ ਅਸ਼ਟਮੀ ਦੀਆਂ ਲੱਖ-ਲੱਖ ਵਧਾਈਆਂ! ✨🦚

🙏 ਭਗਵਾਨ ਸ਼੍ਰੀ ਕ੍ਰਿਸ਼ਨ ਜੀ ਤੁਹਾਡੇ ਜੀਵਨ ਵਿੱਚ ਚੰਗੀ ਸਿਹਤ, ਖੁਸ਼ਹਾਲੀ, ਸ਼ਾਂਤੀ ਅਤੇ ਸਮ੍ਰਿੱਧੀ ਲੈ ਕੇ ਆਉਣ। 💚

🌿 PANNU VAID ਵੱਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸ਼ੁਭ ਜਨਮ ਅਸ਼ਟਮੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ। 🪈💫

📞 99889-12012 | 98885-16016
📍 Opp. Maharaja Palace, Village Bondli, Samrala, Punjab 141114

PCOS / PCOD ਜਾਂ Period Problem ਤੋਂ ਪਰੇਸ਼ਾਨ? 😟White Discharge, ਵਜ਼ਨ ਵਧਣਾ ਜਾਂ Facial Hair ਵਰਗੀ ਸਮੱਸਿਆ ਲਈ ਅੱਜ ਹੀ Pannu Vaid...
03/09/2026

PCOS / PCOD ਜਾਂ Period Problem ਤੋਂ ਪਰੇਸ਼ਾਨ? 😟
White Discharge, ਵਜ਼ਨ ਵਧਣਾ ਜਾਂ Facial Hair ਵਰਗੀ ਸਮੱਸਿਆ ਲਈ ਅੱਜ ਹੀ Pannu Vaid ਨਾਲ ਸੰਪਰਕ ਕਰੋ। 🌿

📞 99889-12012 | 98885-16016

Address

Vaid Pannu. Maharaja Palace, Samrala Road Area, India Region
Samrala
141114

Alerts

Be the first to know and let us send you an email when Pannu Vaid posts news and promotions. Your email address will not be used for any other purpose, and you can unsubscribe at any time.

Shortcuts

Share